
ਪੰਥ ਦਰਦੀ ਸਿੱਖਾਂ ਨੇ ਚਾਬੀਆਂ ਦਾ ਮੋਰਚਾ ਲਗਾਕੇ ਅੰਗਰੇਜ ਸਰਕਾਰ ਤੋਂ ਜਿੱਥੇ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥ ਲਿਆ ਉੱਥੇ ਦੇਸ਼ ਦੀ ਅਜ਼ਾਦੀ ਦਾ ਮੁੱਢ ਬੰਨਿਆਂ—ਭਾਈ ਗੁਰਜੋਤ ਸਿੰਘ ਨਲਵੀ
120 Viewsਇਟਲੀ 26 ਜਨਵਰੀ (ਖਿੜਿਆ ਪੰਜਾਬ) ਗੁਰਦੁਵਾਰਾ ਸ੍ਰੀ ਕਲਗੀਧਰ ਸਾਹਿਬ ਜੀ ਫ਼ੋਨਤਾਨੈਲੈ ਇਟਲੀ ਵਿਖੇ ਚਾਬੀਆਂ ਦੇ ਮੋਰਚੇ ਦੇ ਸੰਬੰਧ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ









