Category: ਜਰਮਨੀ

ਜਰਮਨੀ

ਸ਼ੇਰੇ ਪੰਜਾਬ ਪੰਜਾਬੀ ਸਭਾ ਵੱਲੋਂ ਸਿੱਖ ਰਾਜ ਨੂੰ ਸਮਰਪਿਤ ਸਲਾਨਾ ਸਮਾਗਮ 9ਅਗਸਤ ਐਤਵਾਰ ਨੂੰ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਹੋਣਗੇ।

295 Viewsਫਰੈਂਕਫਰਟ 6 ਅਗਸਤ (ਖਿੜਿਆ ਪੰਜਾਬ) ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਂਕਫੋਰਟ ਜਰਮਨੀ ਵੱਲੋਂ ਸਿੱਖ ਰਾਜ ਨੂੰ ਸਮਰਪਿਤ ਸਲਾਨਾ ਸਮਾਗਮ 9 ਅਗਸਤ 2026 ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਕਰਵਾਇਆ ਜਾ ਰਿਹਾ ਹੈ, ਇਸ ਸਬੰਧੀ 7 ਅਗਸਤ ਦਿਨ ਸ਼ੁਕਰਵਾਰ ਨੂੰ ਸਵੇਰੇ 11:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ , ਜਿਹਨਾਂ ਦੇ ਭੋਗ ਨੂੰ

ਜਰਮਨੀ

ਸੰਗਤਾਂ ਗੁਰਬਾਣੀ ਦੀ ਵਿਚਾਰ ਸੁਣਨ ਲਈ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬਾਨ ਪਹੁੰਚ ਰਹੀਆਂ ਹਨ – ਜਰਮਨੀ ਦੀਆਂ ਸਿੱਖ ਸੰਸਥਾਵਾਂ ਅਤੇ ਪ੍ਰਬੰਧਕ ਕਮੇਟੀਆਂ।

1,050 Viewsਸਟੁਟਗਾਰਟ/ ਕੋਲਨ /ਸਟੁਟਗਾਰਟ (ਜਰਮਨੀ) 6 ਅਗਸਤ (ਖਿੜਿਆ ਪੰਜਾਬ) ਜਰਮਨੀ ਦੀਆਂ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸਮਝਣ ਅਤੇ ਗੁਰਮਤਿ ਦੀ ਸਹੀ ਵਿਚਾਰ ਸੁਣਨ ਲਈ ਪਹਿਲਾਂ ਨਾਲੋਂ ਵੱਧ ਉਤਸ਼ਾਹ ਦਿਖਾ ਰਹੀਆਂ ਹਨ। ਉਨ੍ਹਾਂ ਕਿਹਾ

ਜਰਮਨੀ

ਬੱਚਿਆ ਦਾ ਗੁਰਮਤਿ ਸਿੱਖਲਾਈ ਕੈੰਪ 03 ਅਗਸਤ ਦਿਨ ਸੋਮਵਾਰ ਤੋਂ ਗੁਰਦੁਆਰਾ ਗੁਰੂ ਨਾਨਕ ਨਿਞਾਸ ਸਟੁਟਗਾਰਟ ਵਿਖੇ ਚਲ ਰਿਹਾ ਹੈ।

41 Views ਜਰਮਨੀ 4 ਅਗਸਤ (ਖਿੜਿਆ ਪੰਜਾਬ) ਬੱਚਿਆ ਦਾ ਗੁਰਮਤਿ ਸਿੱਖਲਾਈ ਕੈੰਪ 03 ਅਗਸਤ ਦਿਨ ਸੋਮਵਾਰ ਤੋਂ ਗੁਰਦੁਆਰਾ ਗੁਰੂ ਨਾਨਕ ਨਿਞਾਸ ਸਟੁਟਗਾਰਟ ਵਿਖੇ ਚਲ ਰਿਹਾ ਹੈ। ਬੱਚਿਆ ਨੂੰ ਗੁਰਮਤਿ ਵਿਰਸੇ ਨਾਲ ਜੋੜਨ ਦੀ ਭਾਵਨਾ ਨਾਲ ਞਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁ.ਪ੍ਰ. ਕਮੇਟੀ ਵੱਲੋ ਗੁਰਮਤਿ ਸਿੱਖਲਾਈ ਕੈਂਪ ਮਿਤੀ 03 ਅਗਸਤ ਦਿਨ ਸੋਮਵਾਰ ਤੋੰ 09 ਅਗਸਤ

