Category: ਨਵੀਂ ਦਿੱਲੀ

ਨਵੀਂ ਦਿੱਲੀ

ਪੀਐਮ ਸਟਾਰਮਰ ਸਿੱਖ ਵਿਰੋਧੀ ਨਫਰਤ ਨਾਲ ਨਜਿੱਠਣ ਵਿਚ ਅਸਫਲ: ਸਿੱਖ ਫੈਡਰੇਸ਼ਨ ਯੂਕੇ

19 Viewsਨਵੀਂ ਦਿੱਲੀ 19 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਵੁਲਵਰਹੈਂਪਟਨ ਵਿੱਚ ਦੋ ਬਜ਼ੁਰਗ ਸਿੱਖ ਆਦਮੀਆਂ ‘ਤੇ ਇੱਕ ਭਿਆਨਕ ਨਸਲਵਾਦੀ ਹਮਲਾ ਦਰਸਾਉਂਦਾ ਹੈ ਕਿ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਸਿੱਖ ਵਿਰੋਧੀ ਨਫ਼ਰਤ ਨਾਲ ਨਜਿੱਠਣ ਦੇ ਆਪਣੇ ਵਾਅਦੇ ਵਿੱਚ ਅਸਫਲ ਰਹੇ ਹਨ। ਸੱਠ ਅਤੇ ਸੱਤਰ ਸਾਲ ਦੀ ਉਮਰ ਵਾਲੇ ਇਨ੍ਹਾਂ ਆਦਮੀਆਂ, ਜੋ ਦੋਵੇਂ ਟੈਕਸੀ ਡਰਾਈਵਰ ਸਨ, ‘ਤੇ ਸ਼ੁੱਕਰਵਾਰ

ਨਵੀਂ ਦਿੱਲੀ

ਸਦਰ ਬਾਜ਼ਾਰ ਦੇ ਵਪਾਰੀਆਂ ਨੇ ਸਵਦੇਸ਼ੀ ਸਾਮਾਨ ਵੇਚਣ ਲਈ ਲਗਾਏ ਬੈਨਰ

15 Viewsਨਵੀਂ ਦਿੱਲੀ 19 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ, ਆਪਣੀਆਂ ਦੁਕਾਨਾਂ ‘ਤੇ ਸਵਦੇਸ਼ੀ ਸਾਮਾਨ ਲਿਖੋ ਅਤੇ ਲਗਾਓ। ਇਸ ਸੰਬੰਧੀ, ਸਦਰ ਬਾਜ਼ਾਰ ਟਰੇਡਜ਼ ਐਸੋਸੀਏਸ਼ਨ ਫੈਡਰੇਸ਼ਨ ਨੇ ਸਦਰ ਬਾਜ਼ਾਰ ਦੇ ਸਾਰੇ ਵਪਾਰੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀਆਂ ਦੁਕਾਨਾਂ ‘ਤੇ ਬੈਨਰ ਲਗਾਉਣ ਅਤੇ ਐਲਾਨ ਕਰਨ ਕਿ ਉਹ ਸਵਦੇਸ਼ੀ

ਨਵੀਂ ਦਿੱਲੀ

ਸੂਰਜੀ ਪੰਪ ਪੰਜਾਬ ਵਿੱਚ ਬਚਾ ਸਕਦੇ ਹਨ ਬਿਜਲੀ ਸਬਸਿਡੀ : ਵਿਕਰਮਜੀਤ ਸਿੰਘ ਸਾਹਨੀ

25 Viewsਨਵੀਂ ਦਿੱਲੀ 19 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਤੋਂ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ 10+ ਹਾਰਸ ਪਾਵਰ ਸੋਲਰ ਪੰਪਾਂ ਨੂੰ ਪੀਐਮ-ਕੁਸੁਮ ਸਕੀਮ ਅਧੀਨ ਸ਼ਾਮਲ ਕੀਤਾ ਜਾਵੇ। ਇਸ ਵੇਲੇ ਕਿਸਾਨਾਂ ਨੂੰ ਸਿਰਫ਼ 7.5 ਐਚਪੀ ਤੱਕ ਦੇ ਪੰਪ ਦਿੱਤੇ ਜਾਂਦੇ ਹਨ, ਜੋ ਕਿ ਡਾ ਸਾਹਨੀ ਮੁਤਾਬਿਕ “ਪੰਜਾਬ ਵਿੱਚ ਕੰਮ ਕਰਨ

ਨਵੀਂ ਦਿੱਲੀ

ਬੀਬੀ ਰਣਜੀਤ ਕੌਰ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਚੇਅਰਪਰਸਨ ਅਤੇ ਅਮਰਜੀਤ ਸਿੰਘ ਫਤਿਹ ਨਗਰ ਕੋ ਚੇਅਰਪਰਸਨ ਬਣੇ

21 Viewsਨਵੀਂ ਦਿੱਲੀ, 19 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਰਣਜੀਤ ਕੌਰ ਨੂੰ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਚੇਅਰਪਰਸਨ ਅਤੇ ਅਮਰਜੀਤ ਸਿੰਘ ਫਤਿਹ ਨਗਰ ਕੋ ਚੇਅਰਪਰਸਨ ਚੁਣੇ ਗਏ ਹਨ। ਉਹਨਾਂ ਦੇ ਅਹੁਦਾ ਸੰਭਾਲਣ ਨੂੰ ਲੈ ਕੇ ਅੱਜ ਇੰਸਟੀਚਿਊਟ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਨੂੰ

ਨਵੀਂ ਦਿੱਲੀ

ਭਾਈ ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਨੂੰ ਕੈਨੇਡੀਅਨ ਅਦਾਲਤ ‘ਚ ਨਹੀਂ ਕੀਤਾ ਗਿਆ ਪੇਸ਼ 👉 ਮਾਮਲੇ ਦੀ ਅਗਲੀ ਸੁਣਵਾਈ 2 ਅਕਤੂਬਰ ਨੂੰ

86 Viewsਨਵੀਂ ਦਿੱਲੀ 17 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਕੌਮ ਲਈ ਸ਼ਹੀਦੀ ਪਾਉਣ ਵਾਲੇ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਧਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜਿੰਨਾਂ ਨੂੰ ਗੁਰੂ ਘਰ ਦੀ ਹਦੂਦ ਦੇ ਅੰਦਰ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੇ ਕਾਤਲਾਂ ਨੂੰ ਨਿਊ- ਵੈਸਟਮਿੰਸਟਰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਅਤੇ ਕਾਤਲਾਂ ਦੇ

ਨਵੀਂ ਦਿੱਲੀ

15 ਅਗਸਤ ਸਿੱਖ ਕੌਮ ਲਈ ਕਾਲਾ ਦਿਨ, ਕੈਨੇਡੀਅਨ ਸਿੱਖਾਂ ਨੇ ਤਿਰੰਗਾ ਸਾੜਕੇ ਅਤੇ ਸਵਿੰਧਾਨ ਪਾੜਕੇ ਕੀਤਾ ਰੋਸ ਜ਼ਾਹਿਰ 👉 ਕੈਨੇਡਾ ਦੇ ਵੈਨਕੁਅਰ, ਓਟਾਵਾ ਅਤੇ ਮੌਂਟਰੀਆਲ ਵਿਖੇ ਭਾਰਤੀ ਐਂਬੈਸੀ ਦੇ ਬਾਹਰ ਭਾਰੀ ਰੋਸ ਪ੍ਰਦਰਸ਼ਨ

116 Viewsਨਵੀਂ ਦਿੱਲੀ 17 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡੀਅਨ ਸਿੱਖ਼ਾ ਨੇ ਭਾਰਤ ਦੇ ਅਜ਼ਾਦੀ ਦਿਵਸ ਨੂੰ ਕਾਲਾ ਦਿਨ ਐਲਾਨ ਕਰਦੇ ਹੋਏ ਇਸ ਦੇ ਖਿਲਾਫ ਰੋਸ ਜ਼ਾਹਿਰ ਕੀਤਾ ਅਤੇ ਭਰਤੀ ਝੰਡਾ ਸਾੜਿਆ । ਇਸ ਮੌਕੇ ਭਾਰਤੀ ਐਂਬੈਸੀ ਦੇ ਬਾਹਰ ਬਹੁਤ ਵੱਡਾ ਇਕੱਠ ਰੱਖਿਆ ਗਿਆ ਜਿਸ ਵਿਚ ਸੰਗਤ ਨੇ ਵੱਡੀ ਗਿਣਤੀ ਵਿਚ ਪੁੱਜਕੇ ਭੂਮਿਕਾ ਨਿਭਾਈ ਅਤੇ ਖਾਲਿਸਤਾਨ

ਨਵੀਂ ਦਿੱਲੀ

ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਤਖ਼ਤ ਪਟਨਾ ਸਾਹਿਬ ਕਮੇਟੀ ਅਤੇ ਸਾਬਕਾ ਜਥੇਦਾਰ ਰਣਜੀਤ ਸਿੰਘ ਗੋਹਰ ਵਿਚ ਹੋਈ ਸਹਿਮਤੀ 👉 ਰਣਜੀਤ ਸਿੰਘ ਗੋਹਰ ਨੂੰ ਖੁਸ਼ਨੁਮਾ ਮਾਹੌਲ ‘ਚ ਦਿੱਤੀ ਗਈ ਵਿਦਾਈ

