Category: ਸੰਸਾਰ

ਜਰਮਨੀ

ਜਾ ਕੇ ਤੱਕ ਪਰਦੇਸੀਆ, ਉਹਨਾਂ ਵਣਾਂ ਦੇ ਪਾਰ ।ਦੇਖ ਕਿਨਾ ਦੇ ਝੁਕੇ ਨਹੀਂ, ਸੀਸ ਪਰਾਏ ਵਾਰ ॥

80 Viewsਜੂਨ 84 ਵਿੱਚ ਰੂਹਾਨੀਅਤ ਦੇ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋ ਰੋਜ਼ਾਨਾ ਮਨੁੱਖਤਾ ਨੂੰ ਸਰਬ ਸਾਝੀਵਾਲਤਾ ਦਾ ੳਪਦੇਸ਼ ਜਾਰੀ ਹੁੰਦਾ ਹੈ । ਉਸ ਉੱਪਰ ਦਿੱਲੀ ਤੋਂ ਪਾਪ ਦੀ ਜੰਝ ਚਾੜ੍ਹ ਕੇ ਭਾਰਤ ਦੀ ਹਕੂਮਤ ਨੇ ਸਿੱਖ ਮਾਨਸਿਕਤਾ ਨੂੰ ਧੁਰ ਅੰਦਰ ਤੱਕ ਵਲੂੰਧਰ ਕੇ ਹਿਰਦਿਆਂ ਤੇ ਨਾ ਮਿਟਣ ਵਾਲੇ ਜ਼ਖਮ ਉਕਰ ਦਿੱਤੇ । ਪੂਰੀ ਦੁਨੀਆਂ

ਜਰਮਨੀ

ਗੁਰਦੁਆਰਾ ਗੁਰੂ ਅੰਗਦ ਦੇਵ ਜੀ ਸਾਲਜ਼ਬੁਰਗ ਆਸਟਰੀਆ ਵਿਖੇ 15 ਜੁਲਾਈ ਤੋਂ ਚਲ ਰਹੇ ਬੱਚਿਆਂ ਦੇ ਗੁਰਮਤਿ ਕੈਂਪ ਵਿਚ 26 ਜੁਲਾਈ ਨੂੰ ਬੱਚਿਆਂ ਅਤੇ ਵੱਡਿਆਂ ਦੀ ਧਾਰਮਿਕ ਪ੍ਰੀਖਿਆਂ ਲਈ ਗਈ ।

68 Viewsਆਖਨ 26 ਜੁਲਾਈ (ਖਿੜਿਆ ਪੰਜਾਬ) ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿੱਖਿਆਂ ਦੇਣ ਲਈ ਗੁਰਦੁਆਰਾ ਗੁਰੂ ਅੰਗਦ ਦੇਵ ਸਾਹਿਬ ਸਾਲਜ਼ਬਰਗ ਅਸਟਰੀਆ ਦੀ ਗੁਰਦੁਆਰਾ ਪ੍ਰਬੰਧਕ ਕਮੇਂਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ 15 ਜੁਲਾਈ ਤੋਂ ਚਲਦੇ ਬੱੱਚਿਆਂ ਦੇ ਗੁਰਮਤਿ ਕੈਂਪ ਵਿਚ 26 ਜੁਲਾਈ ਨੂੰ ਬੱਚਿਆਂ ਅਤੇ ਵੱਡਿਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ।ਕੈਂਪ ਵਿੱਚ

ਜਰਮਨੀ

ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਫਰੈਂਕਫੋਰਟ/ਜਰਮਨੀ ਵੱਲੋੰ ਬਾਬਾ ਪ੍ਰੇਮ ਸਿੰਘ ਮੁਰਾਲਾ ਜੀ ਮਿੱਠੀ ਯਾਦ ਨੂੰ ਸਮੱਰਪਿਤ 21 ਜੁਲਾਈ 2024 ਨੂੰ ਕਰਵਾਇਆ 25ਵਾਂ ਕਬੱਡੀ ਟੂਰਨਾਮੈਂਟ ਅਤੇ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ। ਮੇਲਾ ਫੋਟੋਆਂ ਦੀ ਜੁਬਾਨੀ ਦੇਖੋਃ

124 Views ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਫਰੈਂਕਫੋਰਟ/ਜਰਮਨੀ ਵੱਲੋੰ ਬਾਬਾ ਪ੍ਰੇਮ ਸਿੰਘ ਮੁਰਾਲਾ ਜੀ ਮਿੱਠੀ ਯਾਦ ਨੂੰ ਸਮੱਰਪਿਤ 21 ਜੁਲਾਈ 2024 ਨੂੰ ਕਰਵਾਇਆ 25ਵਾਂ ਕਬੱਡੀ ਟੂਰਨਾਮੈਂਟ ਅਤੇ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ। ਮੇਲਾ ਫੋਟੋਆਂ ਦੀ ਜੁਬਾਨੀ ਦੇਖੋ।

ਜਰਮਨੀ

ਗੁਰੂ ਨਾਨਕ ਮਿਸ਼ਨ ਫਰੈਕਫੋਰਟ ਵੱਲੋ ਲੋੜਵੰਦਾਂ ਤੇ ਪੰਥਕ ਕਾਰਜਾਂ ਵਾਸਤੇ ਦਿੱਤੇ ਸਹਿਯੋਗ ਲਈ ਸਾਂਝਾ ਪੰਜਾਬ ਸਪੋਰਟਸ ਕਬੱਡੀ ਕਲੱਬ ਫਰੈਕਫੋਰਟ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ।

94 Viewsਫਰੈਕਫੋਰਟ 25 ਜੁਲਾਈ(ਖਿੜਿਆ ਪੰਜਾਬ)ਸਾਂਝਾ ਪੰਜਾਬ ਸਪੋਰਟਸ ਕਬੱਡੀ ਕਲੱਬ ਫਰੈਕਫੋਰਟ ਵੱਲੋ ਬਹੁਤ ਹੀ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਫ਼ਰਾਂਸ ਹਾਲੈਡ ਬੈਲਜੀਆਮ ਜਰਮਨੀ ਦੀਆਂ ਕਬੱਡੀ ਟੀਮਾਂ ਦੇ ਚੋਟੀ ਦੇ ਖਿਡਾਰੀਆਂ ਨੇ ਆਪਣੀ ਖੇਡ ਦੇ ਜੌਹਰ ਦਿਖਾਏ ਖੇਡ ਮੇਲੇ ਦਾ ਭਰਮਾਂ ਇਕੱਠ ਤੇ ਬਹੁਤ ਵਧੀਆ ਪ੍ਰਬੰਧ ਦੇ ਨਾਲ ਨਾਲ ਸਾਝਾਂ ਪੰਜਾਬ ਕਬੱਡੀ ਕਲੱਬ ਫਰੈਕਫੋਰਟ ਵੱਲੋ

ਜਰਮਨੀ

ਸਵਿਟਜ਼ਰਲੈਂਡ ‘ਚ ਭਾਈ ਗਜਿੰਦਰ ਸਿੰਘ ਦੇ ਨਮਿੱਤ ਹੋਇਆ ਅਰਦਾਸ ਸਮਾਗਮ । ਪੰਥਕ ਆਗੂਆਂ ਵੱਲੋਂ ਭਾਵਭਿੰਨੀਆਂ ਸ਼ਰਧਾਂਜਲੀਆਂ

75 Views ਜਰਮਨੀ 24 ਜੁਲਾਈ (ਖਿੜਿਆ ਪੰਜਾਬ) ਸਵਿਟਜ਼ਰਲੈਂਡ ਦੇ ਸ਼ਹਿਰ ਲਾਂਗਨਥਾਲ ਦੇ ਗੁਰਦੁਆਰਾ ਸਾਹਿਬ ਵਿਖੇ ਦਲ ਖ਼ਾਲਸਾ ਦੇ ਬਾਨੀ ਜਲਾਵਤਨੀ ਯੋਧੇ, ਖ਼ਾਲਸਾ ਰਾਜ ਦੇ ਮੁਦਈ, ਪ੍ਰਸਿੱਧ ਲਿਖਾਰੀ ਭਾਈ ਗਜਿੰਦਰ ਸਿੰਘ ਜੋ ਪਿਛਲੇ ਦਿਨੀਂ ਪਾਕਿਸਤਾਨ ‘ਚ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿੱਤ ਇਲਾਹੀ ਬਾਣੀ ਦਾ ਜਾਪ ਕੀਤਾ ਗਿਆ। ਸ਼ਬਦ ਕੀਰਤਨ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਆਰੰਭ

ਜਰਮਨੀ

SPD ਵਲੋਂ ਜਸਵਿੰਦਰ ਪਾਲ ਸਿੰਘ ਰਾਠ ਹੋਰਾਂ ਨੂੰ AG. Migeration And Diversity ਆਪਣੇ ਰਾਜ (state. Baden-Württemberg) SPD ਦਾ ਮੀਤ ਪ੍ਰਧਾਨ ਬਣਾ ਕੇ ਸੇਵਾ ਕਰਨ ਦਾ ਮੌਕਾ ਦੇਣ ਤੇ ਸਮੁੱਚੇ ਪੰਜਾਬੀ ਭਾਈਚਾਰੇ ਵਲੋਂ ਵਾਧਾਈਆਂ

121 Viewsਜਰਮਨੀ 21 ਜੁਲਾਈ ( ਖਿੜਿਆ ਪੰਜਾਬ) ਵਿਦੇਸ਼ਾਂ ਦੀ ਧਰਤੀ ਤੇ ਜਦੋਂ ਕਿਸੇ ਪੰਜਾਬੀ ਸਿੱਖ ਨੂੰ ਕੋਈ ਮਾਨ ਪ੍ਰਾਪਤ ਹੁੰਦਾ ਹੈ ਪੰਜਾਬੀ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਪੈਂਦੀ ਹੈ, ਜਰਮਨੀ ਦੀ ਸਟੇਟ ਬਦੇਨ ਵੁਰਤੇਮਬਰਗ ਤੋਂ ਰਾਜ ਦੀ ਰਾਜਨੀਤਿਕ ਸੰਗਠਨ ਐਸ. ਪੀ. ਡੀ. ਦਾ ਸਲਾਨਾ ਸੰਮੇਲਨ ਕਾਰਲਸੂਹੇ ਵਿਚ ਹੋਇਆ ਜਿਸ ਵਿਚ ਇਸਦੇ ਘੱਟ ਗਿਗਿਣਤੀਆਂ

ਜਰਮਨੀ

ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਕਮੇਟੀ ਦੇ ਸੈਸ਼ਨ ਦੌਰਾਨ ਸਿੱਖਾਂ ਵੱਲੋਂ ਭਾਰਤ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਪਰਦਾਫਾਸ਼* *ਕਮੇਟੀ ਵੱਲੋਂ ਭਾਰਤੀ ਨੂੰ ਫੋਕੀ ਬਿਆਨਬਾਜ਼ੀ ਛੱਡ ਕੇ ਠੋਸ ਹੱਲ ਕਰਨ ਦੀ ਲੋੜ ਤੇ ਦਿੱਤਾ ਜੋਰ

66 Viewsਜਰਮਨੀ 20 ਜੁਲਾਈ (ਖਿੜਿਆ ਪੰਜਾਬ) ਭਾਰਤ ਦੀਆਂ ਸੰਯੁਕਤ ਰਾਸ਼ਟਰ ਦੁਆਰਾ ਆਪਣੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਦੀ ਜਾਂਚ ਤੋਂ ਬਚਣ ਦੀਆਂ ਕੋਸ਼ਿਸ਼ਾਂ ਇਸ ਹਫਤੇ ਜਨੇਵਾ ਵਿੱਚ ਬਹੁਤ ਹੀ ਸ਼ਰਮਨਾਕ ਢੰਗ ਨਾਲ ਖਤਮ ਹੋਈਆਂ। 20 ਸਾਲਾਂ ਦੀ ਦੇਰੀ ਤੋਂ ਬਾਅਦ, ਮਨੁੱਖੀ ਅਧਿਕਾਰ ਕਮੇਟੀ (HRC) ਨੇ ਨਾਗਰਿਕ ਅਤੇ ਰਾਜਨੀਤਕ ਅਧਿਕਾਰਾਂ (ICCPR) ‘ਤੇ 1966 ਦੇ ਅੰਤਰਰਾਸ਼ਟਰੀ ਇਕਰਾਰਨਾਮੇ ਅਨੁਸਾਰ

ਯੂਰਪ

ਇੱਕ ਪ੍ਰੇਰਨਾਦਾਇਕ ਯਾਤਰਾ: ਬ੍ਰਿਟਿਸ਼ ਸਿੱਖ ਜਸਕੀਰਤ ਸਿੰਘ ਸਚਦੇਵਾ ਨੇ ਸਿੱਖ ਭਾਈਚਾਰੇ ਨੂੰ ਮਾਣ ਮਹਿਸੂਸ ਕਰਵਾਇਆ।

