Home » ਸੰਸਾਰ » ਜਰਮਨੀ » ਚੋਣਾਂ ਫਰੈਂਕਫਰਟ ਦੀਆਂ 15 ਮਾਰਚ ਐਤਵਾਰ ਨੂੰ – ਅਰਪਿੰਦਰ ਸਿੰਘ ਬਿੱਟੂ

ਚੋਣਾਂ ਫਰੈਂਕਫਰਟ ਦੀਆਂ 15 ਮਾਰਚ ਐਤਵਾਰ ਨੂੰ – ਅਰਪਿੰਦਰ ਸਿੰਘ ਬਿੱਟੂ

SHARE ARTICLE

154 Views

ਫਰੈਂਕਫਰਟ 13 ਮਾਰਚ (ਅਰਪਿੰਦਰ ਸਿੰਘ ਬਿੱਟੂ) ਜਰਮਨ ਦੇ ਸ਼ਹਿਰ ਫਰੈਂਕਫੋਰਟ ਵੱਸਦੇ ਭੈਣੋ ਤੇ ਵੀਰੋ 15 ਮਾਰਚ ਐਤਵਾਰ ਵੋਟਾਂ ਦਾ ਆਖ਼ਰੀ ਦਿਨ ਹੈ । ਭਾਈ ਘੱਨਈਆ ਜੀ ਸੇਵਾ ਸੁਸਾਇਟੀ ਵਲੋਂ ਹਰਪ੍ਰੀਤ ਸਿੰਘ ਸੰਮੀ ਗਲੋਬਿਲ ਯੂਨੀਟੀ ਆਫ਼ ਜਰਮਨ GUG ਵੱਲੋਂ ਚੋਣ ਲੜ ਰਿਹਾ ਹੈ । ਸੋ ਹਰ ਭੈਣ ਭਰਾ ਨੂੰ ਬੇਨਤੀ ਹੈ ਆਪਣੀ ਕੀਮਤੀ ਵੋਟ ਦੀ ਜ਼ਰੂਰ ਵਰਤੋਂ ਕਰਨ ਤੇ ਆਪਣੇ ਨਜ਼ਦੀਕੀ ਚੋਣ ਬੂਥ ਤੇ ਜਾ ਕਿ ਹਰਪ੍ਰੀਤ ਸਿੰਘ ਨੂੰ ਵੋਟ ਪਾ ਕੇ ਨੌਜਵਾਨਾਂ ਦੀ ਹੌਸਲਾ ਅਫ਼ਜਾਈ ਕਰਨ ! ਆਪ ਦੀ ਰਿਹਾਇਸ਼ ਨੇੜਲੇ ਚੋਣ ਕੇਂਦਰ ਦਾ ਸਿਰਨਾਵਾਂ ਤੁਹਾਡੇ ਚੋਣ ਪੱਤਰ ਤੇ ਮੌਜੂਦ ਹੈ ! ਸੋ ਹਰੇਕ ਪ੍ਰਾਣੀ ਆਪਣੀ ਕੀਮਤੀ ਵੋਟ ਦੀ ਵਰਤੋਂ ਜਰੂਰ ਕਰੇ ਇਹ ਤੁਹਾਡਾ ਡੈਮੋਕਰੇਟਿਕ ਅਧਿਕਾਰ ਹੈ !
ਜਿਹੜੇ ਭੈਣਾਂ ਭਰਾਵਾਂ ਨੇ ਪੋਸਟ ਵੋਟ ਰਾਹੀਂ ਅੰਧਾਂ ਧੁੰਦ ਮੱਤ ਦਾਨ ਕੀਤਾ ਹੈ । ਉਹਨਾਂ ਦਾ ਕੋਟਾਨਿ ਕੋਟਿ ਧੰਨਵਾਦ ! ਬਾਕੀ ਪੰਜਾਬ ਪੰਜਾਬੀਅਤ ਨੂੰ ਮੋਹ ਕਰਨ ਵਾਲੇ ਭੈਣ ਭਾਈ ਵੀ ਨੇੜਲੇ ਚੋਣ ਕੇਂਦਰ ਜਾ ਕਿ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ! ਇਹਨੀਂ ਕੁ ਬੇਨਤੀ ਪ੍ਰਵਾਨ ਕਰਨੀ ਜੀ !
ਸੱਭ ਦਾ ਧੰਨਵਾਦ !
ਸਰਬੱਤ ਦਾ ਭਲਾ
ਰੱਬ ਰਾਖਾ
ਬਿੱਟੂ ਅਰਪਿੰਦਰ ਸਿੰਘ
ਫ਼ਰੈਂਕਫੋਰਟ ਜਰਮਨ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