Category: ਜਰਮਨੀ

ਜਰਮਨੀ

ਗਲੋਬਲ ਸਿੱਖ ਕੌਂਸਲ ਵਲੋਂ ਸਿੱਖ ਪੰਥ ਦੀਆਂ ਮਹਾਨ ਸਖਸ਼ੀਅਤਾਂ ਗਿਆਨੀ ਜਾਚਕ ਜੀ ਅਤੇ ਜਥੇਦਾਰ ਕੇਵਲ ਸਿੰਘ ਜੀ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮਸਲੇ ਦੇ ਸਥਾਈ ਹੱਲ ਲਈ ਸੱਦੇ ਤੇ ਪੁੰਹਚਣ ਦੀ ਅਪੀਲ।*

257 Viewsਜਰਮਨੀ 27 ਮਾਰਚ (ਖਿੜਿਆ ਪੰਜਾਬ) ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਗਿਆਨੀ ਜਗਤਾਰ ਸਿੰਘ ਜਾਚਕ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮਸਲੇ ਦੇ ਸਥਾਈ ਹੱਲ ਲਈ 19 ਅਪ੍ਰੈਲ, 2026 ਨੂੰ ਇੱਕ ਅਹਿਮ ਬੈਠਕ ਸੱਦੀ ਗਈ ਹੈ। ਇਸੇ ਸੰਬੰਧ ਵਿੱਚ ਗਲੋਬਲ ਸਿੱਖ ਕੌਂਸਲ (GSC) ਦੇ ਪ੍ਰਧਾਨ ਸ੍ਰ. ਅੰਮ੍ਰਿਤਪਾਲ ਸਿੰਘ ਸਚਦੇਵਾ ਵੱਲੋਂ ਸਮੂਹ ਸਿੱਖ ਸੰਗਤਾਂ, ਜਥੇਬੰਦੀਆਂ ਅਤੇ ਪੰਥਕ

ਜਰਮਨੀ

ਜਰਮਨੀ (ਹੈਸਨ ਸਟੇਟ ) ਦੇ ਕਿਲਕਹਾਈਮ ਸ਼ਹਿਰ ਵਿੱਚ ਪਈਆਂ ਵੋਟਾਂ, ਪੰਜਾਬੀ ਮੂਲ ਦੀਆਂ ਦੋ ਭੈਣਾਂ ਨੇ ਕੀਤੀ ਜਿੱਤ ਪ੍ਰਾਪਤ।

150 Viewsਜਰਮਨੀ 18 ਮਾਰਚ (ਸੰਦੀਪ ਸਿੰਘ ਖਾਲੜਾ) ਜਰਮਨੀ ਦੀ ਹੈਸਨ ਸਟੇਟ ਵਿੱਚ ਪੈਂਦੇ ਸ਼ਹਿਰ ਕਿਲਕਹਾਈਮ ਵਿਚ ਪਈਆਂ 15 ਮਾਰਚ ਨੂੰ ਵੋਟਾਂ ਦੌਰਾਨ ਇਕੋ ਪਰਿਵਾਰ ਦੀਆਂ ਦੋ ਭੈਣਾਂ ਨੇ ਜਿੱਤ ਹਾਸਲ ਕੀਤੀ, ਇਸ ਦੌਰਾਨ ਜਿੱਥੇ ਹਰਪ੍ਰੀਤ ਕੌਰ ਨੇ ਦੂਜੀ ਵਾਰ ਵਿਦੇਸ਼ੀ ਸਿਟੀ ਕੌਂਸਲ ਦੇ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ ਉਥੇ ਉਹਨਾਂ ਵੱਲੋਂ ਸਿਟੀ ਕੌਂਸਲ ਦੀ ਸੀਟ

ਜਰਮਨੀ

ਜਰਮਨੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੋਈਆਂ ਚੋਣਾਂ ਦੌਰਾਨ ਪੰਜਾਬੀਆਂ ਨੇ ਮਾਰੀਆਂ ਮੱਲਾਂ। ਕਸ਼ਮੀਰੀ ਮੂਲ ਦੀ ਨੌਜਵਾਨ ਆਗੂ ਮਾਹਵੇਸ਼ ਇਫਤਕਾਰ ਨੇ ਮਾਈਨ-ਕਿੰਜ਼ਿਗ ਜ਼ਿਲ੍ਹੇ ਤੋਂ ਦੂਜੀ ਵਾਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਜਿੱਤੀ

139 Views ਜਰਮਨੀ ਦੇ ਹੇਸਨ ਸੂਬੇ ਵਿੱਚ 15 ਮਾਰਚ ਨੂੰ ਹੋਈਆਂ ਵਿਦੇਸ਼ੀ ਕੌਂਸਲਾਂ, ਸ਼ਹਿਰੀ ਕੌਂਸਲਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ ਹਨ। ਫਰੈਂਕਫਰਟ ਵਿੱਚ ਭਾਈ ਨਰਿੰਦਰ ਸਿੰਘ ਘੋਤੜਾ ਨੇ ਪਹਿਲੀ ਵਾਰ ਗਰੀਨ ਪਾਰਟੀ ਦੀ ਟਿਕਟ ‘ਤੇ ਸ਼ਹਿਰੀ ਪਾਰਲੀਮੈਂਟ ਦੀ ਚੋਣ ਲੜੀ ਅਤੇ ਲਗਭਗ 51