ਜਰਮਨੀ

ਗੁਰਬਾਣੀ ਮਨੁੱਖ ਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦੀ ਹੈ, ਗੁਰਬਾਣੀ ਦੇ ਜਾਪ ਨਾਲ ਵਿਚਾਰ ਅਤੇ ਅਮਲ ਦੀ ਲੋੜ ਹੈ: ਭਾਈ ਸਰਬਜੀਤ ਸਿੰਘ ਧੂੰਦਾ, – ਗੁਰਦੁਆਰਾ ਸ਼੍ਰੀ ਦਸ਼ਮੇਸ਼ ਸਿੰਘ ਸਭਾ ਕੌਲਨ ਵਿਖੇ ਹੋਏ ਮਹਾਨ ਗੁਰਮਤਿ ਸਮਾਗਮ।

579 Viewsਕੌਲਨ (ਜਰਮਨੀ):3 ਅਗਸਤ (ਖਿੜਿਆ ਪੰਜਾਬ ) ਜਰਮਨੀ ਦੀ ਪੰਥਕ ਸਟੇਜ ਵਜੋਂ ਪ੍ਰਸਿੱਧ ਗੁਰਦੁਆਰਾ ਸ਼੍ਰੀ ਦਸ਼ਮੇਸ਼ ਸਿੰਘ ਸਭਾ ਕੌਲਨ ਵਿਖੇ ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸਜਾਏ ਗਏ। ਸਮਾਗਮ ਦੀ ਸ਼ੁਰੂਆਤ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ, ਜਿਸ ਉਪਰੰਤ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਾਮ-ਰਸ ਨਾਲ ਜੋੜਿਆ ਗਿਆ। ਸੰਗਤਾਂ

ਜਰਮਨੀ

15 ਅਗਸਤ ਨੂੰ ਭਾਰਤੀ ਜਨਰਲ ਕੌਂਸਲੇਟ ਫਰੈਂਕਫਰਟ ਸਾਹਮਣੇ ਹੋਵੇਗਾ ਵਿਸ਼ਾਲ ਰੋਸ ਮੁਜ਼ਾਹਰਾ

26 Viewsਫਰੈਂਕਫਰਟ, ਜਰਮਨੀ:1 ਅਗਸਤ : ਜਰਮਨੀ ਦੀਆਂ ਸਮੂਹ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ 15 ਅਗਸਤ 2026 ਨੂੰ ਭਾਰਤੀ ਜਨਰਲ ਕੌਂਸਲੇਟ ਫਰੈਂਕਫਰਟ ਦੇ ਸਾਹਮਣੇ ਕਾਲਾ ਦਿਵਸ ਮਨਾਉਂਦਿਆਂ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਰੋਸ ਮੁਜ਼ਾਹਰੇ ਰਾਹੀਂ ਸਿੱਖ ਕੌਮ ਨਾਲ ਲੰਮੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਬੇਇਨਸਾਫ਼ੀਆਂ, ਮਨੁੱਖੀ

ਜਰਮਨੀ

ਗੁਰਬਾਣੀ ਨੂੰ ਸਮਝਣ ਦੀ ਭੁੱਖ ਜਾਗ ਪਵੇ ਤਾਂ ਜੀਵਨ ਬਦਲ ਜਾਂਦਾ ਹੈ: ਭਾਈ ਸਰਬਜੀਤ ਸਿੰਘ ਧੂੰਦਾ ਸਿੱਖ ਪ੍ਰਚਾਰਕਾਂ ਅਤੇ ਉਨ੍ਹਾਂ ਨੂੰ ਸੁਣਨ ਵਾਲੀਆਂ ਸੰਗਤਾਂ ਪ੍ਰਤੀ ਅਪਮਾਨਜਨਕ ਅਤੇ ਅਸ਼ੋਭਨੀਕ ਸ਼ਬਦਾਵਲੀ ਵਰਤਣ ਵਾਲੇ ਤੱਤਾਂ ਤੋਂ ਸੰਗਤਾਂ ਸੁਚੇਤ ਰਹਿਣ – ਭਾਈ ਗੁਰਾਇਆ

419 Viewsਨਿਊਨਬਰਗ (ਜਰਮਨੀ) 30 ਜੁਲਾਈ (ਖਿੜਿਆ ਪੰਜਾਬ) “ਜਿਸ ਦਿਨ ਸਾਡੇ ਅੰਦਰ ਗੁਰਮਤਿ ਨੂੰ ਸਮਝਣ ਦੀ ਭੁੱਖ ਅਤੇ ਪਿਆਸ ਜਾਗ ਪਈ, ਉਸ ਦਿਨ ਸਾਡੀ ਸੋਚ, ਸਾਡਾ ਜੀਵਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਾਡਾ ਨਜ਼ਰੀਆ ਹੀ ਬਦਲ ਜਾਵੇਗਾ। ਅੱਜ ਅਸੀਂ ਗੁਰੂ ਘਰ ਆ ਕੇ ਕੇਵਲ ਮੱਥਾ ਟੇਕਦੇ ਹਾਂ, ਪਰ ਗੁਰੂ ਦੇ ਉਪਦੇਸ਼ ਨੂੰ ਸਮਝਣ ਅਤੇ

ਜਰਮਨੀ

ਬੱਬਰ ਖਾਲਸਾ ਜਰਮਨੀ ਦੇ ਸ਼ਹੀਦੀ ਸਮਾਗਮ ‘ਚ ਕੁਰਾਹੇ ਪੈ ਰਹੀ ਨੌਜਵਾਨੀ ਨੂੰ ਸ਼ਹੀਦਾਂ ਦੀ ਸੋਚ ਅਪਣਾਉਣ ਦਾ ਸੱਦਾ

303 Viewsਨਵੀਂ ਦਿੱਲੀ 27 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਜਰਮਨੀ ਦੇ ਕੋਲਨ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਵਿੱਚ 24 ਤੋਂ 26 ਜੁਲਾਈ ਤੱਕ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ 26 ਜੁਲਾਈ, ਐਤਵਾਰ ਨੂੰ ਪਾਏ ਗਏ। ਤਿੰਨਾਂ ਦਿਨਾਂ ਦੌਰਾਨ

ਜਰਮਨੀ

ਗੁਰਦੁਆਰੇ ਸਿੱਖੀ ਦੇ ਪ੍ਰਚਾਰ ਦੇ ਸੋਮੇ ਹਨ ਜਿੱਥੇ ਤਨ ਅਤੇ ਮਨ ਦੀ ਖੁਰਾਕ ਸੱਚ ਦਾ ਉਪਦੇਸ਼ ਮਿਲਦਾ ਹੈ – ਭਾਈ ਧੂੰਦਾ ਗੁਰਦੁਆਰਾ ਸਿੰਘ ਸਭਾ ਔਗਸਬੁਰਗ ਵਿਖੇ ਸੰਗਤ ਨੇ ਵੱਡੀ ਗਿਣਤੀ ਵਿੱਚ ਭਰੀ ਹਾਜਰੀ।

418 Viewsਜਰਮਨੀ 26 ਜੁਲਾਈ (ਖਿੜਿਆ ਪੰਜਾਬ) ਦਿੱਲੀ ਵੇਖੋ ਜੋ ਕੁਝ ਵਾਪਰਿਆ ਸਾਰਿਆਂ ਧਾਰਮਿਕ ਸਥਾਨਾਂ ਨੇ ਦਰਵਾਜ਼ੇ ਬੰਦ ਕਰ ਲਏ ਸਿਵਾਏ ਗੁਰਦੁਆਰਿਆਂ ਤੋਂ ਤੁਸੀਂ ਵੇਖ ਹੀ ਲਿਆ ਕਿ ਇਹ ਸਟੇਟਮੈਂਟਾਂ ਆਪਾਂ ਨਹੀਂ ਦੇ ਰਹੇ ਦੂਜੇ ਮੱਤਾਂ ਦੇ ਬੱਚੇ ਦੇ ਰਹੇ ਹਨ ਦੋ ਸਟੂਡੈਂਟਸ ਸੀ ਲੜਕੀ ਤੇ ਲੜਕਾ ਉਹ ਕਹਿੰਦੇ ਅਸੀਂ ਪਤਾ ਨਹੀਂ ਕਿੰਨੀ ਵਾਰ ਮੱਥੇ ਟੇਕਣ

ਜਰਮਨੀ

ਦਿੱਲੀ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਭਾਰਤੀ ਹਕੂਮਤ ਦੇ ਬੇਰਹਿਮ ਤਸ਼ੱਦਦ ਦੀ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਖ਼ਤ ਨਿਖੇਧੀ।

46 Viewsਸਿੱਖਾਂ ਤੋਂ ਬਾਅਦ ਹੁਣ ਆਮ ਨੌਜਵਾਨ ਵੀ ਰਾਜਸੀ ਦਮਨ ਦਾ ਸ਼ਿਕਾਰ; ਲੋਕਤੰਤਰ ਦੇ ਨਕਾਬ ਹੇਠ ਭਾਰਤੀ ਰਾਜ ਦਾ ਕਰੂਰ ਚਿਹਰਾ ਇੱਕ ਵਾਰ ਫਿਰ ਬੇਨਕਾਬ। ਫਰੈਂਕਫਰਟ 23 ਜੁਲਾਈ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਨੇ ਦਿੱਲੀ ਦੇ ਸੰਸਦ ਮਾਰਗ ਅਤੇ ਜੰਤਰ-ਮੰਤਰ ਵਿਖੇ ਆਪਣੇ ਭਵਿੱਖ ਅਤੇ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਦੀ ਮੰਗ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ

ਜਰਮਨੀ

ਰੰਗਲਾ ਪੰਜਾਬ ਪੰਜਾਬੀ ਸੱਭਿਆਚਾਰਕ ਟੀਮ ਵੱਲੋਂ ਕਰਾਇਆ ਗਿਆ ਸੱਭਿਆਚਾਰਕ ਮੇਲਾ।

148 Viewsਜਰਮਨੀ 22 ਜੁਲਾਈ (ਖਿੜਿਆ ਪੰਜਾਬ) ਰੰਗਲਾ ਪੰਜਾਬ ਪੰਜਾਬੀ ਸੱਭਿਆਚਾਰ ਦੀ ਟੀਮ ਵੱਲੋਂ ਜਰਮਨੀ ਦੀ ਧਰਤੀ ਜੋਇਸਟ ਸ਼ਹਿਰ ਵਿਖੇ ਕਰਵਾਇਆ ਗਿਆ ਇਹ ਵਿਸ਼ਾਲ ਸੱਭਿਆਚਾਰਕ ਮੇਲਾ ਪੰਜਾਬੀ ਸੱਭਿਆਚਾਰ, ਸਿੱਖੀ ਅਤੇ ਸਮਾਜਿਕ ਜਾਗਰੂਕਤਾ ਦਾ ਸੁੰਦਰ ਸੁਮੇਲ ਸਾਬਤ ਹੋਇਆ। ਇਸ ਸਮਾਗਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਮੇਲਾ ਬਣਾਇਆ ਗਿਆ। ਪ੍ਰਬੰਧਕਾਂ