Category: ਨਵੀਂ ਦਿੱਲੀ

ਨਵੀਂ ਦਿੱਲੀ

ਸਿੱਖ ਭਾਈਚਾਰੇ ਵਿਰੁੱਧ ਥੈਚਰ ਦੀਆਂ ਕਾਰਵਾਈਆਂ ਲਈ ਜੱਜ ਦੀ ਅਗਵਾਈ ਵਾਲੀ ਜਨਤਕ ਜਾਂਚ ਵਾਸਤੇ ਨਿੱਜੀ ਸਮਰਥਨ ਦੀ ਮੰਗ: ਸਿੱਖ ਫੈਡਰੇਸ਼ਨ ਯੂਕੇ

187 Views ਨਵੀਂ ਦਿੱਲੀ 11 ਜੂਨ (ਮਨਪ੍ਰੀਤ ਸਿੰਘ ਖਾਲਸਾ):- ਯੂਕੇ ਦੇ 420 ਗੁਰਦੁਆਰਿਆਂ ਅਤੇ ਸਿੱਖ ਸੰਗਠਨਾਂ ਨੇ 31 ਮਾਰਚ 2025 ਨੂੰ ਕੀਰ ਸਟਾਰਮਰ ਨੂੰ ਪੱਤਰ ਲਿਖ ਕੇ ਲੇਬਰ ਸਰਕਾਰ ਨੂੰ ਜੱਜ ਦੀ ਅਗਵਾਈ ਵਾਲੀ ਜਨਤਕ ਜਾਂਚ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਦੀ ਬੇਨਤੀ ਕੀਤੀ। ਬੀਤੀ 1 ਜੂਨ ਨੂੰ 450 ਤੋਂ ਵੱਧ ਯੂਕੇ ਗੁਰਦੁਆਰਿਆਂ ਅਤੇ

ਨਵੀਂ ਦਿੱਲੀ

ਸਿੱਖ ਪਰਿਵਾਰ ਨੇ ਈਸਾਈ ਧਰਮ ਦਾ ਫੜਿਆ ਪੱਲਾ

180 Viewsਨਵੀਂ ਦਿੱਲੀ 11 ਜੂਨ (ਮਨਪ੍ਰੀਤ ਸਿੰਘ ਖਾਲਸਾ):- ਕੁਲਵੰਤ ਸਿੰਘ ਅਤੇ ਅਮਰਜੀਤ ਕੌਰ ਜੋ ਕਿ ਲੁੱਧਿਆਣੇ ਦੇ ਦਿਆਨੰਦ ਅਸਪਤਾਲ ਵਿਚ ਕੰਮ ਕਰਦੇ ਸਨ, ਇਕ ਈਸਾਈ ਪਾਸਟਰ ਦੇ ਸੰਪਰਕ ਵਿਚ ਆਣ ਕਰਕੇ ਸਿੱਖ ਧਰਮ ਨੂੰ ਛੱਡ ਕੇ ਈਸਾਈ ਧਰਮ ਆਪਣਾ ਲਿਆ ਹੈ । ਉਨ੍ਹਾਂ ਵਲੋਂ ਚੁੱਕੇ ਗਏ ਇਸ ਕਦਮ ਨਾਲ ਪਰਿਵਾਰ ਅਤੇ ਰਿਸ਼ਤੇਦਾਰੀ ਵਿਚ ਵੱਡਾ ਰੋਸ

ਨਵੀਂ ਦਿੱਲੀ

21 ਜੂਨ ਦੇ ‘ਗੱਤਕੇ ਦਿਹਾੜੇ’ ਨੂੰ ਤਖਤ ਸਾਹਿਬਾਨਾਂ ਦੇ ਜਥੇਦਾਰ, ਐਸ.ਜੀ.ਪੀ.ਸੀ, ਸਿੱਖ ਸੰਗਠਨ, ਸੰਸਥਾਵਾਂ ਸਾਨੋ ਸੌਂਕਤ ਨਾਲ ਮਨਾਉਣ : ਮਾਨ

