Category: ਸੰਸਾਰ

ਜਰਮਨੀ

ਵਰਲਡ ਸਿੱਖ ਪਾਰਲੀਮੈਂਟ ਵੱਲੋਂ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਅੰਤਰਰਾਸ਼ਟਰੀ ਪੰਥਕ ਕਾਨਫਰੰਸ ਦੌਰਾਨ ਮਤਾ ਨੰਬਰ ਪੰਜ ਰਾਹੀਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਦਿੱਤੀ ਮਾਨਤਾ । *ਦੇਸ਼ ਵਿਦੇਸ਼ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਇਸੇ ਅਨੁਸਾਰ ਹੀ ਦਿਹਾੜੇ ਮਨਾਉਣ ਦੀ ਕੀਤੀ ਅਪੀਲ

58 Viewsਜਰਮਨੀ 8 ਅਕਤੂਬਰ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਦੇ ਪੰਜਵੇਂ ਜਨਰਲ ਇਜਲਾਸ ਦੇ ਤੀਜੇ ਤੇ ਆਖਰੀ ਦਿਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਅੰਤਰਰਾਸ਼ਟਰੀ ਪੰਥਕ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਆਏ ਬੁਲਾਰਿਆਂ ਨੇ ਸੰਗਤਾਂ ਸਾਹਮਣੇ ਆਪਣੇ ਵਿਚਾਰ ਰੱਖੇ । ਬੁਲਾਰਿਆਂ ਵੱਲੋਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਪਿਛਲੇ ਸਾਲ ਅੰਦਰ ਕੀਤੇ ਕੰਮਾਂ

ਜਰਮਨੀ

ਫਰੈਂਕਫਰਟ ਵਿੱਚ ਵਰਲਡ ਸਿੱਖ ਪਾਰਲੀਮੈਂਟ ਦਾ ਪੰਜਵਾਂ ਜਨਰਲ ਇਜਲਾਸ ਸਫਲਤਾ ਪੂਰਵਕ ਹੋਇਆ ਸੰਪੰਨ। ਇਜਲਾਸ ਸਿੱਖ ਕੌਮ ਦੀ ਏਕਤਾ, ਸ਼ਕਤੀ ਅਤੇ ਸਾਂਝੇ ਉਦੇਸ਼ ਦਾ ਇੱਕ ਸ਼ਕਤੀਸ਼ਾਲੀ ਪਰਗਟਾਵਾ ।

138 Viewsਜਰਮਨੀ 7 ਅਕਤੂਬਰ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਦੇ ਪੰਜਵੇਂ ਸਾਲਾਨਾ ਜਨਰਲ ਇਜਲਾਸ ਜਰਮਨੀ ਦੇ ਸ਼ਹਿਰ ਫਰੈਂਕਫਰਟ ਵਿੱਚ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ । ਅਮਰੀਕਾ, ਕਨੇਡਾ, ਆਸਟਰੇਲੀਆ, ਯੂਰਪ ਭਰ ਅਤੇ ਯੂਕੇ ਤੋਂ ਪਹੁੰਚੇ 100 ਤੋਂ ਜ਼ਿਆਦਾ ਡੈਲੀਗੇਟਾਂ ਨੇ ਸੈਸ਼ਨ ਵਿੱਚ ਭਾਗ ਲਿਆ ਅਤੇ ਪੰਥਕ ਮੁੱਦਿਆ ਤੇ ਵਿਚਾਰਾਂ ਕੀਤੀਆਂ ਅਤੇ ਭਵਿੱਖ ਦੇ ਪ੍ਰੋਗਰਾਮ ਉਲੀਕੇ ।

ਜਰਮਨੀ

ਗੁੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ਦੀ ਪ੍ਰਬੰਧਕ ਕਮੇਂਟੀ ਅਤੇ ਸੰਗਤਾ ਦੇ ਸਹਿਯੋਗ ਨਾਲ ਬੱਚਿਆਂ ਦਾ ਗੁਰਮਤਿ ਕੈਂਪ 21 ਅਕਤੂਬਰ ਨੂੰ ਲਗਾਇਆਂ ਜਾ ਰਿਹਾ ਹੈ।

59 Views ਐਸਨ 7 ਅਕਤੂਬਰ (ਖਿੜਿਆ ਪੰਜਾਬ) ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ਦੀ ਪ੍ਰਬੰਧਕ ਕਮੇਂਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਦਾ ਗੁਰਮਤਿ ਕੇਂਪ 21 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ। ਬੱਚਿਆਂ ਨੂੰ ਸਿੱੱਖੀ ਨਾਲ ਜੋੜਨ ਲਈ ਅਤੇ ਗੁਣਾਂ ਨਾਲ ਸਾਂਝ ਪਾਉਣ ਲਈ ਬੱਚਿਆਂ ਅਤੇ ਵੱੱਡਿਆਂ ਦਾ ਗੁਰਮਤਿ ਕੈਂਪ ਲਗ ਰਿਹਾ ਹੈ।ਗੁਰਮਤਿ ਕੈਂਪ ਵਿੱਚ ਬੱਚਿਆਂ

ਜਰਮਨੀ

ਬੀਬੀ ਜਗੀਰ ਕੌਰ ਕੋਲੋਂ ਸਪੱਸ਼ਟੀਕਰਨ ਮੰਗਣਾ ਕੋਝੀ ਸਿਆਸਤ ਅਤੇ ਸੌੜੀ ਸੋਚ ਦਾ ਹਿੱਸਾ‐ ਸਿੰਘ ਸਭਾ ਜਰਮਨੀ

118 Viewsਜਰਮਨੀ 3 ਅਕਤੂਬਰ (ਖਿੜਿਆ ਪੰਜਾਬ) ਪਿਛਲੇ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੋਰਾਂ ਪਾਸੋਂ ਮੰਗੇ ਗਏ ਸਪੱਸ਼ਟੀਕਰਨ ਬਾਰੇ ਗੱਲ ਕਰਦਿਆਂ ਸਿੰਘ ਸਭਾ ਜਰਮਨੀ ਦੇ ਆਗੂਆਂ , ਅਵਤਾਰ ਸਿੰਘ ਸਟੁਟਗਾਰਟ, ਸੁਖਚੈਨ ਸਿੰਘ, ਸੰਤੋਖ ਸਿੰਘ, ਮਲਕੀਤ ਸਿੰਘ ਮਾਨਹਾਈਮ, ਗੁਰਚਰਨ ਸਿੰਘ ਗੁਰਾਇਆ, ਬਲਕਾਰ ਸਿੰਘ ਬਰਿਆਰ, ਨਰਿੰਦਰ ਸਿੰਘ ਘੋਤਰਾ

ਸਿੱਖ ਸੰਦੇਸਾ ਜਰਮਨੀ ਵਲੋਂ ਗੁਰਦੁਆਰਾ ਗੁਰੂ ਰਾਮਦਾਸ ਜੀ ਮਾਰਕਸਲੋਹ ਡਿਊਸਬਰਗ ਵਿਖੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੋਰਸ ਦੀਆਂ ਗੁਰਮਤਿ ਜਮਾਤਾ 29 ਸਤੰਬਰ ਤੋਂ ਸ਼ੁਰੂ ਕੀਤੀਆ ਗਈਆ ਹਨ।

45 Viewsਜਰਮਨੀ 30 ਸਤੰਬਰ (ਜਗਦੀਸ਼ ਸਿੰਘ) ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਮਾਰਕਸਲੋਹ ਡਿਊਸਬਰਗ ਵਿਖੇ ਸਿੱਖ ਸੰਦੇਸਾ ਜਰਮਨੀ ਵਲੋ 29 ਸਤੰਬਰ ਤੋਂ ਗੁਰਮਤਿ ਜਮਤਾਂ ਦੁਬਾਰਾ ਸ਼ੁਰੂ ਕਰ ਦਿਤੀਆ ਗਈਆ ਹਨ ।ਜੁਲਾਈ ਤੇ ਅਗਸਤ ਵਿਚ ਗੁਰਮਤਿ ਕੈਂਪਾਂ ਕਰਕੇ ਕਲਾਸਾਂ ਬੰਦ ਕਰ ਦਿਤੀਆ ਸਨ। ਸਤੰਬਰ 29 ਤੋਂ ਹਰ ਐਤਵਾਰ ਨੂੰ ਜਮਾਤਾ ਲਗਣ ਦਾ ਸਮਾ 12 ਵਜੇ ਤੋ ਸ਼ਾਮ 4

