Category: ਜਰਮਨੀ

ਜਰਮਨੀ

ਗੁੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ਦੀ ਪ੍ਰਬੰਧਕ ਕਮੇਂਟੀ ਅਤੇ ਸੰਗਤਾ ਦੇ ਸਹਿਯੋਗ ਨਾਲ ਬੱਚਿਆਂ ਦਾ ਗੁਰਮਤਿ ਕੈਂਪ 21 ਅਕਤੂਬਰ ਨੂੰ ਲਗਾਇਆਂ ਜਾ ਰਿਹਾ ਹੈ।

258 Views ਐਸਨ 7 ਅਕਤੂਬਰ (ਖਿੜਿਆ ਪੰਜਾਬ) ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ਦੀ ਪ੍ਰਬੰਧਕ ਕਮੇਂਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਦਾ ਗੁਰਮਤਿ ਕੇਂਪ 21 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ। ਬੱਚਿਆਂ ਨੂੰ ਸਿੱੱਖੀ ਨਾਲ ਜੋੜਨ ਲਈ ਅਤੇ ਗੁਣਾਂ ਨਾਲ ਸਾਂਝ ਪਾਉਣ ਲਈ ਬੱਚਿਆਂ ਅਤੇ ਵੱੱਡਿਆਂ ਦਾ ਗੁਰਮਤਿ ਕੈਂਪ ਲਗ ਰਿਹਾ ਹੈ।ਗੁਰਮਤਿ ਕੈਂਪ ਵਿੱਚ ਬੱਚਿਆਂ

ਜਰਮਨੀ

ਬੀਬੀ ਜਗੀਰ ਕੌਰ ਕੋਲੋਂ ਸਪੱਸ਼ਟੀਕਰਨ ਮੰਗਣਾ ਕੋਝੀ ਸਿਆਸਤ ਅਤੇ ਸੌੜੀ ਸੋਚ ਦਾ ਹਿੱਸਾ‐ ਸਿੰਘ ਸਭਾ ਜਰਮਨੀ

386 Viewsਜਰਮਨੀ 3 ਅਕਤੂਬਰ (ਖਿੜਿਆ ਪੰਜਾਬ) ਪਿਛਲੇ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੋਰਾਂ ਪਾਸੋਂ ਮੰਗੇ ਗਏ ਸਪੱਸ਼ਟੀਕਰਨ ਬਾਰੇ ਗੱਲ ਕਰਦਿਆਂ ਸਿੰਘ ਸਭਾ ਜਰਮਨੀ ਦੇ ਆਗੂਆਂ , ਅਵਤਾਰ ਸਿੰਘ ਸਟੁਟਗਾਰਟ, ਸੁਖਚੈਨ ਸਿੰਘ, ਸੰਤੋਖ ਸਿੰਘ, ਮਲਕੀਤ ਸਿੰਘ ਮਾਨਹਾਈਮ, ਗੁਰਚਰਨ ਸਿੰਘ ਗੁਰਾਇਆ, ਬਲਕਾਰ ਸਿੰਘ ਬਰਿਆਰ, ਨਰਿੰਦਰ ਸਿੰਘ ਘੋਤਰਾ

ਸਿੱਖ ਸੰਦੇਸਾ ਜਰਮਨੀ ਵਲੋਂ ਗੁਰਦੁਆਰਾ ਗੁਰੂ ਰਾਮਦਾਸ ਜੀ ਮਾਰਕਸਲੋਹ ਡਿਊਸਬਰਗ ਵਿਖੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੋਰਸ ਦੀਆਂ ਗੁਰਮਤਿ ਜਮਾਤਾ 29 ਸਤੰਬਰ ਤੋਂ ਸ਼ੁਰੂ ਕੀਤੀਆ ਗਈਆ ਹਨ।

