Category: ਯੂਰਪ

ਯੂਰਪ

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਫੋਨਤਾਨੈਲੇ ਇਟਲੀ ਵਿਖੇ 4 ਅਗਸਤ ਤੋਂ 17 ਅਗਸਤ ਤੱਕ ਬੱਚਿਆਂ ਦਾ ਗੁਰਮਤਿ ਸਿੱਖਲਾਈ ਕੈਂਪ ਲਗਾਇਆ ਜਾ ਰਿਹਾ ਹੈ।

189 Viewsਆਖਨ 31 ਜੁਲਾਈ ( ਜਗਦੀਸ਼ ਸਿੰਘ ) ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿੱਖਿਆ ਦੇਣ ਲਈ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਫੋਨਤਾਨੈਲੇ ਇਟਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 4 ਅਗਸਤ ਤੋਂ ਬੱਚਿਆਂ ਦਾ ਗੁਰਮਤਿ ਸਿੱਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਵਿੱਚ ਗੁਰਮਤਿ ਅਤੇ ਪੰਜਾਬੀ ਦੀਆਂ ਗੁਰਬਾਣੀ ਸੰਥਿਆਂ,

ਯੂਰਪ

ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ਬਾਰੇ ਸਰਦਾਰ ਅਜਮੇਰ ਸਿੰਘ ਵੱਲੋਂ ਲਿਖੀ ਗਈ ਕਿਤਾਬ ਲੰਡਨ ਵਿੱਚ ਰਿਲੀਜ਼ ਕੀਤੀ ਗਈ।

344 Viewsਸਾਊਥਾਲ 29 ਜੁਲਾਈ (ਖਿੜਿਆ ਪੰਜਾਬ) ਸਿੱਖ ਕੌਮ ਦੇ ਸਿਧਾਂਤਿਕ ਸਿਆਸੀ ਕਾਰਕੁੰਨ ਅਤੇ ਮਨੁੱਖੀ ਹੱਕਾਂ ਦੀ ਲਹਿਰ ਦੇ ਸ਼ਹੀਦ, ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ, ਉਨ੍ਹਾਂ ਦੀਆਂ ਲਿਖਤਾਂ ਅਤੇ ਸਿਆਸੀ ਸਰਗਰਮੀਆਂ ਬਾਰੇ ਸਰਦਾਰ ਅਜਮੇਰ ਸਿੰਘ ਵੱਲੋਂ ਲਿਖੀ ਪੁਸਤਕ ਦਾ ਅੰਗਰੇਜ਼ੀ ਅਨੁਵਾਦ ਪਿਛਲੇ ਦਿਨੀ ਸਿੰਘ ਸਭਾ ਸਾਊਥਾਲ ਵਿਖੇ ਸੰਗਤਾਂ ਦੇ ਸਨਮੁੱਖ ਕੀਤਾ ਗਿਆ। ਗੁਰੂਘਰ ਦੀ ਸਟੇਜ

ਯੂਰਪ

ਬ੍ਰਿਟੇਨ ਸਰਕਾਰ ਦਰਬਾਰ ਸਾਹਿਬ ਵਿਖ਼ੇ ਹੋਏ ਕਤਲੇਆਮ ਵਿੱਚ ਯੂਕੇ ਦੀ ਸ਼ਮੂਲੀਅਤ ਦੀ ਜਾਂਚ ਦਾ ਐਲਾਨ ਕਰੇ ਨਹੀਂ ਤਾਂ “ਨੌ ਸਿੱਖ ਪਲੇਟਫਾਰਮ” ਹੋਵੇਗਾ ਲਾਗੂ: ਸਿੱਖ ਫੈਡਰੇਸ਼ਨ ਯੂਕੇ

162 Viewsਨਵੀਂ ਦਿੱਲੀ 24 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਫੈਡਰੇਸ਼ਨ ਪਿਛਲੇ ਲੰਮੇ ਸਮੇਂ ਤੋਂ ਜੂਨ 84 ਵਿਚ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਵਿਚ ਬ੍ਰਿਟੇਨ ਦੀ ਭੂਮਿਕਾ ਬਾਰੇ ਜਾਂਚ ਦੀ ਮੰਗ ਕਰ ਰਹੀ ਹੈ ਅਤੇ ਇਸ ਦੀ ਜਾਂਚ ਦਾ ਵਾਅਦਾ ਪਿਛਲੇ ਸਾਲ ਆਮ ਚੋਣਾਂ ਤੋਂ ਪਹਿਲਾਂ ਮੌਜੂਦਾ ਪੀਐਮ ਕੀਰ ਸਟਾਰਮਰ ਵਲੋਂ ਕੀਤਾ ਗਿਆ ਸੀ। ਸੈਂਕੜੇ

ਯੂਰਪ

ਗੁਰਦੁਆਰਾ ਸਿੰਘ ਸਭਾ ਵਿਆਨਾ ਅਸਟਰੀਆ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਵਿਚ ਸਿੱਖ ਸੰਦੇਸਾ ਜਰਮਨੀ ਵਲੋਂ ਲਈ ਗਈ ਗੁਰਮਤਿ ਪ੍ਰੀਖਿਆ ਦਾ ਸ਼ਾਨਦਾਰ ਨਤੀਜਾ।

229 Viewsਆਸਟਰੀਆ 23 ਜੁਲਾਈ (ਜਗਦੀਸ਼ ਸਿੰਘ) ਫਗੁਰਦੁਆਰਾ ਸਿੰਘ ਸਭਾ ਵਿਆਨਾ ਅਸਟਰੀਆ ਦੀ ਪ੍ਰਬੰਧਕ ਕਮੇਂਟੀ ਅਤੇ ਸੰਗਤਾਂ ਵਲੋਂ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਵਿਚ ਸਿੱਖ ਸੰਦੇਸਾ ਜਰਮਨੀ ਵਲੋਂ ਲਈ ਗਈ ਗੁਰਮਤਿ ਪ੍ਰੀਖਿਆ ਦਾ ਸਾਨਦਾਰ ਨਤੀਜਾ ਇਸ ਪ੍ਰਕਾਰ ਹੈ। ਪਹਿਲਾ ਗਰੁਪ 8 ਤੋਂ 14 ਸਾਲ ਤਕ ਸੀ 40 ਸਵਾਲ ਸਨ। ਦੂਜਾਂ ਗਰੁਪ 15 ਤੋਂ 20 ਸਾਲ

ਯੂਰਪ

ਗੁਰਦੁਆਰਾ ਸਿੰਘ ਸਭਾ ਅਸਟਰੀਆ ਵਿਖੇ ਲਗਾਏ ਗਏ ਸਲਾਨਾ 15 ਰੋਜ਼ਾ ਬੱਚਿਆਂ ਦੇ ਗੁਰਮਤਿ ਕੈਂਪ ਦਾ ਸਮਾਪਤੀ ਸਮਾਰੋਹ

172 Views ਆਸਟਰੀਆ 15 ਜੁਲਾਈ ( ਜਗਦੀਸ਼ ਸਿੰਘ ) ਬੱਚਿਆ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿਖਿਆ ਦੇਣ ਲਈ ਗੁਰਦੁਆਰਾ ਪ੍ਰਬੰਧਕ ਕਮੇਂਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਵਿਆਨਾ ਅਸਟਰੀਆ ਵਿਖੇ ਸਲਾਨਾ 15 ਰੋਜ਼ਾ ਬੱਚਿਆਂ ਦਾ ਗੁਰਮਤਿ ਕੈਂਪ ਲਗਾਇਆ ਗਿਆ ਸੀ। ਜਿਸ ਵਿਚ ਬੱਚਿਆਂ ਅਤੇ ਵੱਡਿਆਂ ਨੇ ਕੈਂਪ ਵਿਚ ਭਾਗ ਲੈਕੇ

