
ਭਾਰਤੀ ਸ਼ਰਾਫ਼ਤਖਾਨੇ ਨੂੰ “ਬੰਦ ਕਰੋ” ਦੇ ਨਾਹਰਿਆ ਨਾਲ ਵੈਨਕੂਵਰ ਅੰਬੇਸੀ ਮੂਹਰੇ ਹੋਵੇਗਾ ਵੱਡਾ ਵਿਰੋਧ ਪ੍ਰਦਰਸ਼ਨ
32 Viewsਕੈਨੇਡਾ 3 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਸਿੱਖਸ ਫਾਰ ਜਸਟਿਸ ਖਾਲਿਸਤਾਨ ਪੱਖੀ ਸੰਗਠਨ ਜਿਸਦਾ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਹਿੱਸਾ ਸੀ, ਨੇ ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਨੂੰ ਬੰਦ ਕਰਨ ਲਈ ਇੱਕ ਜਨਤਕ ਕਾਰਵਾਈ ਦਾ ਐਲਾਨ ਕੀਤਾ ਹੈ। ਇਹ ਕਾਰਵਾਈ ਜਾਂਚ ਰਿਪੋਰਟਿੰਗ ਤੋਂ ਬਾਅਦ ਕੀਤੀ ਗਈ ਹੈ ਕਿ ਕੈਨੇਡੀਅਨ ਅਧਿਕਾਰੀਆਂ ਕੋਲ ਸਬੂਤ ਹਨ ਕਿ ਵੈਨਕੂਵਰ ਕੌਂਸਲੇਟ









