
ਸਾਬਤ ਸੂਰਤ ਪਗੜੀਧਾਰੀ ਸਿੱਖਾਂ ਦੀ ਜਿੱਤ , ਸਮੁੱਚੀ ਕੋਮ ਦਾ ਮਾਣ – ਗੁਰਦੁਆਰਾ ਕਮੇਟੀ ਸਿੰਘ ਸਭਾ ਡੈਨਹਾਗ ਹਾਲੈਂਡ ਅਤੇ ਜਥੇਬੰਧੀਆਂ
216 Viewsਜਰਮਨੀ 20 ਮਾਰਚ (ਖਿੜਿਆ ਪੰਜਾਬ) ਜਰਮਨ ਦੇ ਹੇਸਨ ਪ੍ਰੋਵੀਜ਼ਨ ਵਿੱਚ ਹੋਈਆਂ ਵਿਦੇਸ਼ੀ ਕੌਂਸਲ, ਸ਼ਹਿਰੀ ਕੌਂਸਲ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਹੱਤਵਪੂਰਨ ਜਿੱਤਾਂ ਦਰਜ ਕੀਤੀਆਂ ਹਨ। ਇਹ ਨਤੀਜੇ ਦਰਸਾਉਂਦੇ ਹਨ ਕਿ ਜਰਮਨ ਦਾ ਪੰਜਾਬੀ ਭਾਈਚਾਰਾ ਜਿੱਥੇ ਧਾਰਮਿਕ, ਸਮਾਜਿਕ ਅਤੇ ਆਰਥਿਕ ਪੱਖੋਂ ਮਜ਼ਬੂਤ ਹੋਇਆ ਉੱਥੇ ਰਾਜਨੀਤਿਕ ਪੱਧਰ ਤੇ









