
ਭਗਤ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਨਿਊਂਨਕਿਰਚਨ ਵਿਖੇ ਹੋਏ ਗੁਰਮਤਿ ਸਮਾਗਮ।
203 Viewsਜਰਮਨੀ 9 ਫਰਵਰੀ (ਖਿੜਿਆ ਪੰਜਾਬ) ਭਗਤੀ ਲਹਿਰ ਦੇ ਮਹਾਨ ਕ੍ਰਾਂਤੀਕਾਰੀ, ਸੂਰਮੇ, ਜਾਤ ਪਾਤ, ਧਰਮ ਦੇ ਨਾਮ ਤੇ ਚਲਾਏ ਪਖੰਡਵਾਦ ਕਰਮਕਾਂਡ ਦੇ ਵਿਰੁੱਧ ਲੁਕਾਈ ਨੂੰ ਸੁਚੇਤ ਕਰਨ ਵਾਲੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 649 ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਨਿਉਨਕਿਰਚਨ ਜਰਮਨੀ ਸਾਰਲੈਂਡ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਮੂਹ ਗੁਰਦੂਆਰਾ ਪ੍ਰਬੰਧਕ









