ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਗੁਰਦੁਆਰਾ ਸਿੱਖ ਸੈਂਟਰ ਫ੍ਰੈਂਕਫਰਟ ਵਿਖੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਗਿਆ , 17 ਪਰਾਣੀ ਚੜੇ ਗੁਰੂ ਕੇ ਜਹਾਜੇ।

95 Viewsਜਰਮਨੀ 13 ਅਪ੍ਰੈਲ (ਖਿੜਿਆ ਪੰਜਾਬ) ਵਿਸਾਖੀ ਦੇ ਪਾਵਨ ਦਿਹਾੜੇ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸਿੱਖ ਸੈਂਟਰ ਫ੍ਰੈਂਕਫਰਟ, ਜਰਮਨੀ ਵਿਖੇ ਅੰਮ੍ਰਿਤ ਸੰਚਾਰ ਦਾ ਪਵਿੱਤਰ ਸਮਾਗਮ ਬੜੀ ਸ਼ਰਧਾ, ਸਤਿਕਾਰ ਅਤੇ ਗੁਰਮਤਿ ਮਰਿਆਦਾ ਅਨੁਸਾਰ ਕਰਵਾਇਆ ਗਿਆ। ਇਸ ਅੰਮ੍ਰਿਤ ਸੰਚਾਰ ਸਮਾਗਮ ਦੌਰਾਨ ਗੁਰੂ ਸਾਹਿਬ ਦੀ ਅਪਾਰ ਬਖ਼ਸ਼ਿਸ਼ ਸਦਕਾ ਲਗਭਗ 15 ਤੋਂ 17 ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ […]

ਪੰਜਾਬ ਸਰਕਾਰ ਦਾ ਨਵਾਂ ਬਿੱਲ “ਪੰਥ ਨੂੰ ਪਿਛਲੇ ਦਰਵਾਜ਼ੇ ‘ਤੋਂ ਕੰਟਰੋਲ” ਕਰਨ ਦਾ ਯਤਨ: ਸਰਨਾ 👉 ਪੇਸ਼ ਕੀਤਾ ਗਿਆ ਬਿੱਲ ਮਾਨਸਿਕ ਵਿਗਾੜਾਂ ਦੀ ਆੜ ਹੇਠ ਕੀਤੇ ਗਏ ਬੇਅਦਬੀ ਦੇ ਅਪਰਾਧਾਂ ਬਾਰੇ ਅਸਪਸ਼ਟ

88 Viewsਨਵੀਂ ਦਿੱਲੀ, 13 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪਰਮਜੀਤ ਸਿੰਘ ਸਰਨਾ ਨੇ ਭਗਵੰਤ ਮਾਨ ਸਰਕਾਰ ਦੇ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੇ ਉਦੇਸ਼ ਨਾਲ ਇੱਕ ਗਿਣਿਆ-ਮਿਥਿਆ ਸਿਆਸੀ ਹਥਿਆਰ ਦੱਸਿਆ। ਰਾਜ ਵਿਧਾਨ ਸਭਾ ਦੇ ਇੱਕ ਵਿਸ਼ੇਸ਼ […]

ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸੇਵਕ ਸਭਾ ਕਪੂਰਥਲਾ ਵਿਖੇ ਕਰਵਾਏ ਗਏ ਧਾਰਮਿਕ ਮੁਕਾਬਲੇ ਚੜ੍ਹਦੀ ਕਲਾ ਨਾਲ ਹੋਈ ਸੰਪੰਨ ਨੌਜਵਾਨ ਸੇਵਕ ਸਭਾ ਕਪੂਰਥਲਾ ਵੱਲੋਂ ਸ਼ਹਿਰ ਨਿਵਾਸੀ ਸੰਗਤਾਂ ਅਤੇ ਸਮੂਹ ਸਕੂਲਾਂ ਦੇ ਪ੍ਰਿੰਸੀਪਲ ਪ੍ਰਬੰਧਕ ਜਨਾਂ ਦਾ ਕੀਤਾ ਗਿਆ ਧੰਨਵਾਦ