82 Viewsਇੰਗਲੈਂਡ 20 ਜੁਲਾਈ (ਜੀਅ ਐਸ ਸੀ ) ਰਾਇਲ ਹੋਲੋਵੇ, ਲੰਡਨ ਯੂਨੀਵਰਸਿਟੀ, ਨੇ 18 ਜੁਲਾਈ ਨੂੰ 2024 ਦੀ ਕਲਾਸ ਦੀ ਗ੍ਰੈਜੂਏਸ਼ਨ ਦਾ ਜਸ਼ਨ ਮਨਾਇਆ, ਜਿਸ ਵਿੱਚ ਬੀਐਸਸੀ ਕੰਪਿਊਟਰ ਸਾਇੰਸ ਗ੍ਰੈਜੂਏਟ ਜਸਕੀਰਤ ਸਿੰਘ ਸਚਦੇਵਾ ਨੂੰ ਸਮਾਰੋਹ ਲਈ ਵਿਦਿਆਰਥੀ ਬੁਲਾਰੇ ਵਜੋਂ ਚੁਣਿਆ ਗਿਆ। ਯੂ.ਕੇ. ਵਿੱਚ ਜੰਮੇ ਅਤੇ ਵੱਡੇ ਹੋਏ, ਜਸਕੀਰਤ ਦੀ ਯਾਤਰਾ ਲਗਨ ਭਰਪੂਰ, ਆਸ਼ਾਵਾਦ ਅਤੇ ਭਾਈਚਾਰਕ

ਜਰਮਨੀ

ਗੁਰਦੁਆਰਾ ਗੁਰੂ ਅੰਗਦ ਦੇਵ ਸਾਹਿਬ ਜੀ ਆਸਟਰੀਆ ਵਿਖੇ 15 ਅਗਸਤ ਤੋਂ ਬੱਚਿਆਂ ਦਾ ਗੁਰਮਤਿ ਕੈਂਪ ਚਲ ਰਿਹਾ ਹੈ ।

53 Views ਆਖਨ 18 ਜੁਲਾਈ (ਜਗਦੀਸ਼ ਸਿੰਘ) ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿਖਿਆਂ ਦੇਣ ਲਈ ਗੁਰਦੁਆਰਾ ਗੁਰੂ ਅੰਗਦ ਦੇਵ ਸਾਹਿਬ ਅਸਟਰੀਆ ਦੀ ਗੁਰਦੁਆਰਾ ਪ੍ਰਬੰਧਕ ਕਮੇਂਟੀ ਨੇ ਸੰਗਤਾਂ ਦੇ ਸਹਿਯੋਗ ਨਾਲ 15 ਜੁਲਾਈ ਤੋਂ ਬੱੱਚਿਆਂ ਦਾ ਗੁਰਮਤਿ ਕੈਂਪ ਲਗਾਇਆ ਗਿਆ ਹੈ।ਕੈਂਪ ਵਿੱਚ ਗੁਰਮਤਿ ਦੀਆ, ਪੰਜਾਬੀ ਦੀਆ. ਗੁਰਬਾਣੀ ਸੰਥਿਆਂ, ਕੀਰਤਨ ਦੀਆਂ ਕਲਾਸਾਂ ਲਗਾਈਆਂ

ਜਰਮਨੀ

ਵਰਲਡ ਸਿੱਖ ਪਾਰਲੀਮੈਂਟ ਵੱਲੋਂ ਪੱਤਰਕਾਰਤਾ ਖੇਤਰ ਵਿੱਚ ਸਿੱਖ ਸਿਧਾਂਤਾਂ ਦੇ ਪਹਿਰੇਦਾਰ ਸ੍ਰ: ਜਸਪਾਲ ਸਿੰਘ ਹੇਰਾਂ ਦੇ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

70 Viewsਜਰਮਨੀ 19 ਜੁਲਾਈ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਨੇ ਮਨੁੱਖੀ ਅਧਿਕਾਰਾਂ ਅਤੇ ਸਿੱਖ ਸਿਧਾਂਤਾਂ ਦੇ ਰਾਖੇ, ਸਿਦਕੀ ਤੇ ਸਿਰੜੀ, ਪੰਥ-ਪੰਜਾਬ ਲਈ ਜੂਝਣ ਵਾਲੇ ਸ੍ਰ: ਜਸਪਾਲ ਸਿੰਘ ਹੇਰਾਂ ਦੇ ਬੇਵਕਤੀ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ। ‘ਪਹਿਰੇਦਾਰ’ ਅਖਬਾਰ ਦੇ ਸੰਸਥਾਪਕ ਅਤੇ ਸੰਪਾਦਕ, 67 ਸਾਲਾ ਸ੍ਰ: ਜਸਪਾਲ ਸਿੰਘ ਹੇਰਾਂ ਦੇ ਜਾਣ ਨਾਲ ਪੰਜਾਬੀ