ਯੂਰਪ

ਸਪੇਨ ਅੰਦਰ ਹੋਈ ਯੂਰਪ ਲੇਵਲ ਦੀ ਮਹੱਤਵਪੂਰਨ ਕਾਨਫਰੰਸ – ਸਿੱਖ ਸੈਂਟਰ ਯੂਰਪ

234 Viewsਸਪੇਨ 13 ਜੁਲਾਈ (ਖਿੜਿਆ ਪੰਜਾਬ) ਦਿਨ ਐਤਵਾਰ ਵਾਲੇ ਦਿਨ ਸ੍ਰ. ਮਨਜੀਤ ਸਿੰਘ ਸਪੇਨ ਦੀ ਅਗਵਾਈ ਅੰਦਰ ਸਪੇਨ ਦੇ ਸੁਹਿਰਦ ਸਿੱਖਾਂ ਨੇ ਰਲ ਕੇ ਇੱਕ ਮਹੱਤਵਪੂਰਨ ਕਾਨਫਰੰਸ ਆਯੋਜਿਤ ਕੀਤੀ ਅਤੇ ਯੂਕੇ ਸਮੇਤ ਸਾਰੇ ਯੂਰਪ ਦੇ ਸਿਰਕੱਢ ਸਿੱਖਾਂ ਨੂੰ ਇਸ ਅੰਦਰ ਸ਼ਾਮਿਲ ਹੋਣ ਦਾ ਸੱਦਾ ਪੱਤਰ ਭੇਜਿਆ । ਇਸ ਕਾਨਫਰੰਸ ਦਾ ਮੁੱਖ ਮੰਤਵ ਯੂਰਪ ਲੇਵਲ ਦੀ

ਯੂਰਪ

ਗੁਰਦੁਆਰਾ ਸਿੰਘ ਸਭਾ ਵਿਆਨਾ ਆਸਟਰੀਆ ਵਿਖੇ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਦਾ ਪੰਜਵਾਂ ਦਿਨ।

192 Viewsਆਸਟਰੀਆ 5 ਜੁਲਾਈ ( ਜਗਦੀਸ ਸਿੰਘ) ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿੱਖਿਆਂ ਦੇਣ ਲਈ ਗੁਰਦੁਆਰਾ ਸਿੰਘ ਸਭਾ ਵਿਆਨਾ ਆਸਟਰੀਆ ਵਿਖੇਂ ਲਗੇ ਕੈਂਪ ਦੇ ਪੰਜਵੇਂ ਦਿਨ ਤੱਕ 65 ਬੱਚਿਆਂ ਦੀ ਗਿਣਤੀ ਹੋ ਗਈ ਹੈ। ਕੈਂਪ ਵਿੱਚ ਗੁਣਾ ਨਾਲ ਸਾਂਝ ਪਾਉਣ ਲਈ ਬੱਚੇ ਪੰਜਾਬੀ .ਗੁਰਬਾਣੀ, ਕੀਰਤਨ, ਅਤੇ ਤਬਲੇ ਦੀਆਂ ਜਮਾਤਾਂ ਵਿਚ ਭਾਗ

ਯੂਰਪ

ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ (ਯੂਕੇ) ਵਲੋਂ ਗਿ: ਹਰਪਾਲ ਸਿੰਘ ਫ਼ਤਹਿਗੜ੍ਹ ਸਾਹਿਬ ਦਾ ਵਿਸ਼ੇਸ਼ ਸਨਮਾਨ

307 Viewsਸਾਊਥਾਲ 30 ਮਈ (ਇੰਗਲੈਂਡ) ਸਿੱਖ ਕੌਂਮ ਦੀ ਮਹਾਨ, ਮਾਣਮੱਤੀ ਅਤਿ ਸਤਿਕਾਰਯੋਗ ਸਖਸ਼ੀਅਤ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ ਸਾਹਿਬ ਵਾਲੇ ਜਿਨ੍ਹਾਂ ਨੂੰ ਹਾਲ ਹੀ ਵਿੱਚ ਸਿੱਖਾਂ ਦੇ ਕੇਂਦਰੀ ਅਸਥਾਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਮਨਸੁੱਖ ਜੀ ਅਵਾਰਡ ਨਾਲ ਅਤੇ ਭਾਈ ਸਾਹਿਬ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ, ਬੜੀ ਖੁਸ਼ੀ ਅਤੇ

ਯੂਰਪ

ਡਰਬੀ ਦਾ ਕੌਮੀ ਸਿੱਖ ਅਜਾਇਬ ਘਰ ਅਤੇ ਸਰਕਾਰ-ਏ- ਖਾਲਸਾ ਆਰਟ ਗੈਲਰੀ ਕਾਬਿਲ ਏ ਤਰੀਫ਼ ਸ਼ਲਾਘਾਯੋਗ ਉਪਰਾਲਾ :- ਗੁਰਚਰਨ ਸਿੰਘ ਗੁਰਾਇਆ

222 Viewsਫਰੈਕਫੋਰਟ 3 ਮਈ : ਪਿੱਛਲੇ ਦਿਨੀ ਇੰਗਲੈਂਡ ਦੇ ਸ਼ਹਿਰ ਡਰਬੀ ਦੇ ਕੌਮੀ ਸਿੱਖ ਅਜਾਇਬ ਘਰ ਅਤੇ ਸਰਕਾਰ ਦੇ ਖਾਲਸਾ ਆਰਟ ਭਾਈ ਮਨਪ੍ਰੀਤ ਸਿੰਘ ਜਨਰਲ ਸਕੱਤਰ ਵਰਲਡ ਸਿੱਖ ਪਾਰਲੀਮੈਂਟ ਤੇ ਭਾਈ ਰਜਿੰਦਰ ਸਿੰਘ ਪੁਰੇਵਾਲ ਨਾਲ ਦੇਖਣ ਦਾ ਸਬੱਬ ਬਣਿਆ ਉਹ ਦੇਖ ਕੇ ਜੇਕਰ ਕਹਿ ਲਈਏ ਕਿ ਵਿਦੇਸ਼ਾਂ ਦੀ ਧਰਤੀ ਤੇ ਇਹ ਪਹਿਲਾ ਸ਼ਲਾਘਾ ਯੋਗ ਉਪਰਾਲਾ

ਯੂਰਪ

ਗਲੋਬਲ ਸਿੱਖ ਕੌਂਸਲ ਵਲੋਂ ਪੰਜਾਬ ਵਿੱਚ ਚਲਾਏ ਜਾ ਰਹੇ ਫਰੀ ਵਿੱਦਿਅਕ ਸੈਂਟਰਾਂ ਦੀ ਕਾਮਯਾਬ ਮੀਟਿੰਗ।

482 Viewsਦੁਬਈ 3 ਅਪ੍ਰੈਲ : ਗਲੋਬਲ ਸਿੱਖ ਕੌਂਸਲ ਵਲੋਂ ਪੰਜਾਬ ਵਿੱਚ ਕੋਈ 80 ਪਿੰਡਾਂ ਵਿੱਚ ਬਿਲਕੁੱਲ ਫਰੀ ਵਿੱਦਿਅਕ ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਸੈਂਟਰਾਂ ਵਿੱਚ ਲੋੜਵੰਦ ਬੱਚਿਆਂ ਨੂੰ ਸਕੂਲ ਦਾ ਕੰਮ, ਖੇਡਾਂ, ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਹ ਸੈਂਟਰ ਉਪਦੇਸ਼ ਚਹੁ ਵਰਨਾ ਕਉ ਸਾਂਝਾ ਦੇ ਆਧਾਰ ਤੇ ਚਲਾਏ ਜਾ ਰਹੇ ਹਨ। ਅਤੇ ਹਰ