ਸਰਦਾਰ ਤੇਜਾ ਸਿੰਘ ਢਿੱਲੋ ਨੂੰ ਵੱਖ-ਵੱਖ ਆਗੂਆ ਵੱਲੋ ਸ਼ਰਧਾਂਜਲੀਆਂ ਭੇਂਟ
ਭਿੱਖੀਵਿੰਡ 27 ਨਵੰਬਰ ( ਸਵਿੰਦਰ ਬਲੇਹਰ)- ਜਿਲ੍ਹਾ ਤਰਨਤਾਰਨ ਹਲਕਾ ਖੇਮਕਰਨ ਬਲਾਕ ਭਿੱਖੀਵਿੰਡ ਪਿੰਡ ਬਲੇਹਰ ਦੇ ਵਸਨੀਕ ਚੰਡੀਗੜ੍ਹ ਪੰਜਾਬ ਜਨਰਲਿਸਟ ਐਸੋਸੀਏਸ਼ਨ ਦੇ ਪੰਜਾਬ ਵਾਈਸ ਪ੍ਰਧਾਨ ਸਵਿੰਦਰ ਸਿੰਘ ਬਲੇਹਰ ਅਤੇ ਪ੍ਰਧਾਨ ਕੁਲਵੰਤ ਸਿੰਘ ਬਲੇਹਰ ਦੇ ਸਤਿਕਾਰਯੋਗ ਪਿਤਾ ਸਰਦਾਰ ਤੇਜਾ ਸਿੰਘ ਢਿੱਲੋ ਜੋ ਬੀਤੇ ਕੁੱਝ ਦਿਨ ਪਹਿਲਾ ਸਵਰਗਵਾਸ ਹੋ ਗਏ ਸਨ, ਉਹਨਾ ਦੀ ਆਤਮਿਕ ਸ਼ਾਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਧੰਨ-ਧੰਨ ਬਾਬਾ ਸ਼ਹੀਦ ਸਿੰਘ ਪਿੰਡ ਬਲੇਹਰ ਵਿਖੇ ਹੋਈ ਜਿਸ ਵਿੱਚ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਨੇ ਵਿਰਾਗਮਈ ਗੁਰਬਾਣੀ ਦੀ ਕੀਰਤਨ ਕੀਤਾ। ਇਸ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ‘ਚ ਰਾਜਨੀਤਕ ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾ ਪੁੱਜੀਆਂ। ਜਿਸ ਵਿੱਚ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ,ਚੰਡੀਗੜ੍ਹ ਪੰਜਾਬ ਜਨਰਲਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਪੱਟੀ,ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੂਬਾ ਸਕੱਤਰ ਜਥੇਦਾਰ ਹਰਪਾਲ ਸਿੰਘ ਬਲੇਰ,ਸਾਬਕਾ ਵਿਧਾਇਕ ਸ੍ ਹਰਮਿੰਦਰ ਸਿੰਘ ਗਿੱਲ ਪੱਟੀ,ਸੀਨੀਅਰ ਅਕਾਲੀ ਆਗੂ ਗੁਰਸੇਵਕ ਸਿੰਘ ਬੱਬੂ ਪਹਿਲਵਾਨ ਮਾੜੀਮੇਘਾ,ਸੀਨੀਅਰ ਕਾਂਗਰਸੀ ਆਗੂ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ,ਡਾਕਟਰ ਗੁਰਮੇਜ ਸਿੰਘ ਸਿਮਰਨ ਹਸਪਤਾਲ ਭਿੱਖੀਵਿੰਡ,ਸ੍ ਇੰਦਰਜੀਤ ਸਿੰਘ ਆਈ ਟੀ ਕਾਲਜ ਭਗਵਾਨਪੁਰਾ,ਭਾਜਪਾ ਦੇ ਸੀਨੀਅਰ ਆਗੂ ਸ੍ ਸਿਤਾਰਾ ਸਿੰਘ ਡਲੀਰੀ,ਐਸ ਜੀ ਪੀ ਸੀ ਮੈਂਬਰ ਸ੍ ਸੁਖਵਿੰਦਰ ਸਿੰਘ ਸਿੱਧੂ ਪੱਟੀ,ਸਰਪੰਚ ਬੋਹੜ ਸਿੰਘ ਬਲੇਹਰ,ਸਰਪੰਚ ਗੁਰਪ੍ਰੀਤ ਸਿੰਘ ਸ਼ੇਰਾ ਬਲੇਹਰ,ਸਰਪੰਚ ਪ੍ਰਤਾਪ ਸਿੰਘ ਬਲੇਹਰ,ਨੰਬਰਦਾਰ ਕਰਤਾਰ ਸਿੰਘ ਬਲੇਹਰ,ਸਰਪੰਚ ਹਰਜੀਤ ਸਿੰਘ ਬਲੇਹਰ,ਸਰਪੰਚ ਬਲਜੀਤ ਸਿੰਘ ਫਰੰਦੀਪੁਰ,ਸਰਪੰਚ ਇਕਬਾਲ ਸਿੰਘ ਦਿਆਲਪੁਰਾ,ਸਰਪੰਚ ਅੰਮ੍ਰਿਤਪਾਲ ਸਿੰਘ ਦਿਆਲਪੁਰਾ,ਸਰਪੰਚ ਧਰਮ ਸਿੰਘ,ਸਰਪੰਚ ਚਮਕੌਰ ਸਿੰਘ ਬਲੇਹਰ,ਸਰਪੰਚ ਗੁਰਮੁੱਖ ਸਿੰਘ ਸਾਂਡਪੁਰਾ,ਸਰਪੰਚ ਕੁਲਦੀਪ ਸਿੰਘ ਸੂਰਵਿੰਡ,ਸਰਪੰਚ ਯਾਦਵਿੰਦਰ ਸਿੰਘ ਖਹਿਰਾ,ਸਰਪੰਚ ਮਨਦੀਪ ਸਿੰਘ ਭਿੱਖੀਵਿੰਡ,ਸਰਪੰਚ ਕੁਲਤਾਰ ਸਿੰਘ ਕਾਲੇ,ਸਰਪੰਚ ਮਨਦੀਪ ਸਿੰਘ ਗੋਰਾ ਸਾਂਧਰਾ,ਸਰਪੰਚ ਬਾਵਾ ਸਿੰਘ ਬਲੇਹਰ,ਸਰਪੰਚ ਗੁਰਭੇਜ ਸਿੰਘ ਤਤਲੇ,ਸ੍ ਤੇਜਪ੍ਰੀਤ ਸਿੰਘ ਪੀਟਰ ਭਿੱਖੀਵਿੰਡ,ਸਰਪੰਚ ਹਰਪਾਲ ਸਿੰਘ ਫਰੰਦੀਪੁਰ,ਸਰਪੰਚ ਸਤਨਾਮ ਸਿੰਘ ਭਿੱਖੀਵਿੰਡ,ਸਰਪੰਚ ਹਰਜਿੰਦਰ ਸਿੰਘ ਜਿੰਦਾ ਭਿੱਖੀਵਿੰਡ,ਵਿਨੇ ਮਲਹੋਤਰਾ,ਸਰਪੰਚ ਗੁਰਦੇਵ ਸਿੰਘ ਬਲੇਹਰ,ਸਰਪੰਚ ਬਲਰਾਜ ਸਿੰਘ ਬੁੱਟਰ ਬੈੰਕਾ, ਕੌਂਸਲਰ ਸੁਖਪਾਲ ਸਿੰਘ ਗਾਬੜੀਆ ਭਿੱਖੀਵਿੰਡ,ਕੌਂਸਲਰ ਰਿੰਕੂ ਧਵਨ,ਸਾਬਕਾ ਪ੍ਰਧਾਨ ਨਗਰ ਪੰਚਾਇਤ ਭਿੱਖੀਵਿੰਡ ਸ੍ ਅਮਰਜੀਤ ਸਿੰਘ,ਭਿੱਖੀਵਿੰਡ,ਸਤਿੰਦਰਪਾਲ ਸਿੰਘ ਮਿੰਟੂ ਮਾੜੀਮੇਘਾ,ਮੈਂਬਰ ਰਾਜਾ ਸਿੰਘ,ਪ੍ਰਿਸੀਪਲ ਸਤਿੰਦਰ ਸਿੰਘ ਪੰਨੂੰ,ਬੀਡੀਪੀਓ ਜਰਮੇਲ ਸਿੰਘ,ਸੈਂਕਰਡ ਸੋਲਜ ਕੌਨਵੈਂਟ ਸਕੂਲ ਦੇ ਚੇਅਰਮੈਨ ਸਰਦਾਰ ਕੰਧਾਲ ਸਿੰਘ ਬਾਠ,ਪ੍ਰਿੰਸੀਪਲ ਪ੍ਰਮਜੀਤ ਕੁਮਾਰ ਡੀ ਏ ਵੀ ਪਬਲਿਕ ਸਕੂਲ ਭਿੱਖੀਵਿੰਡ, ਬਲਵਿੰਦਰ ਸਿੰਘ ਪਾਹੜਾ ਬਲੇਹਰ,ਡਾਕਟਰ ਆਗਿਆਪਾਲ ਸਿੰਘ ਭਿੱਖੀਵਿੰਡ,ਡਾਕਟਰ ਨਤਿਸ਼ ਚੋਪੜਾ ਭਿੱਖੀਵਿੰਡ, ਰਿੰਕੂ ਕਲਸੀ,ਸਰਪੰਚ ਸੁੱਖਾ ਮੱਖੀ,ਰਾਣਾ ਨਵਾਦਾ,ਸੋਨੂੰ ਮੱਖੀ,ਕੁਲਦੀਪ ਸਿੰਘ ਚੱਕ,ਗੁਰਦਿਆਲ ਸਿੰਘ ਕਾਲੇ,ਕੇਵਲ ਸਿੰਘ ਕਾਲੇ,ਆਪ ਆਗੂ ਬੱਬੂ ਬੈੰਕਾ,ਮੈਂਬਰ ਜਸਵੰਤ ਸਿੰਘ ਜੱਸਾ ਬਲੇਹਰ,ਨਰਿੰਦਰ ਧਵਨ ਭਿੱਖੀਵਿੰਡ,ਅੰਗਰੇਜ ਸਿੰਘ ਮੱਖੀ,ਡਾਕਟਰ ਕੁਲਵਿੰਦਰ ਸਿੰਘ ਮੱਖੀ,ਐਡਵੋਕੇਟ ਭੋਲਾ ਅੰਮ੍ਰਿਤਸਰ,ਐਡਵੋਕੇਟ ਸੋਨੀ ਅੰਮ੍ਰਿਤਸਰ,ਨੱਥਾ ਸਿੰਘ ਭਿੱਖੀਵਿੰਡ,ਰਾਜੇਸ਼ ਕੁਮਾਰ ਭਿੱਖੀਵਿੰਡ,ਗੁਰਵਿੰਦਰ ਸਿੰਘ ਭਿੱਖੀਵਿੰਡ,ਸਮਾਜ ਸੇਵੀ ਜੋਗਿੰਦਰ ਸਿੰਘ ਡੱਲ,ਅਵਤਾਰ ਸਿੰਘ ਮੱਖੀ,ਗੁਰਜੀਤ ਸਿੰਘ ਬਲੇਹਰ,ਸਤਨਾਮ ਸਿੰਘ ਜੰਡ ਖਾਲੜਾ,ਗੁਰਬਾਜ ਸਿੰਘ ਮਾੜੀਮੇਘਾ,ਡਾਕਟਰ ਅਕਾਲ ਸਹਾਏ ਭਿੱਖੀਵਿੰਡ,ਜਸਕਰਨ ਸਿੰਘ ਚੱਠੂ ਭਿੱਖੀਵਿੰਡ,ਡਾਕਟਰ ਰਘਬੀਰ ਸਿੰਘ ਬਲੇਹਰ,ਕਵਲ ਬੇਦੀ ਭਿੱਖੀਵਿੰਡ,ਬਾਬਾ ਨਰਿੰਦਰ ਸਿੰਘ ਕਾਲੇ,ਡਾਕਟਰ ਖੁਸ਼ਵੰਤ ਸਿੰਘ ਕਾਲੇ,ਗੋਲਡੀ ਡਲੀਰੀ,ਨਿਸ਼ਾਨ ਸਿੰਘ ਬਲੇਹਰ,ਸਿੰਦਰ ਬਿਜਲੀ ਬਲੇਹਰ,ਪੱਤਰਕਾਰਾ ਵਿੱਚ ਚਾਨਣ ਸਿੰਘ ਮਾੜੀਮੇਘਾ,ਸਰਬਜੀਤ ਸਿੰਘ ਖਾਲੜਾ,ਨਰਿੰਦਰ ਸਿੰਘ ਪੀਟੀਸੀ, ਸੁਰਿੰਦਰ ਕੁਮਾਰ ਨੀਟੂ ਖਾਲੜਾ,ਮਨਜੀਤ ਸਿੰਘ ਝਬਾਲ,ਗੁਰਪਾਲ ਸਿੰਘ ਹੈਪੀ ਸੋਹਲ,ਸੁਰਜੀਤ ਕੁਮਾਰ ਬੌਬੀ,ਗੁਰਚਰਨ ਸਿੰਘ ਭੱਟੀ,ਦਾਰਾ ਸਿੰਘ ਡੱਲ,ਰਾਜੇਸ਼ ਸ਼ਰਮਾ ਖਾਲੜਾ,ਅਮਨ ਸ਼ਰਮਾ ਖਾਲੜਾ,ਸੁਖਬੀਰ ਸਿੰਘ ਮਨਿਆਲਾ,ਜਗਜੀਤ ਸਿੰਘ ਡੱਲ,ਮਨਜੀਤ ਸਿੰਘ ਪੱਟੀ,ਸੋਖੀ ਪੱਟੀ,ਕੁਲਦੀਪ ਸਿੰਘ ਦੀਪਾ ਤਰਨਤਾਰਨ,ਸਾਗਰ ਅਰੋੜਾ ਤਰਨਤਾਰਨ,ਮਨਜੀਤ ਕੌਰ ਅੰਮ੍ਰਿਤਸਰ,ਪ੍ਰਿੰਸ ਅੰਮ੍ਰਿਤਸਰ,ਕਪਿਲ ਗਿੱਲ ਪੱਟੀ,ਹੈਪੀ ਸਭਰਾ,ਰਣਜੀਤ ਕੁਮਾਰ ਭਿੱਖੀਵਿੰਡ,ਪੁਨੀਤ ਸ਼ਰਮਾ ਤਰਨਤਾਰਨ,ਪਾਇਲ ਅਰੋੜਾ,ਜਸਬੀਰ ਸਿੰਘ ਛੀਨਾ ਤਰਨਤਾਰਨ,ਦਲਜੀਤ ਸਿੰਘ ਤਰਨਤਾਰਨ,ਗੁਰਪ੍ਰੀਤ ਸਿੰਘ ਜੱਜ ਮੱਖੀ,ਸੰਦੀਪ ਕੁਮਾਰ ਉੱਪਲ ਭਿੱਖੀਵਿੰਡ,ਬਲਵੀਰ ਸਿੰਘ ਖਾਲਸਾ,ਹਰਮੀਤ ਸਿੰਘ ਭਿੱਖੀਵਿੰਡ,ਵਿੱਕੀ ਮਹਿਤਾ ਭਿੱਖੀਵਿੰਡ,ਭੁਪਿੰਦਰ ਸਿੰਘ ਕਾਲਾ ਭਿੱਖੀਵਿੰਡ ਸਮੇਤ ਹੋਰ ਆਗੂਆ ਨੇ ਸ੍ ਤੇਜਾ ਸਿੰਘ ਢਿੱਲੋ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।