Category: ਜਰਮਨੀ

ਜਰਮਨੀ

ਪੰਜਾਬ ਅੰਦਰ ਮੁੜ 90 ਦੇ ਦਹਾਕੇ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਵਿਵਹਾਰ ਚਿੰਤਾਜਨਕ: ਪੰਥਕ ਜਥੇਬੰਦੀਆਂ ਜਰਮਨੀ 👉 ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ

72 Viewsਜਰਮਨੀ 6 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਪੰਥਕ ਜਥੇਬੰਦੀਆਂ ਜਰਮਨੀ ਪੰਜਾਬ ਚ ਵਧਦੇ ਝੂਠੇ ਪੁਲਿਸ ਮੁਕਾਬਲਿਆਂ ਤੇ ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ ਬੱਬਰ ਖਾਲਸਾ, ਜਰਮਨੀ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਭਾਈ ਹੀਰਾ ਸਿੰਘ ਮੱਤੇਵਾਲ, ਇੰਟਰਨੈਸਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਭਾਈ ਲਖਵਿੰਦਰ

ਜਰਮਨੀ

ਤਵਾਰੀਖ ਬੱਬਰ ਖਾਲਸਾ ਭਾਗ ਚੌਥਾ ਜਰਮਨੀ ਚ ਰਲੀਜ

64 Views ਨਵੀਂ ਦਿੱਲੀ 4 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਕਾਲ ਤੋ ਬਾਅਦ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਮਾਰਗ ਤੇ ਪਹਿਰਾ ਦਿੰਦਿਆਂ ਗੁਰ ਸਿੱਖਾਂ ਨੇ ਉਸ ਇਤਿਹਾਸ ਨੂੰ ਸਮੇਂ ਸਮੇਂ ਤੇ ਮੁੜ ਸਿਰਜਿਆ। ਪ੍ਰਾਚੀਨ ਸਮੇਂ ਚ ਸਿੱਖਾਂ ਇਤਹਾਸ ਤਾਂ ਸਿਰਜਿਆ ਪਰ ਸਿੱਖਾਂ ਦੇ ਠਿਕਾਣੇ ਜੰਗਲਾਂ ਜਾਂ ਘੋੜਿਆ ਦੀਆਂ ਕਾਠੀਆਂ ਤੇ ਹੀ ਰਹੇ। ਜਿਸ ਕਰਕੇ ਇਤਿਹਾਸ ਨੂੰ

ਜਰਮਨੀ

ਜਸਵਿੰਦਰਪਾਲ ਸਿੰਘ ਰਾਠ ਦੇ ਪੁੱਤਰ ਕੰਵਰਸ਼ੇਰਪਾਲ ਸਿੰਘ ਨੂੰ ਹੈਡਲਬੁਰਗ ਯੂਥ ਮਿਊਂਸਪਲ ਕੌਂਸਲ ਵਿੱਚ (ਉਪ ਪ੍ਰਧਾਨ) ਵਜੋਂ ਚੁਣਿਆ ਗਿਆ।

84 Viewsਜਰਮਨੀ 3 ਮਾਰਚ (ਖਿੜਿਆ ਪੰਜਾਬ) ਜਸਵਿੰਦਰਪਾਲ ਸਿੰਘ ਰਾਠ ਦੇ ਪੁੱਤਰ ਕੰਵਰਸ਼ੇਰਪਾਲ ਸਿੰਘ ਨੂੰ ਹੈਡਲਬੁਰਗ ਯੂਥ ਮਿਊਂਸਪਲ ਕੌਂਸਲ ਵਿੱਚ (ਉਪ ਪ੍ਰਧਾਨ) ਵਜੋਂ ਚੁਣਿਆ ਗਿਆ ਇਸ ਵਕਤ ਪ੍ਰੀਵਾਰ ਵਲੋ ਵਾਹਿਗੁਰੂ ਜੀ ਦਾ ਸ਼ੁਕਰ ਕਰਦਿਆ ਕਿਹਾ ਕਿ ਅਸੀਂ ਪਰਮਾਤਮਾ ਦੀ ਅਪਾਰ ਕਿਰਪਾ ਲਈ ਦਿਲੋਂ ਧੰਨਵਾਦੀ ਹਾਂ। ਉਸ ਦੀ ਮੇਹਰ ਅਤੇ ਅਸੀਸ ਨਾਲ ਸਾਡੇ ਪੁੱਤਰ Kanwar Sher Pal

ਜਰਮਨੀ

ਪੰਜਾਬ ਵਿੱਚ ‘ਸਰਕਾਰੀ ਦਹਿਸ਼ਤਗਰਦੀ’ ਦਾ ਨੰਗਾ ਨਾਚ; ਵਰਲਡ ਸਿੱਖ ਪਾਰਲੀਮੈਂਟ ਵੱਲੋਂ ਰਣਜੀਤ ਸਿੰਘ ਦੇ ਕਤਲ ਦੀ ਸਖ਼ਤ ਨਿਖੇਧੀ* ਸਿੱਖ ਨੌਜਵਾਨੀ ਦੀ ‘ਨਸਲਕੁਸ਼ੀ’ ਰੋਕਣ ਲਈ ਸਮੁੱਚੀ ਕੌਮ ਇੱਕਜੁੱਟ ਹੋਵੇ

139 Viewsਫਰੈਂਕਫਰਟ 27 ਫਰਵਰੀ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਵਿਖੇ ਪੰਜਾਬ ਪੁਲਿਸ ਵੱਲੋਂ ਇੱਕ ਨਿਰਦੋਸ਼ ਸਿੱਖ ਨੌਜਵਾਨ ਰਣਜੀਤ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕੀਤੇ ਜਾਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਇਹ ਘਟਨਾ ਸਾਬਤ ਕਰਦੀ ਹੈ ਕਿ ਪੰਜਾਬ ਵਿੱਚ ਕਾਨੂੰਨ ਦਾ ਰਾਜ ਨਹੀਂ, ਸਗੋਂ

ਜਰਮਨੀ

ਗੁਰਦੁਆਰਾ ਫਰੈਂਕਫਰਟ ਵਿਖੇ ਮਹਾਨ ਸ਼ਹੀਦਾਂ ਦੀ ਯਾਦ ਚ ਕਰਵਾਇਆ ਸਮਾਗਮ ਯਾਦਗਾਰੀ ਹੋ ਨਿੱਬੜਿਆ ।

257 Views ਫਰੈਂਕਫਰਟ 18 ਫਰਵਰੀ (ਖਿੜਿਆ ਪੰਜਾਬ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਬਾਬਾ ਏ ਕੌਮ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ , ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਬਰਸੀ ਤੇ ਸ਼ਹੀਦ ਸੰਦੀਪ ਸਿੰਘ ਜੀ ਦੀਪ ਸਿੱਧੂ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸੰਗਤਾਂ ਨੇ ਕਥਾ ਅਤੇ ਕਵੀਸ਼ਰੀ

ਜਰਮਨੀ

ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕੋਲਨ ਵਿਖੇ ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਗੁਰਮਤਿ ਸਮਾਗਮ।

107 Viewsਜਰਮਨੀ 17 ਫਰਵਰੀ (ਖਿੜਿਆ ਪੰਜਾਬ) ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕੋਲਨ ਜਰਮਨ ਵਿਖੇ ਨਕੋਦਰ ਸਾਕੇ ਦੇ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਫੌਜੀ ਰਾਮਗੜ੍ਹ, ਭਾਈ ਝਿਲਮਿਲ ਸਿੰਘ ਗੋਰਸੀਆਂ,ਭਾਈ ਹਰਮਿੰਦਰ ਸਿੰਘ ਚਲੂਪਰ ਤਿਨ੍ਹਾ ਦਾ 40ਸਾਲਾ ਸ਼ਹੀਦੀ ਦਿਹਾੜਾ ਮਨਾਇਆ ਗਿਆ । 13 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਅਤੇ

ਜਰਮਨੀ

ਨਿਖਿਲ ਗੁਪਤਾ ਦੇ ਇਕਬਾਲੀਆ ਬਿਆਨ ਨੇ ਭਾਰਤ ਸਰਕਾਰ ਦਾ ਅੱਤਵਾਦੀ ਚਿਹਰਾ ਨੰਗਾ ਕੀਤਾ: ਵਰਲਡ ਸਿੱਖ ਪਾਰਲੀਮੈਂਟ ਮੋਦੀ ਸਰਕਾਰ ਦੀ ਸਿੱਖਾਂ ਵਿਰੁੱਧ ‘ਅੰਤਰਰਾਸ਼ਟਰੀ ਦਮਨ’ ਦੀ ਨੀਤੀ ਹੋਈ ਜੱਗ-ਜ਼ਾਹਿਰ

101 Viewsਫਰੈਂਕਫਰਟ 17 ਫਰਵਰੀ (ਖਿੜਿਆ ਪੰਜਾਬ) ਵਰਲਡ ਸਿੱਖ ਪਾਰਲੀਮੈਂਟ ਨੇ ਅਮਰੀਕਾ ਦੀ ਅਦਾਲਤ ਵਿੱਚ ਭਾਰਤੀ ਏਜੰਸੀਆਂ ਦੇ ਹੱਥ-ਠੋਕੇ ਨਿਖਿਲ ਗੁਪਤਾ ਵੱਲੋਂ ਰੈਫਰੰਡਮ ਦੀ ਮੁਹਿੰਮ ਚਲਾ ਰਹੇ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦਾ ਜੁਰਮ ਕਬੂਲਣ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਨਿਖਿਲ ਗੁਪਤਾ ਦਾ ਇਹ ਇਕਬਾਲੀਆ ਬਿਆਨ ਸਾਬਤ ਕਰਦਾ ਹੈ

ਜਰਮਨੀ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਰੱਦ ਕਰਕੇ ਹਿੰਦੂਤਵੀ ਭਾਜਪਾ ਸਰਕਾਰ ਨੇ ਸਿੱਖਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ – ਵਰਲਡ ਸਿੱਖ ਪਾਰਲੀਮੈਂਟ

98 Viewsਫਰੈਂਕਫਰਟ – ਵਰਲਡ ਸਿੱਖ ਪਾਰਲੀਮੈਂਟ, ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਭਾਈ ਜਤਿੰਦਰ ਸਿੰਘ, ਭਾਈ ਮਨਬੀਰ ਸਿੰਘ ਕਨੇਡਾ , ਭਾਈ ਪਿ੍ਰਤਪਾਲ ਸਿੰਘ ਸਵਿਟਜਲੈਡ , ਹਰਜੋਤ ਸਿੰਘ ਹਾਲੈਡ, ਭਾਈ ਸਤਨਾਮ ਸਿੰਘ ਫਰਾਂਸ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ

ਜਰਮਨੀ

ਰਵਨੀਤ ਬਿੱਟੂ ਭਾਜਪਾ ਦੀ ਕਠਪੁਤਲੀ, ਜਿਸ ਤੋਂ ਸਾਵਧਾਨ ਰਹਿਣ ਦੀ ਲੋੜ: ਸਿੱਖ ਫੈਡਰੇਸ਼ਨ ਆਗੂ (ਯੂਰਪ)

122 Viewsਜਰਮਨੀ 12 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਰਵਨੀਤ ਬਿੱਟੂ ਬੀਤੇ ਤੋ ਕੁੱਝ ਸਬਕ ਸਿੱਖੇ। ਜੇ ਬਾਬੇ ਦੇ ਨਕਸ਼ੇ ਕਦਮਾਂ ਤੇ ਚੱਲਣਾ ਹੈ ਤਾਂ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਵਾਰਸਾਂ ਨੂੰ ਨਾ ਭੁੱਲੇ ਅਤੇ ਜ਼ੇਕਰ ਦਿੱਲੀ ਦੇ ਤਖ਼ਤ ਦੀ ਸਿੱਖਾਂ ਦੇ ਖੂਨ ਨਾਲ ਖੇਡਣਾ ਫ਼ਿਤਰਤ ਹੈ ਤਾਂ ਸਿੱਖਾਂ ਨੂੰ ਵੀ ਬੰਦ ਬੰਦ ਕਟਾਉਣਾ, ਖੋਪਰ ਲਹਾਉਣੇ ਵਿਰਸੇ