76 Viewsਕਪੂਰਥਲਾ 13 ਅਪ੍ਰੈਲ (ਜਗਜੀਤ ਸਿੰਘ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੋਸਾਇਟੀ ਰਜਿਸਟਰਡ ਪੰਜਾਬ ਵੱਲੋਂ ਵਿਸ਼ਵ ਦਸਤਾਰ ਦਿਵਸ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ, ਨੌਜਵਾਨ ਸੇਵਕ ਸਭਾ, ਗਲੋਬਲ ਸਿੱਖ ਵਿਚਾਰ ਮੰਚ ਸੁਲਤਾਨਪੁਰ ਲੋਧੀ ਅਤੇ ਸ਼ਹਿਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਦੇ ਦਸਤਾਰ ਦੁਮਾਲਾ ,ਸਵਾਲ ਜਵਾਬ ਅਤੇ ਪੇਂਟਿੰਗ ਮੁਕਾਬਲੇ […]

ਗੁਰਦੁਆਰਾ ਸਿੰਘ ਸਭਾ ਡੈਨਹਾਗ ਵਿਖੇ ਨੌਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਮਨਾਇਆ ਗਿਆ ।

161 Viewsਹਾਲੈਂਡ 13 ਅਪ੍ਰੈਲ (ਖਿੜਿਆ ਪੰਜਾਬ)। ਮਨੁੱਖੀ ਹੱਕਾਂ ਦੇ ਰਾਖੇ, ਤੇਗ਼ ਦੇ ਧਨੀ, ਸ੍ਰਿਸ਼ਟ ਦੀ ਚਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਡੈਨਹਾਗ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਗ੍ਰੰਥੀ ਭਾਈ ਗੁਰਨਿਸ਼ਾਨ ਸਿੰਘ ਪੱਟੀ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਗਤ ਨੂੰ ਸਰਵਣ […]

ਬੇਅਦਬੀ ਕਾਨੂੰਨ ਦੀ ਆੜ ਵਿਚ ਸਰਕਾਰ ਗੋਲਡਨ ਆਫ਼ਸੇਟ ਪ੍ਰੈਸ ਨੂੰ ਆਪਣੇ ਗਲਬੇ ਹੇਠ ਲਿਆਉਣ ਦੀ ਚਲ ਰਹੀ ਚਾਲ: ਰਤਿੰਦਰ ਸਿੰਘ ਇੰਦੌਰ 👉 ਜੱਥੇਦਾਰ ਅਕਾਲ ਤਖਤ ਸਾਹਿਬ ਵਿਟੋ ਪਾਵਰ ਦਾ ਇਸਤੇਮਾਲ ਕਰਕੇ ਕਨੂੰਨ ਸੋਧ ਤੇ ਲਗਵਾਣ ਰੋਕ

75 Viewsਨਵੀਂ ਦਿੱਲੀ 13 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਸਰਕਾਰ ਵਲੋਂ 2008 ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਨੂੰਨ ਵਿਚ ਸੋਧ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਅਤੇ ਕਈ ਗੁਰੂਘਰਾਂ ਨੂੰ ਆਪਣੇ ਗਲਬੇ ਹੇਠ ਲਿਆਉਣ ਦੀ ਚਾਲ ਰਹੀ ਹੈ ਜ਼ੇਕਰ ਇਸਦਾ ਸਮੇਂ ਸਿਰ ਵਿਰੋਧ ਕਰਕੇ ਇਸ ਉਪਰ ਰੋਕ ਨਾ ਲਗਵਾਈ ਗਈ ਤਾਂ ਇਸਦੇ […]

ਬੇਅਦਬੀ ਦੇ ਦੋਸ਼ੀਆਂ ਨੂੰ ਪੰਥਕ ਰਵਾਇਤ ਅਨੁਸਾਰ ਸਜਾਵਾਂ ਦੇਣ ਵਾਲੇ ਧਰਮੀਆਂ ਦਾ ਗੁਰੂ ਕੀ ਕਾਸ਼ੀ ਤਲਵੰਡੀ ਸਾਬੋ ਵਿਖੇ ਕੀਤਾ ਗਿਆ ਸਨਮਾਨ

122 Viewsਬਠਿੰਡਾ 13 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਲਈ ਸਖਤ ਕਨੂੰਨ ਬਣਾਉਣ ਦੀ ਗੱਲ ਚਰਚਾ ਵਿਚ ਹੈ। 13 ਅਪ੍ਰੈਲ ਨੂੰ ਪੰਜਾਬ ਸਰਕਾਰ ਇਸ ਸਬੰਧੀ ਕਨੂੰਨ ਵੀ ਲੈ ਕੇ ਆ ਰਹੀ ਹੈ। ਇਸ ਦੇ ਚੱਲਦਿਆਂ ਗੁਰੂ ਖਾਲਸਾ ਪੰਥ ਦੀ ਸੇਵਾ ਵਿਚ ਵਿਚਰ ਰਹੇ ਸਿੱਖ ਜਥਿਆਂ ਵੱਲੋਂ ਸਾਂਝੇ ਰੂਪ ਵਿਚ ਗੁਰੂ […]

ਖਾਲਸਾ ਪੰਥ ਦੇ ਪ੍ਰਗਟ ਦਿਹਾੜੇ ਨੂੰ ਸਿੱਖ ਕੌਮ ਭਾਰਤ ਦੇ ਮੰਨੂਵਾਦੀ ਬਿਪਰਾਂ ਦੀ ਅੰਦਰੂਨੀ ਤੇ ਬਾਹਰੀ ਗੁਲਾਮੀ ਤੋਂ ਅਜ਼ਾਦ ਹੋਣ ਲਈ ਪ੍ਰਣ ਦਿਵਸ ਦੇ ਤੌਰ ਤੇ ਮਨਾਏ ! :-ਗੁਰਚਰਨ ਸਿੰਘ ਗੁਰਾਇਆ

101 Viewsਦੁਨੀਆਂ ਦੇ ਇਤਿਹਾਸ ਵਿਚ ਕੋਈ ਦਿਨ ਐੇਸਾ ਸੁਭਾਗਾ ਹੁੰਦਾ ਹੈ, ਜਿਸ ਦਿਨ , ਜਿਸ ਅਸਥਾਨ ਤੇ ਅਜਿਹੀ ਘਟਨਾ ਘਟਦੀ ਹੈ ,ਉਹ ਕੌਮ ਦੀ ਹੋਣੀ ਬਣ ਜਾਦੀ ਹੈ । ਮਨੁੱਖੀ ਇਤਿਹਾਸ ਵਿਚ ਇਹੋ ਅਜਿਹੀ ਘਟਨਾਂ, 1699 ਈ:ਦੀ ਵਿਸਾਖੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਵਾਪਰੀ, ਜਦੋ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ […]

13 ਅਪ੍ਰੈਲ 1978 ਈ: ਦੀ ” ਵੈਸਾਖੀ ” ਦੇ ਸਮੂਹ ਸ਼ਹੀਦ ਸਿੰਘਾਂ ਨੂੰ ਯਾਦ ਕਰਦਿਆਂ – ਲੇਖਕ ਨਿਰਮਲ ਸਿੰਘ ਸੁਰਸਿੰਘ।

139 Viewsਨਿਰੰਕਾਰੀ ਲਹਿਰ ਦਾ ਪਿਛੋਕੜ : ਸਿੱਖੀ ਸ਼ਮਾਂ ਦੇ ਪਰਵਾਨੇ ਤੇ ਗੁਰੂ ਘਰ ਦੇ ਇਤਬਾਰੀ ਸਿੱਖ ” ਗੁਰੂ ਸਹਾਇ ” ਬਾਹਰੀ ਖੱਤਰੀ ਜੋ ਕਾਬਲ ਦੀ ਸੰਗਤ ਦੇ ਮੁਖੀ ਤੇ ਸ੍ਰੀ ਦਸਮੇਸ਼ ਜੀ ਦੇ ਪਰਮ ਸ਼ਰਧਾਲੂ ਸਿੱਖ ਸਨ, ਉਹਨਾਂ ਦਾ ਪੁੱਤਰ ” ਹਰ ਸਹਾਇ ” ਜੋ ਪਿਸ਼ੌਰ ਵਿੱਚ ਕਾਰੋਬਾਰ ਕਰਦੇ ਸਨ ,ਅਕਸਰ ਆਪਣੇ ਪਿਤਾ ਨਾਲ ਕਾਬਲ […]