Category: ਸੰਸਾਰ

ਸੰਸਾਰ

ਗਲੋਬਲ ਸਿੱਖ ਕੌਂਸਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮਸਲੇ ਤੇ ਵੀਚਾਰ ਚਰਚਾ ਲਈ ਸੰਸਾਰ ਭਰ ਦੇ ਕੈਲੰਡਰ ਮਾਹਿਰਾਂ ਨੂੰ ਸੱਦਾ।

84 Viewsਇੰਗਲੈਂਡ 29 ਜੂਨ (ਖਿੜਿਆ ਪੰਜਾਬ) ਗਲੋਬਲ ਸਿੱਖ ਕੌਂਸਲ ਵਲੋਂ ਸਿੱਖ ਸੰਗਤਾਂ ਦੀ ਮੰਗ ਤੇ ਜੂਨ ਮਹੀਨੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿਸ਼ੇ ਤੇ ਆਨਲਾਈਨ ਸਫਲ ਸੈਮੀਨਾਰ ਕਰਵਾਇਆ ਗਿਆ ਸੀ।ਉਸ ਸੈਮੀਨਾਰ ਵਿੱਚ ਵੀ ਅਤੇ ਜੀਐਸਸੀ ਨੂੰ ਲਗਾਤਾਰ ਸਿੱਖ ਸੰਗਤਾਂ ਦੀਆਂ ਈਮੇਲ ਆ ਰਹੀਆਂ ਹਨ ਕਿ ਜੀਐਸਸੀ ਇਸ ਮਸਲੇ ਤੇ ਅੱਗੇ ਲੱਗੇ ਅਤੇ ਇਸ ਦਾ ਪੱਕੇ

ਸੰਸਾਰ

ਜਿਹਨਾਂ ਤੇ ਕੋਮ ਨੂੰ ਮਾਣ ਹੈ ਭਾਈ ਨਿਰਮਲਜੀਤ ਸਿੰਘ (ਯੂ. ਕੇ.) ਘਾਲਨਾਵਾਂ ਤੇ ਪ੍ਰਾਪਤੀਆਂ।

166 Views ਇੰਗਲੈਂਡ 26 ਜੂਨ (ਖਿੜਿਆ ਪੰਜਾਬ) ਪੰਜਾਬ ਦੇ ਅੰਮ੍ਰਿਤਸਰ ਜਿਲ੍ਹੇ ਦੇ ਬਟਾਲੇ ਸ਼ਹਿਰ ਤੋਂ ਉੱਠ ਕੇ ਇੰਗਲੈਂਡ ਵਿਖੇ ਸਿੱਖ ਕੋਰਟ ਦੇ ਮਜਿਸਟ੍ਰੇਟ ਬਣਨ ਤੱਕ ਦਾ ਸਫ਼ਰ ਕਰਨ ਵਾਲੇ ਗਿਆਨੀ ਨਿਰਮਲਜੀਤ ਸਿੰਘ ਜੀ ਦਾ ਜਨਮ ਬਟਾਲਾ ਸ਼ਹਿਰ ਦੇ ਵਸਨੀਕ ਪਿਤਾ ਭਾਈ ਦਵਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਅਕਤੂਬਰ 1972 ਈਸਵੀ

ਜਰਮਨੀ

25ਵਾਂ ਕਬੱਡੀ ਟੂਰਨਾਮੈਂਟ ਅਤੇ ਖੇਡ ਮੇਲਾ 21 ਜੁਲਾਈ ਨੂੰ ਹੋਵੇਗਾ ਫਰੈਂਕਫੋਰਟ ਵਿਖੇ । ਬਾਬਾ ਰੋਸ਼ਨ ਸਿੰਘ ਮਸਕੀਨ ਜੀ ਦੀ ਯਾਦ ਵਿੱਚ ਕਰਵਾਏ ਗਏ ਗੁਰਮਤ ਸਮਾਗਮ।

