Category: ਜਰਮਨੀ

ਜਰਮਨੀ

ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸਿੱਖੀ ਨੂੰ ਕੇਸਾਂ-ਸੁਆਸਾਂ ਸੰਗ ਨਿਭਾਉਣ ਦੀ ਸਦੀਵੀ ਪ੍ਰੇਰਣਾ ਦਿੰਦੀ ਹੈ: ਭਾਈ ਸਰਬਜੀਤ ਸਿੰਘ ਧੂੰਦਾ

404 Views ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ, ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜ਼ਰੀ । ਫਰੈਂਕਫੋਰਟ (ਜਰਮਨੀ), 19 ਜੁਲਾਈ (ਖਿੜਿਆ ਪੰਜਾਬ ) ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ, ਜਿਨ੍ਹਾਂ ਨੇ “ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ” ਦੇ ਮਹਾਨ ਸਿਧਾਂਤ ਨੂੰ ਆਪਣੇ ਜੀਵਨ ਅਤੇ

ਜਰਮਨੀ

ਸੱਪ ਲੰਘੇ ਤੋਂ ਲਕੀਰ ਫਰੋਲਣ ਦਾ ਕੀ ਫਾਇਦਾ ਸੱਜਣੋ!-ਜਗਤਾਰ ਸਿੰਘ ਮਾਹਲ ਮੁੱਖ ਸੇਵਾਦਾਰ ਸ੍ਰੋ.ਅ.ਦ ਵਾਰਿਸ ਪੰਜਾਬ ਦੇ ਜਰਮਨੀ।

138 Viewsਮੈਨੂੰ ਤਕਰੀਬਨ ਚਾਰ ਦਹਾਕੇ ਹੋਗੇ ਪੰਜਾਬ ਦੀ ਸਿਆਸਤ ਨੂੰ ਦੇਖਦੇ। ਚੋਣਾਂ ਦੇ ਬਾਈਕਾਟ ਵਰਗੇ ਹਾਲਾਤ ਵੀ ਦੇਖੇ ਉਸ ਵਕਤ ਵੀ ਕਦੇ ਮਨ ਅੰਦਰ ਇਤਨੀ ਚਿੰਤਾ ਨਹੀਂ ਉਪਜੀ ਜਿਤਨੀ ਇਸ ਵਾਰ ਹੈ। ਇਉਂ ਲੱਗਦਾ ਸਿੱਖਾਂ ਦੀ ਆਪਣੀ ਤਾਕਤ ਦੇ ਦਮ ਤੇ ਸਰਕਾਰ ਬਣਾਉਣ ਦਾ ਇਹ ਆਖਰੀ ਵੇਲਾ ਫੇਰ ਸ਼ਾਇਦ ਇਹ ਇਤਿਹਾਸ ਵਿੱਚ ਦਿਸਿਆ ਕਰੇਗਾ ਕਿ

ਜਰਮਨੀ

ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਸ਼ਹਾਦਤਾਂ ਦੇ ਇਤਿਹਾਸ ਨੂੰ ਜਿਊਂਦਾ ਰੱਖਣ ਲਈ 26 ਜੁਲਾਈ ਨੂੰ ਕੋਲਨ ਵਿਖੇ ਹੋਵੇਗਾ ਮਹਾਨ ਸ਼ਹੀਦੀ ਸਮਾਗਮ : ਭਾਈ ਰੇਸ਼ਮ ਸਿੰਘ ਬੱਬਰ

51 Viewsਜਰਮਨੀ, 17 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਜਲਾਵਤਨੀ ਆਗੂ ਜਥੇਦਾਰ ਭਾਈ ਰੇਸ਼ਮ ਸਿੰਘ ਬੱਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਸਮੂਹ ਸ਼ਹੀਦ ਸਿੰਘਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 26 ਜੁਲਾਈ 2026, ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ, ਕੋਲਨ (ਜਰਮਨੀ) ਵਿਖੇ ਕਰਵਾਇਆ