ਜਰਮਨੀ

ਸਰਦਾਰ ਨਿਰਮਲ ਸਿੰਘ ਹੰਸਪਾਲ ਹੋਰਾਂ ਨੇ ਜਰਮਨੀ ਦੇ ਸ਼ਹਿਰ ਮਾਰਬੁਰਗ ਤੋਂ ਵਿਦੇਸ਼ੀ ਸਿਟੀ ਕੌਂਸਲ ਦੀ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ। ਪੰਜਾਬੀ ਭਾਈਚਾਰੇ ਚ ਖੁਸ਼ੀ ਦੀ ਲਹਿਰ।

108 Viewsਜਰਮਨੀ 18 ਮਾਰਚ (ਖਿੜਿਆ ਪੰਜਾਬ) 15 ਮਾਰਚ ਨੂੰ ਜਰਮਨੀ ਦੇ ਸ਼ਹਿਰ ਮਾਰਬੁਰਗ ਵਿਖੇ ਹੋਈਆਂ ਵਿਦੇਸ਼ੀ ਸਿਟੀ ਕੌਂਸਲ ਦੀਆਂ ਚੋਣਾਂ ਦੇ ਦੌਰਾਨ ਸਰਦਾਰ ਨਿਰਮਲ ਸਿੰਘ ਹੰਸਪਾਲ ਹੋਰਾਂ ਨੂੰ ਬਹੁਮਤ ਪ੍ਰਾਪਤ ਹੋਇਆ ਇਸ ਨਾਲ ਉਹਨਾਂ ਨੇ ਵਿਦੇਸ਼ੀ ਸਿਟੀ ਕੌਂਸਲ ਦੀ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਹੈ , ਇਸ ਜਿੱਤ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਵਿੱਚ ਜਿੱਥੇ ਖੁਸ਼ੀ

ਜਰਮਨੀ

ਫਰੈਕਫੋਰਟ ਦੀ ਵਿਦੇਸ਼ੀ ਕੌਂਸਲ ਚੋਣ ਵਿੱਚ ਭਾਈ ਨਰਿੰਦਰ ਸਿੰਘ ਘੋਤੜਾ ਦੀ ਭਾਰੀ ਬਹੁਮਤ ਨਾਲ ਹੋਈ ਜਿੱਤ, ਸਹਿਯੋਗ ਦੇਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ – ਸ੍ਰ: ਅਨੂਪ ਸਿੰਘ ਘੋਤੜਾ

129 Viewsਫਰੈਂਕਫਰਟ 18 ਮਾਰਚ (ਖਿੜਿਆ ਪੰਜਾਬ) ਫਰੈਕਫੋਰਟ ਦੀ ਵਿਦੇਸ਼ੀ ਕੌਂਸਲ ਚੋਣ ਵਿੱਚ ਭਾਈ ਨਰਿੰਦਰ ਸਿੰਘ ਘੋਤੜਾ ਦੀ ਭਾਰੀ ਬਹੁਮਤ ਨਾਲ ਹੋਈ ਜਿੱਤ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੇ ਮੁੱਖ ਸੇਵਾਦਾਰ ਸਰਦਾਰ ਅਨੂਪ ਸਿੰਘ ਘੋਤੜਾ ਨੇ ਕੀਤਾ ਉਹਨਾਂ ਨੇ ਕਿਹਾ ਕਿ ਇਸ ਜਿੱਤ ਪ੍ਰਾਪਤ ਹੋਣ ਤੇ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ

ਜਰਮਨੀ

ਅੱਜ ਫਰੈਂਕਫਰਟ ਚੋਣਾਂ ਦਾ ਆਖਰੀ ਦਿਨ, ਹੋਵੇਗੀ ਡੱਬਿਆਂ ਚ ਕਿਸਮਤ ਬੰਦ

113 Views ਫਰੈਂਕਫੋਰਟ 15 ਮਾਰਚ (ਖਿੜਿਆ ਪੰਜਾਬ) ਜਿਵੇਂ ਕਿ ਆਪ ਸਾਰੇ ਜਾਣਦੇ ਹੋ ਕਿ ਪਿੱਛਲੇ ਕੁਹ ਦਿਨਾਂ ਤੋਂ ਜਰਮਨ ਦੇ ਮੈਟਰੋਪੋਲ ਸ਼ਹਿਰ ਫਰੈਂਕਫ਼ੋਰਟ ਵਿਖੇ ਚੋਣ ਦੰਗਲ ਬੜਾ ਭਖਿਆ ਹੋਇਆ ਹੈ ! ਕਈ ਨਵੀਆਂ ਪੁਰਾਣੀਆਂ ਪਾਰਟੀਆਂ ਜ਼ੋਰ ਅਜ਼ਮਾਈਆਂ ਕਰ ਰਹੀਆਂ ਹਨ ਤੇ ਪੰਜਾਬੀ ਭਾਈਚਾਰੇ ਦੇ ਲੋਕ ਵੀ ਆਪਣੇ ਚਹੇਤੇ ਉਮੀਦਵਾਰਾਂ ਨਾਲ ਜੁੜ ਵੱਖ ਵੱਖ ਪਾਰਟੀਆਂ ਦੀ

