Category: ਜਰਮਨੀ

ਜਰਮਨੀ

ਤੀਜੇ ਘੱਲੂਘਾਰੇ ਦੀ 41 ਵੀ ਵਰ੍ਹੇ ਗੰਢ ਤੇ ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਭਾਰਤੀ ਕੌਸਲੇਟ ਅੱਗੇ ਭਾਰੀ ਰੋਸ ਪ੍ਰਦਰਸਨ

203 Viewsਜਰਮਨੀ 7 ਜੂਨ (ਖਿੜਿਆ ਪੰਜਾਬ):- ਜੂਨ 1984 ਚ ਭਾਰਤੀ ਫੌਜਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਅਕਾਲ ਤਖ਼ਤ ਸਮੇਤ 37 ਗੁਰਧਾਮਾਂ ਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿਢੇਰੀ ਕੀਤਾ ਅਤੇ ਦਰਬਾਰ ਸਾਹਿਬ ਚ ਗੋਲੀਆਂ ਮਾਰੀਆਂ। ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਆਈਆਂ ਨਿਰਦੋਸ਼ ਅਤੇ ਨਿਹੱਥੀਆਂ ਸੰਗਤਾਂ ਨੌਜਵਾਨ, ਬਿਰਧ, ਬੱਚਿਆਂ, ਔਰਤਾਂ ਨੂੰ ਬੇਰਿਹਮੀ ਨਾਲ

ਜਰਮਨੀ

ਗੁਰਦੁਆਰਾ ਸਟੁਟਗਾਰ ਜਰਮਨੀ ਵਿਖੇ ਸਾਕਾ ਨੀਲਾ ਤਾਰਾ ਨੂੰ ਸਮਰਪਿਤ ਸਜਾਏ ਗਏ ਧਾਰਮਿਕ ਦੀਵਾਨ। – ਅੱਜ ਸਾਨੂੰ ਪੜਨ ਅਤੇ ਵਿਚਾਰਨ ਦੀ ਲੋੜ ਹੈ ਕਿ ਕਿਹੜੇ ਆਪਣੇ ਅਤੇ ਕੌਣ ਬੇਗਾਨੇ ਹਨ – ਭਾਈ ਸਰਬਜੀਤ ਸਿੰਘ ਧੂੰਦਾ – ਪ੍ਰਸਿੱਧ ਵਿਦਵਾਨ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਵੱਲੋਂ ਕੀਤੀ ਗਈ ਸ਼ਬਦ ਵਿਚਾਰ।

636 Viewsਜਰਮਨੀ 4 ਜੂਨ (ਸੰਦੀਪ ਸਿੰਘ ਖਾਲੜਾ) ਅੱਜ ਵੀ ਢਠੇ ਹੋਏ ਸ਼੍ਰੀ ਅਕਾਲ ਤਖਤ ਦੀ ਜਦੋਂ ਤਸਵੀਰ ਆਪਣੇ ਸਾਹਮਣੇ ਵੇਖਦੇ ਹਾਂ ਤਾਂ 1984 ਦਾ ਉਹ ਸੀਨ ਚੇਤੇ ਆ ਜਾਂਦਾ ਹੈ , ਉਹ ਮਰਜੀਵੜੇ ਗੁਰਧਾਮਾਂ ਦੀ ਰਾਖੀ ਕਰਦਿਆਂ ਸ਼ਹੀਦੀਆਂ ਅਤੇ ਕੁਰਬਾਨੀਆਂ ਕਰ ਗਏ ਉਹ ਆਪਣੇ ਫਰਜ ਨੂੰ ਨਿਭਾ ਗਏ ਪਰ ਅੱਜ ਅਸੀਂ ਕਿੱਥੇ ਖਲੋਤੇ ਹਾਂ, ਗੁਰੂ

