ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਐਮ.ਪੀ. ਵਜੋਂ ਦਿੱਲੀ ਚ ਚੁੱਕਣਗੇ ਸੌਂਹ। ਦਸ ਸ਼ਰਤਾਂ ਤੇ ਮਿਲੀ ਹੈ ਚਾਰ ਦਿਨਾਂ ਦੀ ਪੈਰੋਲ ।
216 Views ਨਵੀਂ ਦਿੱਲੀ 4 ਜੁਲਾਈ : ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਸੰਸਦੀ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਭਲਕੇ 5 ਜੁਲਾਈ ਨੂੰ ਸਪੀਕਰ ਓਮ ਬਿਰਲਾ ਦੇ ਕੈਬਨ ਚ ਸੰਸਦ ਮੈਂਬਰ ਵਜੋਂ ਸੋਹ ਚੁੱਕਣਗੇ ਇਸ ਲਈ ਉਹਨਾਂ ਨੂੰ ਸ਼ੁਕਰਵਾਰ ਪੰਜ ਜੁਲਾਈ ਤੋਂ ਚਾਰ ਦਿਨਾਂ ਦੀ ਬਾਸ਼ਰਤ ਪੈਰੋਲ ਮਿਲੀ ਹੈ ਉਹਨਾਂ ਨੂੰ ਦਸ ਸ਼ਰਤਾਂ ਦੇ ਆਧਾਰ…