ਗੁਰਦੁਆਰਾ ਸਿੰਘ ਸਭਾ ਹੇਲਬ੍ਰੋਨ ਜਰਮਨੀ ਵਿਖੇ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ – ਸਿੱਖ ਸੰਦੇਸ਼ਾ ਜਰਮਨੀ
115 Viewsਜਰਮਨੀ 31 ਦਸੰਬਰ (ਜਗਦੀਸ਼ ਸਿੰਘ) ਗੁਰਦੁਆਰਾ ਸਿੰਘ ਸਭਾ ਹੇਲਬ੍ਰੋਨ ਜਰਮਨੀ ਵਿਖੇ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਵਿਚ 65 ਦੇ ਕਰੀਬ ਬੱਚਿਆਂ ਅਤੇ ਵੱਡਿਆਂ ਨੇ ਭਾਗ ਲੈਕੇ ਗੁਰਮਤਿ ਦੀ ਜਾਣਕਾਰੀ ਹਾਸਲ ਕੀਤੀ। ਕੈਂਪ ਵਿੱਚ ਪੰਜਾਬੀ ਦੇ ਅਧਿਆਪਕ ਭੈਣ ਰਾਜਵਿੰਦਰ ਕੌਰ, ਭੈਣ ਗੁਰਲੀਨ ਕੌਰ ਅਤੇ ਭੈਣ ਰਾਜਵੰਤ ਕੋਰ ਨੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਿਆ।…