ਜਰਮਨੀ

ਜੂਨ 1984 ਸਾਕਾ ਬਾਹਰੀ ਨਹੀਂ ਬਲਕਿ ਦੇਸ਼ ਦੇ ਅੰਦਰਲੀਆਂ ਫੌਜਾਂ ਨੇ ਕੀਤਾ ਸੀ ਜੋ ਕਿ ਅਤਿਨਿੰਦਨਯੋਗ ਹੈ – ਭਾਈ ਧੂੰਦਾ , ਗੁਰਦੁਆਰਾ ਦਸ਼ਮੇਸ਼ ਦਰਬਾਰ ਕਲੋਨ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ।

617 Viewsਕਲੋਨ 1 ਜੂਨ (ਖਿੜਿਆ ਪੰਜਾਬ) ਜੂਨ 1984 ਅਕਾਲ ਤਖਤ ਸਾਹਿਬ ਤੇ ਅਟੈਕ ਗੁਰੂ ਅਰਜਨ ਸਾਹਿਬ ਜੀ ਦਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਇਹ ਪਹਿਲੀ ਵਾਰ ਸੀ ਕੇ ਬਾਹਰੋਂ ਨਹੀਂ ਬਲਕਿ ਦੇਸ਼ ਦੀ ਆਰਮੀ ਵੱਲੋਂ ਅੰਦਰੋਂ ਹੀ ਹਮਲਾ ਕੀਤਾ ਗਿਆ ਤੇ ਬਹਾਨਾ ਬਣਾਇਆ ਗਿਆ ਕਿ ਦਰਬਾਰ ਸਾਹਿਬ ਦੇ ਅੰਦਰ ਸਿੰਘ ਲੁਕੇ ਹੋਏ

ਜਰਮਨੀ

ਗੁਰਬਾਣੀ ਸਿੱਖ ਦੇ ਜੀਵਨ ਦਾ ਆਧਾਰ ਹੈ ਬਾਣੀ ਦਾ ਜਾਪ ਕਰਨ ਵਾਲੇ ਦੇ ਅੰਦਰੋਂ ਨਫ਼ਰਤ, ਈਰਖਾ ਦੂਰ ਹੋ ਜਾਂਦੀ ਹੈ – ਭਾਈ ਧੂੰਦਾ। ਵੱਖ -ਵੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਈ ਧੂੰਦਾ ਨੂੰ ਦਸਤਾਰ ਦੇ ਕੇ ਕੀਤਾ ਸਨਮਾਨਿਤ।

612 Viewsਜਰਮਨੀ 31 ਮਈ (ਖਿੜਿਆ ਪੰਜਾਬ) ਅੱਜ ਆਪਣੇ ਬੱਚਿਆਂ ਨੂੰ ਜਿੱਥੇ ਡਾਕਟਰ ਇੰਜੀਨੀਅਰ ਜਾਂ ਹੋਰ ਉਪਰਲੀਆਂ ਪਦਵੀਆਂ ਤੇ ਪਹੁੰਚਾਣ ਵਾਸਤੇ ਚੰਗੀ ਵਿਦਿਆ ਦੀ ਲੋੜ ਪੈਂਦੀ ਹੈ ਉਥੇ ਨਾਲ ਹੀ ਚੰਗੇ ਗੁਰਸਿੱਖ ਬਣਾਉਣ ਦੇ ਵਾਸਤੇ ਗੁਰਬਾਣੀ ਦਾ ਪ੍ਰਚਾਰ ਪਸਾਰ ਬਹੁਤ ਹੀ ਜਰੂਰੀ ਹੈ ਇਸ ਲਈ ਹਰੇਕ ਮਾਂ ਪਿਓ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ

ਜਰਮਨੀ

ਪੰਥਕ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਜੀ ਦਾ ਯੂਰਪ ਦੀ ਧਰਤੀ ਤੇ ਪਹੁੰਚਣ ਦੌਰਾਨ ਕੀਤਾ ਗਿਆ ਨਿੱਘਾ ਸਵਾਗਤ।

