
ਲੰਡਨ ਵਿੱਚ 14 ਸਾਲਾ ਸਿੱਖ ਕੁੜੀ ਨਾਲ ਸਮੂਹਿਕ ਜਬਰਜਿੰਨ੍ਹਾਹ, 200 ਸਿੱਖਾਂ ਨੇ ਘੇਰਾ ਪਾ ਕੇ ਕੁੜੀ ਨੂੰ ਛੁਡਾਇਆ
112 Views ਇੰਗਲੈਂਡ 13 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਇੰਗਲੈਂਡ ਦੇ ਪੱਛਮੀ ਲੰਡਨ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਾਕਿਸਤਾਨੀ ਗਰੂਮਿੰਗ ਕਰਨ ਵਾਲੇ ਗਿਰੋਹ ਨੇ ਇੱਕ ਸਿੱਖ ਨਾਬਾਲਗ ਲੜਕੀ ਨੂੰ ਪਿਆਰ ਦੇ ਜਾਲ ਵਿੱਚ ਫਸਾਇਆ ਅਤੇ ਫਿਰ ਉਸਦਾ ਜਿਨਸੀ ਸ਼ੋਸ਼ਣ ਕੀਤਾ। ਪੀੜਤਾ ਸਿਰਫ 14 ਸਾਲ ਦੀ ਦੱਸੀ ਜਾਂਦੀ ਹੈ। ਦੋਸ਼ ਹੈ ਕਿ ਗਰੂਮਿੰਗ ਕਰਨ