ਜਰਮਨੀ

ਗੁੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾ ਦੇ ਸਗਿਯੋਗ ਨਾਲ ਗੁਰੂ ਰਾਮਦਾਸ ਜੀ ਡਿਊਸਬਰਗ ਵਿਖੇਂ ਸਿੱਖ ਸੰਦੇਸਾ ਜਰਮਨੀ ਵਲੋਂ ਬੱਚਿਆਂ ਦਾ ਅਤੇ ਵੱਡਿਆਂ ਦਾ ਗੁਰਮਤਿ ਕੈਂਪ 14 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ।

46 Views ਜਰਮਨੀ 25 ਸਤੰਬਰ (ਜਗਦੀਸ਼ ਸਿੰਘ) ਗੁਰਦੁਆਰਾ ਪ੍ਰਬੰਧਕ ਕਮੇਟੀ ਮਾਰਕਸਲੋਹ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਣਾਂ ਨਾਲ ਸਾਂਝ ਪਾਉਣ ਲਈ ਸਿੱਖ ਸੰਦੇਸਾ ਜਰਮਨੀ ਅਤੇ ਗੁਰੂ ਗ੍ਰੰਥ ਸਾਹਿਬ ਗੁਰਮਤਿ ਅਕੈਡਮੀ ਜਰਮਨੀ ਵਲੋਂ ਗੁਰਦੁਆਰਾ ਗੁਰੂ ਰਾਮਦਾਸ ਮਾਰਕਸਲੋਹ ਡਿਊਸਬਰਗ ਵਿਖੇ ਬੱਚਿਆਂ ਅਤੇ ਵੱੱਡਿਆਂ ਦਾ ਗੁਰਮਤਿ ਕੈਂਪ 14 ਅਕਤੂਬਰ ਨੂੰ ਲਗਾਇਆ

ਜਰਮਨੀ

ਅੰਤਰ ਸਭਿਆਚਾਰਕ ਪ੍ਰੋਗਰਾਮ ਹੋਫਹਾਇਮ (ਫਰੈਂਕਫੋਰਟ) ਕਰਵਾਇਆ ਗਿਆ। ਵੱਖ ਵੱਖ ਧਰਮਾਂ ਦੇ ਲੋਕਾਂ ਨੇ ਕੀਤੀ ਸ਼ਿਰਕਤ।

231 Viewsਜਰਮਨੀ 22 ਸਤੰਬਰ (ਖਿੜਿਆ ਪੰਜਾਬ ) ਜਰਮਨ ਧਰਤੀ ਦੇ ਗੋਲੇ ਤੇ ਵੱਸਦਾ ਓਹ ਦੇਸ਼ ਹੈ ਜਿੱਥੇ ਵੱਖ ਵੱਖ ਦੇਸ਼ਾਂ ਅਤੇ ਧਰਮਾਂ ਦੇ ਲੋਕ ਆਪਸੀ ਭਾਈਚਾਰੇ ਅਤੇ ਪਿਆਰ ਨਾਲ ਰਹਿੰਦੇ ਹਨ ਜਿਹਨਾਂ ਵਿਚ ਸਿੱਖ ਪੰਜਾਬੀ ਭਾਈਚਾਰੇ ਦੇ ਲੋਕ ਵੀ ਸ਼ਾਮਿਲ ਹਨ , ਇਹ ਲੋਕ ਆਪਣੇ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਉੰਦੇ ਰਹਿੰਦੇ ਨੇ ਤੇ ਜਰਮਨ ਲੋਕ

ਜਰਮਨੀ

ਜਰਮਨੀ ਦੇ ਸ਼ਹਿਰ ਹਾਈਬਰਗ ਤੋਂ ਐਸਪੀਡੀ ਪਾਰਟੀ ਨੇ ਜਸਵਿੰਦਰਪਾਲ ਸਿੰਘ ਰਾਠ ਨੂੰ ਸੌਂਪੀਆਂ ਸੇਵਾਵਾਂ।