341 Viewsਫਰੈਂਕਫੋਰਟ 25 ਜੂਨ (ਖਿੜਿਆ ਪੰਜਾਬ) ਪੰਜਾਬ ਵਿੱਚ ਹੁਸ਼ਿਆਰਪੁਰ ਦੇ ਨੇੜੇ ਪਿੰਡ ਮਕਸੂਦਪੁਰ ਵਿਖੇ ਡੇਰਾ ਬਾਬਾ ਕਰਮ ਸਿੰਘ (ਝੰਗੀ) ਹੋਤੀ ਮਰਦਾਨ ਵਾਲਿਆਂ ਦੇ ਪੰਜਵੇਂ ਜਾਨਸ਼ੀਨ (ਗੱਦੀ ਨਸ਼ੀਨ) ਸਤਿਕਾਰਯੋਗ ਬਾਬਾ ਰੋਸ਼ਨ ਸਿੰਘ ਜੀ ਮਸਕੀਨ ਜੋ ਕਿ ਪਿੱਛਲੇ ਦਿਨੀਂ ਅਕਾਲ ਪੁਰਖ ਦੇ ਹੁਕਮ ਅਨੁਸਾਰ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਯਾਦ ਨੂੰ ਸਮਰਪਿਤ ਬਾਬਾ ਮੱਖਣ ਸ਼ਾਹ

ਜਰਮਨੀ

ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਟ ਵਿੱਚ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਮਨਾਇਆ ਸ਼ਹਾਦਤ ਦਿਹਾੜਾ । ਵਰਲਡ ਸਿੱਖ ਪਾਰਲੀਮੈਂਟ ਵੱਲੋ ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਲਗਾਈ ਪ੍ਰਦਰਸ਼ਨੀ

85 Viewsਸਟੁਟਗਾਟ ( 23 ਜੂਨ) ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਟ ਵਿੱਚ ਸ਼ਹੀਦਾਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਦੀਵਾਨ ਸਜਾਏ ਗਏ । ਬੱਚਿਆਂ ਦੇ ਕੀਰਤਨੀ ਜਥੇ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਤੇ ਭਾਈ ਪਲਵਿੰਦਰ

ਸੰਸਾਰ

ਗਲੋਬਲ ਸਿੱਖ ਕੌਂਸਲ ਵਲੋਂ ਸਿੱਖਾਂ ਵਿਰੁੱਧ ਵੱਧ ਰਹੇ ਨਫ਼ਰਤੀ ਅਪਰਾਧਾਂ ਦੇ ਟਾਕਰੇ ਲਈ ਤੁਰੰਤ ਕਾਰਵਾਈ ਦੀ ਅਪੀਲ

214 Views ਇੰਗਲੈਂਡ (21 ਜੂਨ) ਗਲੋਬਲ ਸਿੱਖ ਕੌਂਸਲ (ਜੀਐਸਸੀ) ਨੇ ਭਾਰਤ ਵਿੱਚ ਖਾਸ ਕਰਕੇ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਹਰਿਆਣਾ ਰਾਜਾਂ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਨਫ਼ਰਤੀ ਅਪਰਾਧਾਂ ਵਿੱਚ ਚਿੰਤਾਜਨਕ ਵਾਧੇ ਉੱਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਹਿੰਸਾ ਵਿੱਚ ਇਹ ਵਾਧਾ ਅਸਹਿਣਸ਼ੀਲਤਾ ਅਤੇ ਵਿਤਕਰੇ ਦੇ ਇੱਕ ਖ਼ਤਰਨਾਕ ਰੁਝਾਨ ਨੂੰ ਦਰਸਾਉਂਦਾ ਹੈ ਜੋ ਸਾਡੇ ਵਿਭਿੰਨ

ਜਰਮਨੀ

ਫਰੈਂਕਫੋਰਟ ਵਿੱਚ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਮਨਾਇਆ ਸ਼ਹਾਦਤ ਦਿਹਾੜਾ । ਬੱਚਿਆਂ ਦੇ ਗੁਰਮਤਿ ਸਵਾਲਾਂ ਜਵਾਬਾਂ ਵਿੱਚੋ ਅਵੱਲ ਆਉਣ ਵਾਲਿਆਂ ਬੱਚਿਆਂ ਨੂੰ ਕੀਤਾ ਗਿਆ ਸਨਮਾਨਤ ।

190 Viewsਫਰੈਂਕਫੋਰਟ (16 ਜੂਨ) ਗੁਰਦੁਆਰਾ ਸਿੱਖ ਸੈਟਰ ਫਰੈਂਕਫੋਰਟ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਹੀਦਾਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਦੀਵਾਨ ਸਜਾਏ । ਬੱਚਿਆਂ ਦੇ ਕੀਰਤਨੀ ਜਥੇ ਤੇ ਭਾਈ ਗੁਰਨਿਸ਼ਾਨ ਸਿੰਘ ਪੱਟੀ ਦੇ ਜਥੇ

