ਭਾਈ ਗਜਿੰਦਰ ਸਿੰਘ (ਦਲ ਖਾਲਸਾ) ਵੱਲੋਂ ਸੋਸ਼ਲ ਮੀਡੀਆ ਤੇ ਲਿਖੀ ਗਈ ਆਪਣੀ ਆਖਰੀ ਕਵਿਤਾ “ਮੈਂ ਪੌਣ ਆਜ਼ਾਦ ਹਾਂ”
243 Viewsਮੈਂ ਪੌਣ ਆਜ਼ਾਦ ਹਾਂ……. ਮੈਂ ਸੱਭ ਦਾ ਹਾਂ, ਸੱਭ ਮੇਰੇ ਨੇ ਮੇਰੇ ਪਿਆਰ ਦੇ ਵੱਡੇ ਘੇਰੇ ਨੇ ਮੈਂ ਟੁਟ ਕੇ ਜੀਣਾ ਨਹੀਂ ਚਾਹੁੰਦਾ ਲੁੱਕ ਕੇ ਵੀ ਮਰਨਾ ਚਾਹੁੰਦਾ ਨਹੀਂ ਮੇਰੀ ਜੁੜ੍ਹ ਕੇ ਮਰਨ ਦੀ ਚਾਹ ਮਿੱਤਰੋ ਪਰ ਵੱਖ ਨਹੀਂ ਮੇਰਾ ਰਾਹ ਮਿੱਤਰੋ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ ਸਿਰ ਝੁਕਿਆ ਲੈ ਕੇ ਵੀ ਜਾਣਾ