60 Viewsਜਰਮਨੀ 20 ਸਤੰਬਰ (ਖਿੜਿਆ ਪੰਜਾਬ) ਜਰਮਨੀ ਦੇ ਸ਼ਹਿਰ ਹਾਇਬਰਗ ਤੋਂ ਪਿਛਲੇ ਕਾਫੀ ਸਮੇਂ ਤੋਂ ਜਰਮਨੀ ਦੀ ਸਿਆਸੀ ਪਾਰਟੀ ਨਾਲ ਵਿਚਰ ਰਹੇ ਪੰਜਾਬ ਦੇ ਜੰਮਪਲ ਜਸਵਿੰਦਰਪਾਲ ਸਿੰਘ ਰਾਠ ਜੋ ਕਿ ਆਪਣੇ ਸ਼ਹਿਰ ਦੇ ਕੌਂਸਲਰ ਰਹਿ ਚੁਕੇ ਹਨ ਨੂੰ ਇਕ ਵਾਰ ਫਿਰ ਉਹਨਾਂ ਦੀਆਂ ਨਿਭਾਹੀਆਂ ਸੇਵਾਵਾਂ ਅਤੇ ਪਾਰਟੀ ਪ੍ਰਤੀ ਕਾਰਗੁਜਾਰੀ ਨੂੰ ਦੇਖਦਿਆਂ ਐਸ.ਪੀ.ਡੀ. ਨੇ ਰਾਠ ਨੂੰ

ਜਰਮਨੀ

ਗਲੋਬਲ ਸਿੱਖ ਕੌਂਸਲ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ, ਪ੍ਰਸਾਰ, ਭਵਿੱਖ ਦੀ ਯੋਜਨਾ ਅਤੇ ਲਾਗੂ ਕਰਨ ਬਾਰੇ ਕਰਵਾਇਆ ਗਿਆ ਸਫਲ ਸੈਮੀਨਾਰ।

58 Viewsਜਰਮਨੀ 19 ਸਤੰਬਰ ( ਖਿੜਿਆ ਪੰਜਾਬ) ਬੀਤੇ ਦਿਨੀਂ 15 ਸਤੰਬਰ,2024 ਨੂੰ ਗਲੋਬਲ ਸਿੱਖ ਕੌਂਸਲ(ਜੀਐਸਸੀ) ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਪ੍ਰਚਾਰ, ਪ੍ਰਸਾਰ, ਭਵਿੱਖ ਦੀ ਯੋਜਨਾ ਅਤੇ ਲਾਗੂ ਕਰਨ ਬਾਰੇ ਇੱਕ ਆਨਲਾਈਨ ਸਮਿਟ ਸੈਮੀਨਾਰ ਕਰਵਾਇਆ ਗਿਆ ਜੋ ਕਿ ਬਹੁਤ ਹੀ ਸਫਲਤਾ ਪੂਰਵਕ ਰਿਹਾ। ਇਸ ਸੈਮੀਨਾਰ ਵਿਚ ਦੇਸ਼ ਵਿਦੇਸ਼ ਤੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਹੋਈਆਂ।

ਜਰਮਨੀ

ਯਾਦਗਾਰੀ ਹੋ ਨਿੱਬੜਿਆ ਮਾਰਬੁਰਗ ਦਾ ਪੰਜਾਬੀ ਮੇਲਾ

126 Viewsਮਾਰਬੁਰਗ ਜਰਮਨ 11 ਸਤੰਬਰ (ਅਰਪਿੰਦਰ ਸਿੰਘ) ਮਾਰਬੁਰਗ (ਜਰਮਨ) ਵਿਖੇ ਇਸ ਵਰ੍ਹੇ ਦਾ ਪੰਜਾਬੀ ਮੇਲਾ ਮਲਟੀ ਕਲਚਰਲ ਮੇਲਾ ਹੋ ਗੁਜ਼ਰਿਆ ! ਸਿੱਖਾਂ ਤੋਂ ਇਲਾਵਾ ਹਿੰਦੂ, ਇਸਾਈ, ਮੁਸਲਿਮ ਤੇ ਯਹੂਦੀਆਂ ਨੇ ਵੀ ਸ਼ਿਰਕਤ ਕੀਤੀ ! ਹੋਰਨਾਂ ਧਰਮਾਂ ਦੇ ਲੋਕਾਂ ਨੇ ਪੰਜਾਬੀ ਸੱਭਿਆਚਾਰ ਸੰਗੀਤ ਤੇ ਵੱਜਦੇ ਢੋਲ ਚ, ਖਾਸੀ ਦਿਲਚਸਪੀ ਵਿਖਾਈ ! ਠੰਡੇ ਮੌਸਮ ਤੇ ਲਗਾਤਾਰ ਹੋ