
ਵੱਡੀ ਖ਼ਬਰ : ਪੰਜਾਬ ’ਚ NIA ਦੀ ਸਵੇਰੇ-ਸਵੇਰੇ ਵੱਡੀ ਛਾਪੇਮਾਰੀ—ਦੋ ਥਾਵਾਂ ’ਤੇ ਕਾਰਵਾਈ ਨਾਲ ਇਲਾਕੇ ’ਚ ਮਚਿਆ ਹੜਕੰਪ
41 Views26 ਜੂਨ 2025 : ਰਾਸ਼ਟਰੀ ਜਾਂਚ ਏਜੰਸੀ (NIA) ਨੇ ਵੀਰਵਾਰ ਸਵੇਰੇ ਇੱਕ ਵਾਰ ਫਿਰ ਪੰਜਾਬ ਵਿੱਚ ਇੱਕ ਵੱਡਾ ਆਪ੍ਰੇਸ਼ਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੰਜਾਬ ਦੇ ਜਲੰਧਰ ਅਤੇ ਟਾਂਡਾ ਉਦਮੁਦ ਵਿੱਚ ਵੱਡੀ ਕਾਰਵਾਈ ਕਰਦਿਆਂ ਇੱਕੋ ਸਮੇਂ ਦੋ ਥਾਵਾਂ ‘ਤੇ ਛਾਪੇਮਾਰੀ ਕੀਤੀ। ਐਨਆਈਏ ਦੀ ਟੀਮ ਸਵੇਰੇ 6 ਵਜੇ ਦੋਵਾਂ ਇਲਾਕਿਆਂ ਵਿੱਚ