251 Viewsਜਰਮਨੀ 30 ਸਤੰਬਰ (ਜਗਦੀਸ਼ ਸਿੰਘ) ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਮਾਰਕਸਲੋਹ ਡਿਊਸਬਰਗ ਵਿਖੇ ਸਿੱਖ ਸੰਦੇਸਾ ਜਰਮਨੀ ਵਲੋ 29 ਸਤੰਬਰ ਤੋਂ ਗੁਰਮਤਿ ਜਮਤਾਂ ਦੁਬਾਰਾ ਸ਼ੁਰੂ ਕਰ ਦਿਤੀਆ ਗਈਆ ਹਨ ।ਜੁਲਾਈ ਤੇ ਅਗਸਤ ਵਿਚ ਗੁਰਮਤਿ ਕੈਂਪਾਂ ਕਰਕੇ ਕਲਾਸਾਂ ਬੰਦ ਕਰ ਦਿਤੀਆ ਸਨ। ਸਤੰਬਰ 29 ਤੋਂ ਹਰ ਐਤਵਾਰ ਨੂੰ ਜਮਾਤਾ ਲਗਣ ਦਾ ਸਮਾ 12 ਵਜੇ ਤੋ ਸ਼ਾਮ 4

ਜਰਮਨੀ

ਗੁੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾ ਦੇ ਸਗਿਯੋਗ ਨਾਲ ਗੁਰੂ ਰਾਮਦਾਸ ਜੀ ਡਿਊਸਬਰਗ ਵਿਖੇਂ ਸਿੱਖ ਸੰਦੇਸਾ ਜਰਮਨੀ ਵਲੋਂ ਬੱਚਿਆਂ ਦਾ ਅਤੇ ਵੱਡਿਆਂ ਦਾ ਗੁਰਮਤਿ ਕੈਂਪ 14 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ।

238 Views ਜਰਮਨੀ 25 ਸਤੰਬਰ (ਜਗਦੀਸ਼ ਸਿੰਘ) ਗੁਰਦੁਆਰਾ ਪ੍ਰਬੰਧਕ ਕਮੇਟੀ ਮਾਰਕਸਲੋਹ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਣਾਂ ਨਾਲ ਸਾਂਝ ਪਾਉਣ ਲਈ ਸਿੱਖ ਸੰਦੇਸਾ ਜਰਮਨੀ ਅਤੇ ਗੁਰੂ ਗ੍ਰੰਥ ਸਾਹਿਬ ਗੁਰਮਤਿ ਅਕੈਡਮੀ ਜਰਮਨੀ ਵਲੋਂ ਗੁਰਦੁਆਰਾ ਗੁਰੂ ਰਾਮਦਾਸ ਮਾਰਕਸਲੋਹ ਡਿਊਸਬਰਗ ਵਿਖੇ ਬੱਚਿਆਂ ਅਤੇ ਵੱੱਡਿਆਂ ਦਾ ਗੁਰਮਤਿ ਕੈਂਪ 14 ਅਕਤੂਬਰ ਨੂੰ ਲਗਾਇਆ

ਜਰਮਨੀ

ਅੰਤਰ ਸਭਿਆਚਾਰਕ ਪ੍ਰੋਗਰਾਮ ਹੋਫਹਾਇਮ (ਫਰੈਂਕਫੋਰਟ) ਕਰਵਾਇਆ ਗਿਆ। ਵੱਖ ਵੱਖ ਧਰਮਾਂ ਦੇ ਲੋਕਾਂ ਨੇ ਕੀਤੀ ਸ਼ਿਰਕਤ।