710 Viewsਜਰਮਨੀ 28 ਮਈ : ਸਿੱਖ ਕੌਮ ਦੇ ਮਹਾਨ ਵਿਦਵਾਨ ਗੁਰੂ ਪੰਥ ਅਤੇ ਗ੍ਰੰਥ ਨੂੰ ਸਮਰਪਿਤ ਪਰਚਾਰਕ ਭਾਈ ਸਰਬਜੀਤ ਸਿੰਘ ਜੀ ਧੁੰਦਾ ਜੋ ਕਿ ਅੱਜ ਆਪਣੇ ਯੂਰਪ ਦੌਰੇ ਤੇ ਸਿੱਖੀ ਪ੍ਰਚਾਰ ਕਰਨ ਲਈ ਪਹੁੰਚੇ ਇਸ ਵਕਤ ਉਹਨਾਂ ਦਾ ਨਿੱਘਾ ਸਵਾਗਤ ਗੁਰਸਿੱਖ ਪਿਆਰਿਆਂ ਵਲੋਂ ਇੰਟਰਨੈਸ਼ਨਲ ਏਅਰਪੋਰਟ ਫਰੈਂਕਫਰਟ ਵਿਖੇ ਕੀਤਾ ਗਿਆ। ਭਾਈ ਧੂੰਦਾ ਜੀ ਵੱਲੋਂ ਯੂਰਪ ਦੇ

ਜਰਮਨੀ

ਭਾਰਤੀ ਫੌਜ ਦੇ ਪਾਕਿਸਤਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਦਾਅਵੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਘਿਨਾਉਣੀ ਸਾਜਿਸ਼ – ਵਰਲਡ ਸਿੱਖ ਪਾਰਲੀਮੈਂਟ

331 Views(ਫਰੈਂਕਫਰਟ) 20 ਮਈ:ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ , ਭਾਈ ਜਤਿੰਦਰ ਸਿੰਘ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਪਿ੍ਰਤਪਾਲ ਸਿੰਘ ਸਵਿਟਜ਼ਰਲੈਂਡ , ਜਸਵਿੰਦਰ ਸਿੰਘ ਹਾਲੈਡ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਭਾਰਤੀ ਫੌਜ ਵੱਲੋਂ ਹਾਲ

ਜਰਮਨੀ

ਜੂਨ 84 ਦੇ ਖੂਨੀ ਘੱਲੂਘਾਰੇ ਦੇ 41 ਵੇਂ ਵਰ੍ਹੇ ਨੂੰ ਸਮਰਪਿਤ ਹੋ ਰਹੇ ਸ਼ਹੀਦੀ ਸਮਾਗਮਾਂ ਤੇ ਰੋਹ ਮੁਜ਼ਾਹਰਿਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਸਿੱਖ ਕੌਮ ਨੂੰ ਭੁੱਲ ਜਾਣ ਦੀਆਂ ਸਲਾਹਾ ਦੇਣ ਵਾਲਿਆਂ ਦੇ ਨਾ ਪਾਕਿ ਇਰਾਦਿਆਂ ਨੂੰ ਪੈਣ ਨਾ ਦਈਏ ਬੂਰ । :- ਗੁਰਚਰਨ ਸਿੰਘ ਗੁਰਾਇਆ

299 Viewsਫਰੈਕਫੋਰਟ :- ਵਰਲਡ ਸਿੱਖ ਪਾਰਲੀਮੈਂਟ ਦੇ ਕੋ – ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਵਿੱਚ ਭਾਰਤੀ ਹਕੂਮਤ ਵੱਲੋਂ ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹੋਰ 37 ਗੁਰਦੁਆਰਿਆ ਤੇ ਫੌਜੀ ਹਮਲਾ ਕਰਕੇ ਵਰਤਾਏ ਖੂਨੀ ਘੱਲੂਘਾਰੇ ਦੀ 41 ਵੇ ਵਰ੍ਹੇ ਨੂੰ ਸਮਰਪਿਤ ਦੇਸ਼ ਵਿਦੇਸ਼ ਵਿੱਚ ਰੱਖੇ ਸਮਾਗਮਾਂ , ਸੈਮੀਨਾਰਾਂ ਤੇ

ਜਰਮਨੀ

ਭਾਰਤ ਸਰਕਾਰ ਵੱਲੋਂ ਸਿੱਖਾਂ ਨੂੰ ਪਾਕਿਸਤਾਨ ਸਥਿਤ ਗੁਰਧਾਮਾਂ ਤੋਂ ਦੂਰ ਕਰਨ ਦੀ ਸਾਜਿਸ਼ ਦਾ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਖਤ ਵਿਰੋਧ ਸਿੱਖ ਨੌਜਵਾਨਾਂ ਉੱਤੇ ਜਾਸੂਸੀ ਦਾ ਦੋਸ਼ ਮੜ੍ਹਣਾ ਭਾਰਤ ਸਰਕਾਰ ਦੀ ਕੋਝੀ ਚਾਲ

186 Viewsਫਰੈਂਕਫਰਟ 18 ਮਈ: ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ , ਭਾਈ ਜਤਿੰਦਰ ਸਿੰਘ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਮਨਬੀਰ ਸਿੰਘ ਸੰਧੂ ਭਾਈ ਭਗਤ ਸਿੰਘ ਕਨੇਡਾ ,ਭਾਈ ਪਿ੍ਰਤਪਾਲ ਸਿੰਘ ਸਵਿਟਜ਼ਰਲੈਂਡ , ਜਸਵਿੰਦਰ ਸਿੰਘ ਹਾਲੈਡ ਨੇ ਪ੍ਰੈਸ ਦੇ ਨਾਂ ਜਾਰੀ

ਜਰਮਨੀ

ਸਿੱਖ ਸੰਘਰਸ਼ ਦੇ ਆਗੂ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦਾ ਦੂਸਰਾ ਸ਼ਹੀਦੀ ਦਿਹਾੜਾ ਗੁਰਦਵਾਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਮਨਾਇਆ ਗਿਆ।

277 Viewsਜਰਮਨ 16 ਮਈ (ਖਿੜਿਆ ਪੰਜਾਬ) ਸਿੱਖ ਸੰਘਰਸ਼ ਦੇ ਸਿਰ ਕੱਢ ਆਗੂ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਚੌਥੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਜਿਨਾਂ ਦੇ ਦੂਜੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਕੀਤਾ ਗਿਆ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਰਾਗੀ ਜਥੇ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ

ਜਰਮਨੀ

ਪਰਚਾਰਕ ਭਾਈ ਰਵਿੰਦਰ ਸਿੰਘ ਆਲਮਗੀਰ ਜੀ ਦੇ ਮਾਤਾ ਸੁਰਿੰਦਰ ਕੌਰ ਜੀ ਦੇ ਗਏ ਸਦੀਵੀ ਵਿਛੋੜਾ ਅੰਤਮ ਅਰਦਾਸ 18 ਮਈ ਐਤਵਾਰ ਨੂੰ ਹੋਵੇਗੀ।

340 Viewsਸਾਦਗੀ ਦੀ ਮੂਰਤ , ਨੇਕ ਦਿਲ , ਹੱਕ ਸੱਚ ਨੂੰ ਸਮਰਪਿਤ, ਹਰ ਦਿਲ ਅਜ਼ੀਜ਼ ਬਹੁਤ ਹੀ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਜੀ ਜੋ 9 ਮਈ 2025 ਦਿਨ ਸ਼ੁੱਕਰਵਾਰ ਨੂੰ ਅਕਾਲ ਪੁਰਖ ਵੱਲੋਂ ਬਖਸ਼ੀ ਸੁਆਸਾਂ ਦੀ ਰਾਸ ਪੂੰਜੀ ਸੰਪੂਰਨ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਉਨ੍ਹਾ ਦਾ ਜਨਮ 13 ਅਪ੍ਰੈਲ 1950 ਨੂੰ