ਜਰਮਨੀ

15 ਮਾਰਚ ਦਿਨ ਐਤਵਾਰ ਫਰੈਂਕਫੋਰਟ ਚੋਣਾਂ ਵਿੱਚ ਸਰਦਾਰ ਨਰਿੰਦਰ ਸਿੰਘ ਘੋਤੜਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ- ਸਰਦਾਰ ਅਨੂਪ ਸਿੰਘ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ। – ਸ੍ਰ: ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਚੋਣਾਂ ਲਈ ਉਮੀਦਵਾਰ ਹਨ ।

82 Viewsਜਰਮਨੀ 13 ਮਾਰਚ (ਖਿੜਿਆ ਪੰਜਾਬ) ਜਦੋਂ ਅਸੀਂ ਬਾਜ਼ਾਰ ਕੋਈ ਵੀ ਚੀਜ਼ ਖਰੀਦਣ ਵਾਸਤੇ ਜਾਂਦੇ ਹਾਂ ਤਾਂ ਬੜੀ ਜਿੰਮੇਵਾਰੀ ਅਤੇ ਤਹਿ ਤੱਕ ਜਾਈਦਾ ਹੈ ਕਿ ਕਿਤੇ ਸਾਡਾ ਕਮਾਇਆ ਹੋਇਆ ਧਨ ਵਿਅਰਥ ਨਾ ਜਾਵੇ , ਇਸੇ ਤਰ੍ਹਾਂ ਸਿਆਸਤ ਦੇ ਮੈਦਾਨ ਦੇ ਵਿੱਚ ਹੁੰਦਾ ਹੈ ਅਗਰ ਚੰਗੇ ਸਿਆਸਤਦਾਨ ਸਮਾਜ ਦੀ ਵਾਗਡੋਰ ਨੂੰ ਸਾਂਭ ਲੈਣ ਤਾਂ ਸਮਾਜ ਦੀ

ਜਰਮਨੀ

ਚੋਣਾਂ ਫਰੈਂਕਫਰਟ ਦੀਆਂ 15 ਮਾਰਚ ਐਤਵਾਰ ਨੂੰ – ਅਰਪਿੰਦਰ ਸਿੰਘ ਬਿੱਟੂ

183 Viewsਫਰੈਂਕਫਰਟ 13 ਮਾਰਚ (ਅਰਪਿੰਦਰ ਸਿੰਘ ਬਿੱਟੂ) ਜਰਮਨ ਦੇ ਸ਼ਹਿਰ ਫਰੈਂਕਫੋਰਟ ਵੱਸਦੇ ਭੈਣੋ ਤੇ ਵੀਰੋ 15 ਮਾਰਚ ਐਤਵਾਰ ਵੋਟਾਂ ਦਾ ਆਖ਼ਰੀ ਦਿਨ ਹੈ । ਭਾਈ ਘੱਨਈਆ ਜੀ ਸੇਵਾ ਸੁਸਾਇਟੀ ਵਲੋਂ ਹਰਪ੍ਰੀਤ ਸਿੰਘ ਸੰਮੀ ਗਲੋਬਿਲ ਯੂਨੀਟੀ ਆਫ਼ ਜਰਮਨ GUG ਵੱਲੋਂ ਚੋਣ ਲੜ ਰਿਹਾ ਹੈ । ਸੋ ਹਰ ਭੈਣ ਭਰਾ ਨੂੰ ਬੇਨਤੀ ਹੈ ਆਪਣੀ ਕੀਮਤੀ ਵੋਟ ਦੀ

ਜਰਮਨੀ

ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਨ ਵਾਲੇ ਜਰਮਨ ਵਾਸੀ ਜਗਜੋਤ ਸਿੰਘ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

87 Viewsਜਰਮਨੀ 12 ਮਾਰਚ (ਖਿੜਿਆ ਪੰਜਾਬ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੋਸਾਇਟੀ ਰਜਿਸਟਰਡ ਪੰਜਾਬ ਵੱਲੋਂ ਜਵਾਨੀ ਨੂੰ ਬਚਾਉਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਜੋ ਵੀ ਬੱਚੇ ਬੱਚੀਆਂ ਸਮਾਜਿਕ ਕੁਰੀਤੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਗੁਰੂ ਆਸ਼ੇ ਅਨੁਸਾਰ ਜੀਵਨ ਬਸਰ ਕਰਨ ਦਾ ਪ੍ਰਣ ਕਰਦੇ ਹਨ ਅਤੇ ਗੁਰੂ ਜੀ ਵੱਲੋਂ ਬਖਸ਼ੀ ਗਈ