ਸਰਦਾਰ ਤੇਜਾ ਸਿੰਘ ਢਿੱਲੋ ਨੂੰ ਵੱਖ-ਵੱਖ ਆਗੂਆ ਵੱਲੋ ਸ਼ਰਧਾਂਜਲੀਆਂ ਭੇਂਟ
29 Viewsਸਰਦਾਰ ਤੇਜਾ ਸਿੰਘ ਢਿੱਲੋ ਨੂੰ ਵੱਖ-ਵੱਖ ਆਗੂਆ ਵੱਲੋ ਸ਼ਰਧਾਂਜਲੀਆਂ ਭੇਂਟ ਭਿੱਖੀਵਿੰਡ 27 ਨਵੰਬਰ ( ਸਵਿੰਦਰ ਬਲੇਹਰ)- ਜਿਲ੍ਹਾ ਤਰਨਤਾਰਨ ਹਲਕਾ ਖੇਮਕਰਨ ਬਲਾਕ ਭਿੱਖੀਵਿੰਡ ਪਿੰਡ ਬਲੇਹਰ ਦੇ ਵਸਨੀਕ ਚੰਡੀਗੜ੍ਹ ਪੰਜਾਬ ਜਨਰਲਿਸਟ ਐਸੋਸੀਏਸ਼ਨ ਦੇ ਪੰਜਾਬ ਵਾਈਸ ਪ੍ਰਧਾਨ ਸਵਿੰਦਰ ਸਿੰਘ ਬਲੇਹਰ ਅਤੇ ਪ੍ਰਧਾਨ ਕੁਲਵੰਤ ਸਿੰਘ ਬਲੇਹਰ ਦੇ ਸਤਿਕਾਰਯੋਗ ਪਿਤਾ ਸਰਦਾਰ ਤੇਜਾ ਸਿੰਘ ਢਿੱਲੋ ਜੋ ਬੀਤੇ ਕੁੱਝ ਦਿਨ…