
ਸ਼ਹੀਦ ਸਿੰਘਾਂ ਦੀਆਂ ਕੁਰਬਾਨੀ ਨੂੰ ਵਪਾਰ ਦੇ ਵਾਧੇ ਘਾਟੇ ਵਾਂਗ ਤੁਲਨਾ ਕਰਕੇ ਨਿਗੂਣਾ ਕਰਣਾ ਚਿੰਤਾਜਨਕ: ਬਾਬਾ ਮਹਿਰਾਜ ???? ਸ਼ਹੀਦ ਭਾਈ ਬਲਦੀਪ ਸਿੰਘ ਬੱਬਰ ਤੇ ਹੋਰ ਸ਼ਹੀਦ ਸਿੰਘਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ
172 Viewsਨਵੀਂ ਦਿੱਲੀ, 9 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਆਜ਼ਾਦੀ ਲਈ ਸ਼ਹਾਦਤਾਂ ਦਾ ਜਾਮ ਪੀ ਗਏ ਸ਼ਹੀਦ ਭਾਈ ਬਲਦੀਪ ਸਿੰਘ ਬੱਬਰ, ਤੇ ਉਹਨਾਂ ਦੇ ਭਰਾ ਭਾਈ ਹਰਜੀਤ ਸਿੰਘ, ਸ਼ਹੀਦ ਭਾਈ ਨੌਨਿਹਾਲ ਸਿੰਘ ਉਰਫ਼ ਨਿਗੋਰੀ ਤੇ ਸ਼ਹੀਦ ਭਾਈ ਸੁਖਪਾਲ ਸਿੰਘ ਪਾਲਾ ਦਾ ਸ਼ਹੀਦੀ ਸਮਾਗਮ ਭਾਈ ਬਲਦੀਪ ਸਿੰਘ ਦੇ ਜੱਦੀ ਕਸਬਾ ਫੂਲ ਵਿਖੇ ਕਰਵਾਇਆ ਗਿਆ। ਗੁਰੂ ਗਰੰਥ









