
ਗਲੋਬਲ ਸਿੱਖ ਕੌਂਸਲ ਵਲੋਂ ਪੰਜਾਬ ਵਿੱਚ ਚਲਾਏ ਜਾ ਰਹੇ ਫਰੀ ਵਿੱਦਿਅਕ ਸੈਂਟਰਾਂ ਦੀ ਕਾਮਯਾਬ ਮੀਟਿੰਗ।
63 Viewsਦੁਬਈ 3 ਅਪ੍ਰੈਲ : ਗਲੋਬਲ ਸਿੱਖ ਕੌਂਸਲ ਵਲੋਂ ਪੰਜਾਬ ਵਿੱਚ ਕੋਈ 80 ਪਿੰਡਾਂ ਵਿੱਚ ਬਿਲਕੁੱਲ ਫਰੀ ਵਿੱਦਿਅਕ ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਸੈਂਟਰਾਂ ਵਿੱਚ ਲੋੜਵੰਦ ਬੱਚਿਆਂ ਨੂੰ ਸਕੂਲ ਦਾ ਕੰਮ, ਖੇਡਾਂ, ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਹ ਸੈਂਟਰ ਉਪਦੇਸ਼ ਚਹੁ ਵਰਨਾ ਕਉ ਸਾਂਝਾ ਦੇ ਆਧਾਰ ਤੇ ਚਲਾਏ ਜਾ ਰਹੇ ਹਨ। ਅਤੇ ਹਰ