574 Viewsਜਰਮਨੀ 22 ਸਤੰਬਰ (ਖਿੜਿਆ ਪੰਜਾਬ ) ਜਰਮਨ ਧਰਤੀ ਦੇ ਗੋਲੇ ਤੇ ਵੱਸਦਾ ਓਹ ਦੇਸ਼ ਹੈ ਜਿੱਥੇ ਵੱਖ ਵੱਖ ਦੇਸ਼ਾਂ ਅਤੇ ਧਰਮਾਂ ਦੇ ਲੋਕ ਆਪਸੀ ਭਾਈਚਾਰੇ ਅਤੇ ਪਿਆਰ ਨਾਲ ਰਹਿੰਦੇ ਹਨ ਜਿਹਨਾਂ ਵਿਚ ਸਿੱਖ ਪੰਜਾਬੀ ਭਾਈਚਾਰੇ ਦੇ ਲੋਕ ਵੀ ਸ਼ਾਮਿਲ ਹਨ , ਇਹ ਲੋਕ ਆਪਣੇ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉੰਦੇ ਰਹਿੰਦੇ ਨੇ ਤੇ ਜਰਮਨ ਲੋਕ

ਜਰਮਨੀ

ਜਰਮਨੀ ਦੇ ਸ਼ਹਿਰ ਹਾਈਬਰਗ ਤੋਂ ਐਸਪੀਡੀ ਪਾਰਟੀ ਨੇ ਜਸਵਿੰਦਰਪਾਲ ਸਿੰਘ ਰਾਠ ਨੂੰ ਸੌਂਪੀਆਂ ਸੇਵਾਵਾਂ।

279 Viewsਜਰਮਨੀ 20 ਸਤੰਬਰ (ਖਿੜਿਆ ਪੰਜਾਬ) ਜਰਮਨੀ ਦੇ ਸ਼ਹਿਰ ਹਾਇਬਰਗ ਤੋਂ ਪਿਛਲੇ ਕਾਫੀ ਸਮੇਂ ਤੋਂ ਜਰਮਨੀ ਦੀ ਸਿਆਸੀ ਪਾਰਟੀ ਨਾਲ ਵਿਚਰ ਰਹੇ ਪੰਜਾਬ ਦੇ ਜੰਮਪਲ ਜਸਵਿੰਦਰਪਾਲ ਸਿੰਘ ਰਾਠ ਜੋ ਕਿ ਆਪਣੇ ਸ਼ਹਿਰ ਦੇ ਕੌਂਸਲਰ ਰਹਿ ਚੁਕੇ ਹਨ ਨੂੰ ਇਕ ਵਾਰ ਫਿਰ ਉਹਨਾਂ ਦੀਆਂ ਨਿਭਾਹੀਆਂ ਸੇਵਾਵਾਂ ਅਤੇ ਪਾਰਟੀ ਪ੍ਰਤੀ ਕਾਰਗੁਜਾਰੀ ਨੂੰ ਦੇਖਦਿਆਂ ਐਸ.ਪੀ.ਡੀ. ਨੇ ਰਾਠ ਨੂੰ

ਜਰਮਨੀ

ਗਲੋਬਲ ਸਿੱਖ ਕੌਂਸਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ, ਪ੍ਰਸਾਰ, ਭਵਿੱਖ ਦੀ ਯੋਜਨਾ ਅਤੇ ਲਾਗੂ ਕਰਨ ਬਾਰੇ ਕਰਵਾਇਆ ਗਿਆ ਸਫਲ ਸੈਮੀਨਾਰ।

276 Viewsਜਰਮਨੀ 19 ਸਤੰਬਰ ( ਖਿੜਿਆ ਪੰਜਾਬ) ਬੀਤੇ ਦਿਨੀਂ 15 ਸਤੰਬਰ,2024 ਨੂੰ ਗਲੋਬਲ ਸਿੱਖ ਕੌਂਸਲ(ਜੀਐਸਸੀ) ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ, ਪ੍ਰਸਾਰ, ਭਵਿੱਖ ਦੀ ਯੋਜਨਾ ਅਤੇ ਲਾਗੂ ਕਰਨ ਬਾਰੇ ਇੱਕ ਆਨਲਾਈਨ ਸਮਿਟ ਸੈਮੀਨਾਰ ਕਰਵਾਇਆ ਗਿਆ ਜੋ ਕਿ ਬਹੁਤ ਹੀ ਸਫਲਤਾ ਪੂਰਵਕ ਰਿਹਾ। ਇਸ ਸੈਮੀਨਾਰ ਵਿਚ ਦੇਸ਼ ਵਿਦੇਸ਼ ਤੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਹੋਈਆਂ।

ਜਰਮਨੀ

ਯਾਦਗਾਰੀ ਹੋ ਨਿੱਬੜਿਆ ਮਾਰਬੁਰਗ ਦਾ ਪੰਜਾਬੀ ਮੇਲਾ

406 Viewsਮਾਰਬੁਰਗ ਜਰਮਨ 11 ਸਤੰਬਰ (ਅਰਪਿੰਦਰ ਸਿੰਘ) ਮਾਰਬੁਰਗ (ਜਰਮਨ) ਵਿਖੇ ਇਸ ਵਰ੍ਹੇ ਦਾ ਪੰਜਾਬੀ ਮੇਲਾ ਮਲਟੀ ਕਲਚਰਲ ਮੇਲਾ ਹੋ ਗੁਜ਼ਰਿਆ ! ਸਿੱਖਾਂ ਤੋਂ ਇਲਾਵਾ ਹਿੰਦੂ, ਇਸਾਈ, ਮੁਸਲਿਮ ਤੇ ਯਹੂਦੀਆਂ ਨੇ ਵੀ ਸ਼ਿਰਕਤ ਕੀਤੀ ! ਹੋਰਨਾਂ ਧਰਮਾਂ ਦੇ ਲੋਕਾਂ ਨੇ ਪੰਜਾਬੀ ਸੱਭਿਆਚਾਰ ਸੰਗੀਤ ਤੇ ਵੱਜਦੇ ਢੋਲ ਚ, ਖਾਸੀ ਦਿਲਚਸਪੀ ਵਿਖਾਈ ! ਠੰਡੇ ਮੌਸਮ ਤੇ ਲਗਾਤਾਰ ਹੋ

ਜਰਮਨੀ

ਗਲੋਬਲ ਸਿੱਖ ਕੌਂਸਲ ਵਲੋਂ 15 ਸਤੰਬਰ ਨੂੰ ਬਹੁਤ ਵੱਡੇ ਪੱਧਰ ਤੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਲੈ ਕੇ ਹੋ ਰਿਹਾ ਸੈਮੀਨਾਰ

533 Views ਜਰਮਨੀ 13 ਸਤੰਬਰ (ਖਿੜਿਆ ਪੰਜਾਬ) ਗਲੋਬਲ ਸਿੱਖ ਕੌਂਸਲ ਵਲੋਂ 15 ਸਤੰਬਰ, ਦਿਨ ਐਤਵਾਰ ਸਮਾਂ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ, ਪ੍ਰਸਾਰ, ਭਵਿੱਖ ਦੀਆਂ ਯੋਜਨਾਵਾਂ ਅਤੇ ਲਾਗੂ ਕਰਨ ਨੂੰ ਲੈਕੇ ਬਹੁਤ ਵੱਡੇ ਪੱਧਰ ਤੇ ਆਨਲਾਈਨ ਸਮਿਟ ਸੈਮੀਨਾਰ ਹੋ ਰਿਹਾ ਹੈ। ਇਸ ਸੈਮੀਨਾਰ ਵਿੱਚ ਪੰਥ ਦੀਆਂ ਉਹ ਉਘੀਆਂ ਸ਼ਖਸ਼ੀਅਤਾਂ ਹਾਜਰ

ਜਰਮਨੀ

ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ !

402 Viewsਫਰੈਕਫੋਰਟ 1 ਸਤੰਬਰ (ਖਿੜਿਆ ਪੰਜਾਬ) ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀਆਂ ਸੰਗਤਾਂ ਵੱਲੋ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 17 ਭਾਦੋਂ (1 ਸਤੰਬਰ ) 1604 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