26 Viewsਨਵੀਂ ਦਿੱਲੀ, 17 ਅਗਸਤ (ਮਨਪ੍ਰੀਤ ਸਿੰਘ ਖਾਲਸਾ): ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਅਤੇ ਪਰਬੰਧਕ ਕਮੇਟੀ ਵਿਚਲੇ ਪਿਛਲੇ 3 ਸਾਲ ਤੋਂ ਚੱਲ ਰਹੇ ਵਿਵਾਦ ‘ਤੇ ਹੁਣ ਪੂਰੀ ਤਰ੍ਹਾਂ ਵਿਰਾਮ ਲੱਗ ਗਿਆ ਅਤੇ ਦੋਹਾਂ ਪੱਖਾਂ ਵੱਲੋਂ ਆਪਸੀ ਸੋਹਰਦ ਨਾਲ ਮੀਟਿੰਗ ਕੀਤੀ ਗਈ। ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ

ਨਵੀਂ ਦਿੱਲੀ

ਅੰਮ੍ਰਿਤਧਾਰੀ ਸਰਪੰਚ ਨੂੰ ਕਿਰਪਾਨ ਕਾਰਨ ਲਾਲ ਕਿਲ੍ਹੇ ਤੇ ਜਾਣ ਤੋਂ ਰੋਕਣ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ

18 Viewsਨਵੀਂ ਦਿੱਲੀ, 17 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ’ਤੇ ਹੋ ਰਹੇ ਸਮਾਗਮ ਵਿੱਚ ਵਿਸ਼ੇਸ਼ ਸੱਦੇ ’ਤੇ ਗਏ ਨਾਭਾ ਨੇੜਲੇ ਪਿੰਡ ਦੇ ਅੰਮ੍ਰਿਤਧਾਰੀ ਗੁਰਸਿੱਖ ਸਰਪੰਚ ਸ. ਗੁਰਧਿਆਨ ਸਿੰਘ ਨੂੰ ਕਿਰਪਾਨ ਕਾਰਨ ਦਾਖ਼ਲ ਹੋਣ ਤੋਂ ਰੋਕਣ ਦੀ ਕਰੜੀ ਨਿੰਦਾ ਕਰਦਿਆਂ ਇਸ

ਨਵੀਂ ਦਿੱਲੀ

ਭਾਰਤ ਦੇ ਆਜਾਦੀ ਦਿਵਸ ਨੂੰ ਰੱਦ ਕਰਦਿਆਂ ਲੰਡਨ ਵਿੱਚ ਸਿੱਖਾਂ ਵਲੋ ਜਬਰਦਸਤ ਰੋਸ ਪ੍ਰਦਰਸ਼ਨ 👉 ਖਾਲਿਸਤਾਨ ਦੇ ਸ਼ਹੀਦ ਅਤੇ ਯਤਨਸ਼ੀਲ ਜੁਝਾਰੂ ਸਿੱਖ ਕੌਮ ਹੀਰੋ ਹਨ

18 Viewsਨਵੀਂ ਦਿੱਲੀ 16 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਸਰਕਾਰ ਵਲੋਂ ਸਿੱਖਾਂ ਤੇ ਜ਼ੁਲਮਾਂ ਅਤੇ ਧੱਕੇਸ਼ਾਹੀਆਂ ਦਾ ਦੌਰ ਲਗਾਤਾਰ ਜਾਰੀ ਹੈ। ਭਾਰਤੀ ਪੁਲਸੀਆ ਤੰਤਰ, ਨਿਆਇਕ ਸਿਸਟਮ ਪੂਰੀ ਤਰਾਂ ਭ੍ਰਿਸ਼ਟ ਅਤੇ ਪੱਖਪਾਤੀ ਹੈ। ਫਿਰਕਾਪ੍ਰਸਤ ਹਿੰਦੂਤਵੀ ਲਾਬੀ ਵਲੋਂ ਸਿੱਖ ਕੌਮ ਨੂੰ ਧਾਰਮਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਪੱਖ ਤੋਂ ਨੇਸਤੋਨਾਬੂਦ ਕਰਨ ਦੀਆਂ ਕੁਚਾਲਾਂ ਲਗਾਤਾਰ ਜਾਰੀ ਹਨ । ਸਿੱਖਾਂ