ਜਰਮਨੀ (ਹੈਸਨ ਸਟੇਟ ) ਦੇ ਕਿਲਕਹਾਈਮ ਸ਼ਹਿਰ ਵਿੱਚ ਪਈਆਂ ਵੋਟਾਂ, ਪੰਜਾਬੀ ਮੂਲ ਦੀਆਂ ਦੋ ਭੈਣਾਂ ਨੇ ਕੀਤੀ ਜਿੱਤ ਪ੍ਰਾਪਤ।
150 Viewsਜਰਮਨੀ 18 ਮਾਰਚ (ਸੰਦੀਪ ਸਿੰਘ ਖਾਲੜਾ) ਜਰਮਨੀ ਦੀ ਹੈਸਨ ਸਟੇਟ ਵਿੱਚ ਪੈਂਦੇ ਸ਼ਹਿਰ ਕਿਲਕਹਾਈਮ ਵਿਚ ਪਈਆਂ 15 ਮਾਰਚ ਨੂੰ ਵੋਟਾਂ ਦੌਰਾਨ ਇਕੋ ਪਰਿਵਾਰ ਦੀਆਂ ਦੋ ਭੈਣਾਂ ਨੇ ਜਿੱਤ ਹਾਸਲ ਕੀਤੀ, ਇਸ ਦੌਰਾਨ ਜਿੱਥੇ ਹਰਪ੍ਰੀਤ ਕੌਰ ਨੇ ਦੂਜੀ ਵਾਰ ਵਿਦੇਸ਼ੀ ਸਿਟੀ ਕੌਂਸਲ ਦੇ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ ਉਥੇ ਉਹਨਾਂ ਵੱਲੋਂ ਸਿਟੀ ਕੌਂਸਲ ਦੀ ਸੀਟ…