ਜਰਮਨੀ

ਵਾਰਿਸ ਪੰਜਾਬ ਦੇ ਜਥੇਬੰਦੀ ਬਾਦਨ ਵੁਰਟਿਮਬਰਗ ਇਕਾਈ ਦਾ ਗਠਨ ।

194 Viewsਜਰਮਨੀ 12 ਜੁਲਾਈ (ਖਿੜਿਆ ਪੰਜਾਬ) ਪੰਜਾਬ ਲਈ ਇੱਕੋ ਇੱਕ ਨਵੀਂ ਆਸ ਵਾਰਿਸ ਪੰਜਾਬ ਦੇ ਜਥੇਬੰਦੀ ਜਿਸ ਪ੍ਰਤੀ ਦੇਸ਼ ਵਿਦੇਸ਼ ਵਿਚਲੇ ਨੌਜਵਾਨਾਂ ਵਿੱਚ ਭਾਰੀ ਉਲਾਰ ਤੇ ਉਤਸ਼ਾਹ ਹੈ ! ਲੋਕ ਆਪਣੇ ਹੱਕਾਂ ਪ੍ਰਤੀ ਸੁਚੇਤ ਹਨ ਤੇ ਧੜਾ ਧੜ ਪਾਰਟੀ ਨਾਲ ਜੁੜ ਰਹੇ ਹਨ ! ਪੰਜਾਬ ਵਿੱਚ ਜਿੱਥੇ ਅੱਜ ਕੱਲ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ

ਜਰਮਨੀ

ਗੁਰਦੁਆਰਾ ਸਿੰਘ ਸਭਾ ਹੈਲਬਰੋਨ ਜਰਮਨ ਵਿਖੇ ਭਾਈ ਸਰਬਜੀਤ ਸਿੰਘ ਧੂੰਦਾ ਗੁਰਮਤਿ ਵਿਚਾਰਾਂ ਦੀ ਸਾਂਝ ਕਰਦੇ ਹੋਏ।

40 Viewsਜਰਮਨੀ 12 ਜੁਲਾਈ (ਖਿੜਿਆ ਪੰਜਾਬ) ਗੁਰਦੁਵਾਰਾ ਸਿੰਘ ਸਭਾ ਹੈਲਬਰੋਂਨ ਜਰਮਨੀ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ , ਇਸ ਮੌਕੇ ਪ੍ਰਸਿੱਧ ਪਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਗੁਰਬਾਣੀ ਵਿਚਾਰ ਕਰਦਿਆਂ ਬਹੁਤ ਹੀ ਵਧੀਆ ਤਰੀਕੇ ਨਾਲ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਗਏ ਦੁੱਖ ਸੁੱਖ ਦੀ ਵਿਚਾਰ ਕਰਦਿਆਂ ਓਹਨਾ ਕਿਹਾ ਕਿ ਜਿੰਨੇ ਵੀ ਇਨਸਾਨ ਦੁਨੀਆਂ ਤੇ ਜਤਨ ਕਰਦਾ ਕੰਮ

ਜਰਮਨੀ

ਸਿੱਖਾਂ ਵਿਰੁੱਧ ਭਾਰਤੀ ਏਜੰਸੀਆਂ ਵੱਲੋਂ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਪੱਛਮੀ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਦੀ ਸ਼ਲਾਘਾ :- ਵਰਲਡ ਸਿੱਖ ਪਾਰਲੀਮੈਂਟ

3,349 Viewsਫਰੈਕਫੋਰਟ 9 ਜੁਲਾਈ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਅਮਰੀਕਾ, ਕੈਨੇਡਾ ਅਤੇ ਯੂਰਪ ਦੀਆਂ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਸਾਂਝੇ ਤੌਰ ’ਤੇ ਚਲਾਏ ਗਏ “ਆਪਰੇਸ਼ਨ ਹਾਰਡ ਬਾਲ” ਦਾ ਭਰਵਾਂ ਸਵਾਗਤ ਕਰਦੀ ਹੈ। ਅਸੀਂ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ, ਜਾਂਚ ਏਜੰਸੀਆਂ ਅਤੇ ਨਿਆਂ ਪ੍ਰਣਾਲੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਰਹੱਦਾਂ ਤੋਂ

ਜਰਮਨੀ

ਗਲੋਬਲ ਸਿੱਖ ਕੌਂਸਲ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣੀ ਫ਼ਿਲਮ ਸਤਲੁਜ ਦੇ ਪ੍ਰਸਾਰਣ ਉੱਤੇ ਰੋਕ ਦੀ ਸਖਤ ਨਿੰਦਾ।

33 Viewsਜਰਮਨੀ 7 ਜੁਲਾਈ (ਖਿੜਿਆ ਪੰਜਾਬ ) ਗਲੋਬਲ ਸਿੱਖ ਕੌਂਸਲ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਉਨ੍ਹਾਂ ਵਲੋਂ ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਉੱਤੇ ਬਣੀ ਫ਼ਿਲਮ ਸਤਲੁਜ ਦੇ ਭਾਰਤ ਅੰਦਰ ਪ੍ਰਸਾਰਣ ਉੱਤੇ ਰੋਕ ਲਗਾਉਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਕੌਂਸਲ ਇਸ ਕਾਰਵਾਈ ਨੂੰ ਸੱਚ, ਇਤਿਹਾਸ ਅਤੇ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਨੂੰ

ਜਰਮਨੀ

ਇਕ ਹੋਰ ਜਲਾਵਤਨੀ ਯੋਧੇ ਦੇ ਬਾਪੂ ਜੀ ਦਾ ਇੰਤਕਾਲ – ਅਰਪਿੰਦਰ ਸਿੰਘ ਬਿੱਟੂ

101 Viewsਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ॥ ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥ ਜਲਾਵਤਨ ਸ਼ਬਦ ਜਦੋਂ ਮੈਂ ਕਿਤਾਬਾਂ ਚ, ਪਹਿਲੀ ਵਾਰ ਪੜਿਆ ਸੀ ਤਾਂ ਮੈਨੂੰ ਇਹਦੀ ਅਹਿਮੀਅਤ ਦਾ ਉੱਕਾ ਗਿਆਨ ਨਹੀਂ ਸੀ ! ਬਾਬਾ ਰਾਮ ਸਿੰਘ ਜੀ ਨਾਮਧਾਰੀ ਕੂਕਾ ਲਹਿਰ ਵਾਲੇ ਵਾਲਿਆਂ ਬਾਰੇ ਜਦੋਂ ਪੜਿਆ ਕਿ ਬਰਮਾ ਜਲਾਵਤਨ ਕਰੇ ਦਿੱਤੇ

ਜਰਮਨੀ

ਫ਼ਿਲਮ ‘ਸਤਲੁਜ’ ਉੱਤੇ ਪਾਬੰਦੀ ਭਾਰਤ ਦੇ ਅਖੌਤੀ ਲੋਕਤੰਤਰ ਦਾ ਅਸਲੀ ਚਿਹਰਾ ਨੰਗਾ ਕਰਦੀ ਹੈ – ਵਰਲਡ ਸਿੱਖ ਪਾਰਲੀਮੈਂਟ

73 Viewsਫਰੈਕਫੋਰਟ 7 ਜੁਲਾਈ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ (ਅਮਰੀਕਾ), ਕੋ-ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਤਿੰਦਰ ਸਿੰਘ (ਜਰਮਨੀ), ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ (ਇੰਗਲੈਂਡ), ਭਾਈ ਮਨਬੀਰ ਸਿੰਘ ਸੰਧੂ, ਭਾਈ ਭਗਤ ਸਿੰਘ (ਕੈਨੇਡਾ), ਭਾਈ ਪ੍ਰਿਤਪਾਲ ਸਿੰਘ (ਸਵਿਟਜ਼ਰਲੈਂਡ), ਭਾਈ ਹਰਜੋਤ ਸਿੰਘ ਸੰਧੂ (ਹਾਲੈਂਡ), ਭਾਈ ਸਤਨਾਮ ਸਿੰਘ

ਜਰਮਨੀ

ਕੌਮੀ ਯੋਧੇ ਭਾਈ ਗਜਿੰਦਰ ਸਿੰਘ ਦਲ ਖਾਲਸਾ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਕਿ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਫਰੈਂਕਫਰਟ ਵਿਖੇ ਸਜਾਇਆ ਗਿਆ ਵਿਸ਼ਾਲ ਧਾਰਮਿਕ ਦੀਵਾਨ ਦੇਖੋ ਤਸਵੀਰਾਂ

251 Viewsਫਰੈਂਕਫਰਟ 6 ਜੁਲਾਈ (ਅਰਪਿੰਦਰ ਸਿੰਘ ਬਿੱਟੂ) ਮਹਾਨ ਸ਼ਹੀਦਾਂ ਦਾ ਮਹਾਨ ਸ਼ਹੀਦੀ ਸਮਾਗਮ ਫਰੈਂਕਫ਼ੋਰਟ ਜਰਮਨੀ ! ਹਿੰਦੋਸਤਾਨ ਦੀ ਸਰ ਜਮੀਨ ਤੇ ਅੰਹੀਂ ਦੋ ਪਰਸੈਂਟ ਆਲ਼ੇ ਵੱਜਦੇ ਆ । ਦੋ ਪ੍ਰਤੀਸ਼ਤ ਹੀ ਸਾਡੀ ਵਿਲੱਖਣਤਾ ਏ । ਅੰਹੀਂ ਜੰਗਾਲ਼ੇ ਲੋਹੇ ਵਰਗੇ ਕੂੜ ਕਵਾੜ ਨਹੀਂ ਕਿ ਰੁਲਦੇ ਫਿਰੀਏ, ਕੇਸਰ ਦੇ ਫੁੱਲਾਂ ਵਰਗੇ ਹਾਂ ! ਸਾਡੇ ਤੱਪਦੇ ਲੌਹ ਲੰਗਰ