180 Viewsਨਵੀਂ ਦਿੱਲੀ, 10 ਜੂਨ (ਮਨਪ੍ਰੀਤ ਸਿੰਘ ਖਾਲਸਾ):- “ਸਿੱਖ ਕੌਮ ਦਾ ਹਿੰਦੂਤਵ ਖੇਡ ਯੋਗੇ ਨਾਲ ਕਦੀ ਵੀ ਪੁਰਾਤਨ ਇਤਿਹਾਸ ਵਿਚ ਕੋਈ ਸੰਬੰਧ ਨਹੀਂ ਰਿਹਾ ਅਤੇ ਨਾ ਹੀ ਸਿੱਖਾਂ ਨੇ ਕਦੇ ਯੋਗਾ ਕੀਤਾ ਹੈ । ਸਾਡੇ ਗੁਰੂ ਸਾਹਿਬਾਨ ਵੱਲੋਂ ਬਹੁਤ ਪਹਿਲੇ ਗੱਤਕਾ, ਕੁਸਤੀ, ਰੱਸਾਕਸੀ, ਕਬੱਡੀ, ਮੂਗਲੀਆ ਫੇਰਨਾਂ, ਨੇਜਾਬਾਜੀ, ਤਲਵਾਰਬਾਜੀ, ਘੋੜਸਵਾਰੀ ਆਦਿ ਖੇਡਾਂ ਨਾਲ ਸਿੱਖ ਕੌਮ ਨੂੰ

ਨਵੀਂ ਦਿੱਲੀ

ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ (ਬੈਲਜੀਅਮ) ਵਿਖ਼ੇ ਤੀਜੇ ਘੱਲੂਘਾਰੇ ਦੀ 41ਵੀ ਵਰ੍ਹੇ ਗੰਢ ਅਤੇ ਜਲਾਵਤਨੀ ਭਾਈ ਜਗਦੀਸ ਸਿੰਘ ਭੂਰਾ ਦੀ ਯਾਦ ‘ਚ ਹੋਏ ਸਮਾਗਮ ???? ਗੁਰਧਾਮਾਂ ਦੀ ਰਾਖੀ ਅਤੇ ਖਾਲਸਾ ਰਾਜ ਦੀ ਸਥਾਪਨਾ ਲਈ ਦਿੱਤੀਆਂ ਸ਼ਹਾਦਤਾਂ ਸਾਡੇ ਲਰੀ ਪ੍ਰੇਰਨਾ ਸ੍ਰੋਤ: ਪੰਥਕ ਆਗੂ ਯੂਰਪ

294 Viewsਨਵੀਂ ਦਿੱਲੀ 10 ਜੂਨ (ਮਨਪ੍ਰੀਤ ਸਿੰਘ ਖਾਲਸਾ):- ਜੂਨ 1984 ਚ ਭਾਰਤੀ ਫੌਜ ਵੱਲੋ ਕੀਤਾ ਗਿਆ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ 37 ਹੋਰ ਗੁਰਧਾਮਾਂ ਤੇ ਕੀਤਾ ਗਿਆ ਹਮਲਾ ਹਰ ਸਾਲ ਸਿੱਖਾਂ ਦੇ ਮਨਾਂ ਦੀ ਬੇਚੈਨੀ ਅਤੇ ਪੀੜਾ ਨੂੰ ਹੋਰ ਵਧਾਉਂਦਾ ਜਾ ਰਿਹਾ ਹੈ। ਸਿੱਖ ਭਾਰਤ ‘ਚ ਅਪਣੇ ਨਾਲ ਹੋ ਰਹੇ ਦੋਹਰੇ

ਨਵੀਂ ਦਿੱਲੀ

ਸਿੱਖ ਜੱਥੇਬੰਦੀਆਂ ਨੇ ਕੈਨੇਡਾ ਦੇ ਸੰਸਦ ਮੈਂਬਰਾਂ ਨੂੰ ਪੀਐਮ ਕਾਰਨੀ ਵਲੋਂ ਮੋਦੀ ਨੂੰ ਜੀ 7 ਲਈ ਦਿੱਤੇ ਗਏ ਸੱਦੇ ਦੀ ਨਿੰਦਾ ਕਰਨ ਲਈ ਲਿਖਿਆ ਪੱਤਰ ????ਸਿੱਖ ਜੱਥੇਬੰਦੀਆਂ ਵਲੋਂ ਵੱਡੇ ਪੱਧਰ ਤੇ ਨਰਿੰਦਰ ਮੋਦੀ ਦਾ ਵਿਰੋਧ ਪ੍ਰਦਰਸ਼ਨ ਕਰਣ ਦੀ ਹੋ ਰਹੀ ਹੈ ਤਿਆਰੀ

331 Viewsਨਵੀਂ ਦਿੱਲੀ 10 ਜੂਨ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡੀਅਨ ਸਿੱਖ ਸੰਗਠਨਾਂ ਦੇ ਇੱਕ ਸਮੂਹ ਨੇ ਸੰਸਦ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਨੇਤਾਵਾਂ ਦੇ ਸੰਮੇਲਨ ਲਈ ਦਿੱਤੇ ਗਏ ਸੱਦੇ ਦੀ ਨਿੰਦਾ ਕਰਨ ਅਤੇ ਇਸ ਹਫ਼ਤੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਨ ਵੇਲੇ ਇਸ ਮਾਮਲੇ ਨੂੰ ਸਿੱਧੇ ਤੌਰ

ਨਵੀਂ ਦਿੱਲੀ

ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਉਪਰ ਪਰਮਜੀਤ ਸਿੰਘ ਵੀਰਜੀ ਨੇ ਕੀਤੇ ਤਿੱਖੇ ਸੁਆਲ ???? ਆਪਣੀਆਂ ਕੁਰਕ ਹੋ ਰਹੀਆਂ ਸੰਸਥਾਵਾਂ ਨੂੰ ਬਚਾਉਣ ਦੀ ਥਾਂ ਐਸਜੀਪੀਸੀ ਉਪਰ ਸੁਆਲ ਚੁੱਕਣੇ ਅਤਿ ਮੰਦਭਾਗਾ

240 Viewsਨਵੀਂ ਦਿੱਲੀ 10 ਜੂਨ (ਮਨਪ੍ਰੀਤ ਸਿੰਘ ਖਾਲਸਾ):- ਮੀਡੀਆ ਵਿਚ ਆਈ ਖ਼ਬਰ ਮੁਤਾਬਿਕ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੇ ਪੰਥ ਦੀ ਸਿਰਮੌਰ ਸੰਸਥਾ ਐਸਜੀਪੀਸੀ ਤੇ ਧਰਮ ਪ੍ਰਚਾਰ ਦੀ ਘਾਟ ਦਾ ਦੋਸ਼ ਲਗਾਂਦਿਆਂ ਆਪਣੇ ਆਪ ਨੂੰ ਵਡਿਆਇਆ ਹੈ । ਤੇ ਉਨ੍ਹਾਂ ਵਲੋਂ ਪੰਜਾਬ ਅੰਦਰ ਧਰਮ ਪ੍ਰਚਾਰ ਕਰਵਾਇਆ ਜਾ ਰਿਹਾ ਹੈ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ

ਨਵੀਂ ਦਿੱਲੀ

ਕਾਲਕਾ ਐਂਡ ਕੰਪਨੀ, ਸਰਕਾਰ ਦੀ ਚਾਪਲੂਸੀ ਵਿੱਚ ਸਹੀ ਅਤੇ ਗਲਤ ਦਾ ਫ਼ਰਕ ਕਰਨ ਦੀ ਗੁਆ ਚੁੱਕੀ ਹੈ ਸਮਰੱਥਾ: ਸਰਨਾ/ਜੀਕੇ

161 Viewsਨਵੀਂ ਦਿੱਲੀ 9 ਜੂਨ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਅੱਜ ਦਿੱਲੀ ਕਮੇਟੀ ਪ੍ਰਬੰਧਕਾਂ ਵੱਲੋਂ ਪੰਜਾਬ ਵਿੱਚ ਈਸਾਈ ਧਰਮ ਦੇ ਫੈਲਾਅ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੀ ਟਿੱਪਣੀ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ਪ੍ਰਧਾਨ ਹਰਮੀਤ

ਨਵੀਂ ਦਿੱਲੀ

ਪੰਜਾਬ ਦੇ ਪਿੰਡਾਂ ’ਚ ਈਸਾਈ ਪ੍ਰਚਾਰਕਾਂ ਵਲੋਂ ਵੱਡੀ ਗਿਣਤੀ ਵਿੱਚ ਧਰਮ ਪਰਿਵਰਤਨ ਕਰਾਉਣ ਦੇ ਮਾਮਲੇ ਰੋਕਣ ‘ਚ ਸ਼੍ਰੋਮਣੀ ਕਮੇਟੀ ਅਸਫਲ: ਕਾਲਕਾ/ ਕਾਹਲੋਂ ???? ਸਰਨਾ ਤੇ ਜੀ.ਕੇ. ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ’ਚ ਧਰਨੇ ਲਾਉਣਾ ਬੇਹੱਦ ਨਿੰਦਣਯੋਗ

184 Viewsਨਵੀਂ ਦਿੱਲੀ, 9 ਜੂਨ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਪੰਜਾਬ ਦੇ 12 ਹਜ਼ਾਰ ਪਿੰਡਾਂ ਵਿਚੋਂ 8 ਹਜ਼ਾਰ ਪਿੰਡਾਂ ਵਿਚ ਈਸਾਈ ਧਰਮ ਦੇ ਪ੍ਰਚਾਰਕ ਪਹੁੰਚ ਗਏ ਹਨ ਜੋ ਗਰੀਬ ਤੇ ਕਮਜ਼ੋਰ ਸਿੱਖਾਂ ਨੂੰ ਅਨੇਕਾਂ ਤਰੀਕੇ

ਨਵੀਂ ਦਿੱਲੀ

ਕੈਨੇਡੀਅਨ ਸਿੱਖਾਂ ਵਲੋਂ ਜੂਨ 84 ਦੇ ਘਲੂਘਾਰੇ ਦੇ ਵਿਰੋਧ ਵਿਚ ਭਾਰਤੀ ਐੱਬੇਸੀ ਮੂਹਰੇ ਭਾਰੀ ਵਿਰੋਧ ਪ੍ਰਦਰਸ਼ਨ ???? ਵੈਨਕੂਵਰ ਦੇ ਆਰਟ ਗੈਲਰੀ ਵਿਖ਼ੇ ਸ਼ਹੀਦਾਂ ਦੀ ਯਾਦ ਵਿਚ ਹੋਇਆ ਯਾਦਗਾਰੀ ਸ਼ਹੀਦੀ ਸਮਾਗਮ

369 Viewsਨਵੀਂ ਦਿੱਲੀ 9 ਜੂਨ (ਮਨਪ੍ਰੀਤ ਸਿੰਘ ਖਾਲਸਾ):- ਹਰ ਸਾਲ ਦੀ ਤਰਾ ਇਸ ਸਾਲ ਵੀ ਵੈਨਕੂਵਰ ਦੀ ਆਰਟ ਗੈਲਰੀ ਵਿੱਚ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਅਤੇ ਨਾਲ-ਨਾਲ ਮੌਜੂਦਾ ਸਮੇਂ ਦੇ ਸ਼ਹੀਦਾ ਦੀ ਯਾਦ ਦੇ ਵਿਚ ਉਚੇਚੇ ਤੌਰ ਤੇ ਸਮਾਗਮ ਉਲੀਕੇ ਗਏ ਸਨ । ਉਲੀਕੇ ਗਏ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਬੱਚਿਆਂ ਦੇ

ਨਵੀਂ ਦਿੱਲੀ

ਜੂਨ 1984 ਘੱਲੂਘਾਰੇ ਦੇ ਸ਼ਹੀਦ ਭਾਈ ਬਲਦੇਵ ਸਿੰਘ ਜੇਠੂਵਾਲ ਦੀ 41ਵੀਂ ਬਰਸੀ ਮਨਾਈ ਗਈ

288 Viewsਨਵੀਂ ਦਿੱਲੀ 9 ਜੂਨ (ਮਨਪ੍ਰੀਤ ਸਿੰਘ ਖਾਲਸਾ) ਜੂਨ 1984 ਵਿਚ ਵਾਪਰੇ ਤੀਸਰੇ ਘੱਲੂਘਾਰੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸਮੂਹ ਸ਼ਹੀਦ ਸਿੰਘ-ਸਿੰਘਣੀਆਂ ਭੁਝੰਗੀਆ ਦੀ ਯਾਦ ਅੰਦਰ ਸ਼ਹੀਦ ਭਾਈ ਬਲਦੇਵ ਸਿੰਘ ਜੀ ਦੀ 41ਵੀਂ ਬਰਸੀ ਗੁਰਦੁਆਰਾ ਬਾਬੇ ਸ਼ਹੀਦਾਂ ਸਾਹਿਬ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਸਦਕਾ ਮਨਾਈ ਗਈ। ਭਾਈ ਸ਼ਮਸ਼ੇਰ