
ਸਿੱਖ ਸੰਦੇਸਾ ਜਰਮਨੀ ਵਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਫੈਨਤਾਨੈਲੇ ਇਟਲੀ ਵਿਖੇ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਵਿਚ ਲਈ ਗਈ ਗੁਰਮਤਿ ਪ੍ਰੀਖਿਆ ਦਾ ਸਾਨਦਾਰ ਨਤੀਜਾ।
145 Viewsਇਟਲੀ 5 ਸਤੰਬਰ (ਜਗਦੀਸ਼ ਸਿੰਘ) ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਫੋਨਤਾਨੈਲੇ ਇਟਲੀ ਦੀ ਪ੍ਰਬੰਧਕ ਕਮੇਂਟੀ ਅਤੇ ਸੰਗਤਾਂ ਵਲੋਂ ਲਗਾਏ ਗਏ ਬੱਚਿਆਂ ਦੇ ਸਲਾਨਾ ਗੁਰਮਤਿ ਕੈਂਪ ਵਿਚ ਸਿੱਖ ਸੰਦੇਸਾ ਜਰਮਨੀ ਵਲੋਂ ਬੱਚਿਆਂ ਅਤੇ ਵੱਡਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰਨ ਜਾਣਕਾਰੀ ਦੇਕੇ ਅਖੀਰ 3 ਗਰੁਪਾਂ ਵਿਚ ਗੁਰਮਤਿ ਪ੍ਰੀਖਿਆ ਲਈ ਗਈ। ਜਿਸ ਦਾ ਸ਼ਾਨਦਾਰ ਨਤੀਜਾ ਇਸ









