
ਯੂਥ ਪਾਰਲੀਮੈਂਟ ਹਾਈਡਲਬਰਗ ਤੋਂ ਬੇਟਾ ਕੰਵਰਸ਼ੇਰਪਾਲ ਸਿੰਘ ਰਾਠ (14 ਸਾਲ) ਨੇ ਸਭ ਤੋਂ ਜਿਆਦਾ ਵੋਟਾਂ ਪ੍ਰਾਪਤ ਕਰ ਪਰਿਵਾਰ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ।
292 Views ਜਰਮਨੀ 11 ਦਸੰਬਰ (ਸੰਦੀਪ ਸਿੰਘ ਖਾਲੜਾ) ਜਰਮਨੀ ਦੇ ਸ਼ਹਿਰ ਹਾਈਡਲਬਰਗ ਦੇ ਪਹਿਲੇ ਪੰਜਾਬੀ ਕੌਂਸਲਰ ਜਸਵਿੰਦਰਪਾਲ ਸਿੰਘ ਰਾਠ ਜੋ ਕਿ ਪੰਜਾਬ ਦੇ ਜਿਲਾ ਹੁਸ਼ਿਆਰਪੁਰ