ਜਰਮਨੀ

ਗੁਰਦੁਆਰਾ ਸਾਹਿਬ ਲਾਇਪਸ਼ਿਗ ਜਰਮਨੀ ਵਿਖੇ ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਗੁਰਮਤਿ ਸਮਾਗਮ ਹੋਇਆ

138 Views ਜਰਮਨੀ (16 ਜੂਨ) ਬਾਣੀ ਕੇ ਬੋਹਿਥ, ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ 2 ਹਾੜ (16 ਜੂਨ) ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾਪੂਰਵਕ ਸਮੂਹ ਸਾਧ ਸੰਗਤ ਇਲਾਕਾ ਗੁਰਦਵਾਰਾ ਸਾਹਿਬ ਲਾਇਪਸ਼ਿਗ ਜਰਮਨੀ ਵਿਖੇ ਮਨਾਇਆ ਗਿਆ। ਇਸ ਸਬੰਧ ਵਿੱਚ ਅਖੰਡ

ਜਰਮਨੀ

ਗੁਰਦਵਾਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਪੰਜਵੇਂ ਗੁਰੂ ਜੀ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਮਨਾਇਆ ਜਾ ਰਿਹਾ

173 Viewsਫਰੈਂਕਫਰਟ 14 ਜੂਨ ਗੁਰੂ ਪਿਆਰੀ ਸਾਧ ਸੰਗਤ ਜੀ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ, ਨਾਨਕਸ਼ਾਹੀ ਸੰਮਤ 556 ਅਨੁਸਾਰ ਐਤਵਾਰ 16 ਜੂਨ 2024 ਨੂੰ ਆ ਰਿਹਾ ਹੈ, ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੀ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤਾਂ ਵੱਲੋਂ ਅੱਜ ਗੁਰਦੁਆਰਾ ਸਾਹਿਬ ਵਿਖੇ

ਜਰਮਨੀ

ਗਲੋਬਲ ਸਿੱਖ ਕੌਂਸਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਹਿਮ ਮੁੱਦੇ ‘ਤੇ ਕਰਵਾਇਆ ਗਿਆ ਵਰਲਡ ਸਿੱਖਸ ਸਮਿਟ ਸੈਮੀਨਾਰ ਬਹੁਤ ਹੀ ਸਫਲਤਾ ਪੂਰਵਕ ਰਿਹਾ ।

73 Viewsਇੰਗਲੈਂਡ (13 ਜੂਨ) ਗਲੋਬਲ ਸਿੱਖ ਕੌਂਸਲ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਹਿਮ ਮੁੱਦੇ ‘ਤੇ ਬਹੁਤ ਹੀ ਈਮੇਲ ਅਤੇ ਸੁਨੇਹੇ ਲਗਾਤਾਰ ਆਏ ਸਨ। ਇਸ ਵਿਸ਼ੇ ਤੇ ਗੱਲਬਾਤ ਕਰਦਿਆਂ ਮੀਤ ਪ੍ਰਧਾਨ ਮਨਦੀਪ ਕੌਰ ਦੁਬਈ ਨੇ ਕਿਹਾ ਕਿ ਜੀਐਸਸੀ ਵਲੋਂ ਇਸ ਮਸਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਜੀਐਸਸੀ ਵਲੋਂ 2 ਜੂਨ,2024 ਨੂੰ ਮੂਲ ਨਾਨਕਸ਼ਾਹੀ ਕੈਲੰਡਰ ‘ਤੇ

ਜਰਮਨੀ

ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਯਾਦ ਵਿੱਚ ਕਰਵਾਏ ਗਏ ਗੁਰਮਤਿ ਸਮਾਗਮ । ਦੇਖੋ ਤਸਵੀਰਾਂ

154 Views । ਜਰਮਨੀ 10 ਜੂਨ (ਫਰੈਂਕਫੋਰਟ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਮੱਖਣ ਸ਼ਾਹ ਮੈਮੋਰੀਅਲ ਸਿੱਖ ਐਸੋਸੀਏਸ਼ਨ ਵੈੱਲਫੇਅਰ ਸੁਸਾਇਟੀ ਫਰੈਂਕਫੋਰਟ ਜਰਮਨੀ ਵੱਲੋਂ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਸੁਸਾਇਟੀ ਦੇ ਮੈਂਬਰਾਂ ਵੱਲੋਂ ਇਸ ਸੰਬੰਧੀ ਗੁਰਦੁਆਰਾ