
ਜੇਲ ਤੋਂ ਜੇਲ ਤੱਕ ਕਿਵੇਂ ਪਹੁੰਚਿਆ ਬਲਜਿੰਦਰ ਮਸੀਹ? – ਗੁਰਨਿਸ਼ਾਨ ਸਿੰਘ ਪੁਰਤਗਾਲ
266 Viewsਕੌਣ ਹੈ ਬਲਜਿੰਦਰ ਮਸੀਹ…? ਜਿਸਨੂੰ ਇਸਦੇ ਮੰਨਣ ਵਾਲੇ ਕਹਿੰਦੇ ਹਨ ਪਾਪਾ ਜੀ ਪਰ ਪੀੜਿਤ ਔਰਤ ਨੇ ਇਸਨੂੰ ਕਿਹਾ, “ਸਾਈਕੋ”…! ਜਿਸਨੂੰ ਹੁਣ ਅਦਾਲਤ ਵੱਲੋਂ ਬਲਾਤਕਾਰ ਦੇ ਦੋਸ਼ ਵਜੋਂ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਬਲਜਿੰਦਰ ਪਾਸਟਰ ਦਾ ਜਨਮ ਹਰਿਆਣਾ ਦੇ ਯਮੁਨਾਨਗਰ ਵਿੱਚ ਇੱਕ ਹਿੰਦੂ ਜੱਟ ਪਰਿਵਾਰ ਵਿੱਚ ਹੋਇਆ। ਉਸਦੀ ਜਿੰਦਗੀ ਵਿੱਚ ਬਦਲਾਵ ਉਦੋਂ ਆਇਆ









