102 Views
ਜਰਮਨੀ 29 ਮਾਰਚ (ਖਿੜਿਆ ਪੰਜਾਬ) ਅੱਜ ਸੈਂਟਰਲ ਯੂਰਪੀਅਨ ਟਾਈਮ ਬਦਲੀ ਹੋ ਗਿਆ ਹੈ ਸਾਲ ਦੇ ਵਿੱਚ ਇਹ ਟਾਈਮ ਦੋ ਵਾਰੀ ਇਕ ਘੰਟਾ ਅੱਗੇ ਪਿੱਛੇ ਹੁੰਦਾ ਹੈ ਅੱਜ ਇਹ ਯੂਰਪ ਦੀਆਂ ਘੜੀਆਂ ਇਕ ਘੰਟਾ ਅੱਗੇ ਹੋ ਗਈਆਂ ਹਨ । ਹੁਣ ਭਾਰਤ ਨਾਲੋਂ ਯੌਰਪ ਦਾ 3.30 ਘੰਟੇ ਦਾ ਫ਼ਰਕ ਰਹਿ ਗਿਆ ਹੈ, ਦੁਬਾਰਾ ਫੇਰ ਇਸੇ ਸਾਲ ਹੀ 25 ਅਕਤੂਬਰ 2026 ਨੂੰ ਇਹ ਟਾਈਮ ਬਦਲੀ ਹੋਵੇਗਾ, ਜਦੋਂ ਭਾਰਤ ਨਾਲੋਂ ਯੌਰਪ ਦਾ 4.30 ਘੰਟੇ ਦਾ ਫ਼ਰਕ ਹੋ ਜਾਵੇਗਾ, ਅੱਜ ਤੜਕੇ ਜਦੋਂ ਘੜੀਆਂ ਦੀ ਸੁਈ 2 ਵਜੇ ਤੇ ਆਈ ਤਾਂ ਆਟੋਮੈਟਿਕ ਹੀ ਇਹ ਟਾਈਮ ਇਕ ਘੰਟਾ ਅੱਗੇ ਹੋ ਗਿਆ।
Author: khireyapunjab
jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN









