12 Views
ਜਰਮਨੀ 5 ਨਵੰਬਰ (ਖਿੜਿਆ ਪੰਜਾਬ) ਪੰਥ ਦਰਦੀ ਪੰਥਕ ਪ੍ਰਚਾਰਕ ਭਾਈ ਗੁਰਨਿਸ਼ਾਨ ਸਿੰਘ ਜੀ ਪੱਟੀ ਦੇ ਸਤਿਕਾਰਯੋਗ ਪਿਤਾ ਸਰਦਾਰ ਤਾਰਾ ਸਿੰਘ ਜੀ ਉਮਰ 65 ਸਾਲ,ਅੱਜ ਪੰਜਾਬ ਦੀ ਧਰਤੀ ਪੱਟੀ ਵਿਖੇ ਅਕਾਲ ਚਲਾਣਾ ਕਰ ਗਏ , ਇਹ ਪਰਿਵਾਰ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ , ਇਸ ਮੌਕੇ ਸਮੂਹ ਪ੍ਰਚਾਰਕਾਂ ਅਤੇ ਭਾਈ ਗੁਰਨਿਸ਼ਾਨ ਸਿੰਘ ਜੀ ਨਾਲ ਸਨੇਹ ਰੱਖਣ ਵਾਲੇ ਵੀਰਾਂ ਅਤੇ ਪਰਿਵਾਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ , ਵਾਹਿਗੁਰੂ ਜੀ ਆਗੇ ਅਰਦਾਸ ਕੀਤੀ ਕਿ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
Author: khireyapunjab
jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN







