
ਗੁਰਦੁਆਰਾ ਕਲਗੀਧਰ ਤਰਵੀਜੋ ਵਿਖੇ ਮਨਾਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ।
277 Viewsਇਟਲੀ 29 ਅਕਤੂਬਰ (ਖਿੜਿਆ ਪੰਜਾਬ) ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਮਿਤੀ 24,25,26 ਅਕਤੂਬਰ 2025 ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ Fontanelle Treviso (ITALY) ਵਿਖੇ Treviso ਦੀਆਂ ਸਮੂਹ ਸੰਗਤਾਂ ਵੱਲੋਂ ਅਖੰਡ ਪਾਠ ਸਾਹਿਬ ਜੀ ਦੇ ਜਾਪ ਕਰਵਾਏ ਗਏ। ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਦਵਿੰਦਰਜੀਤ ਸਿੰਘ ਜੀ ਦੇ ਕਵੀਸ਼ਰੀ









