ਪੰਥਕ ਪ੍ਰਚਾਰਕ ਭਾਈ ਗੁਰਨਿਸ਼ਾਨ ਸਿੰਘ ਪੱਟੀ ਹੋਰਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਤਾਰਾ ਸਿੰਘ ਜੀ (65) ਕਰ ਗਏ ਅਕਾਲ ਚਲਾਣਾ ।

36 Viewsਜਰਮਨੀ 5 ਨਵੰਬਰ (ਖਿੜਿਆ ਪੰਜਾਬ) ਪੰਥ ਦਰਦੀ ਪੰਥਕ ਪ੍ਰਚਾਰਕ ਭਾਈ ਗੁਰਨਿਸ਼ਾਨ ਸਿੰਘ ਜੀ ਪੱਟੀ ਦੇ ਸਤਿਕਾਰਯੋਗ ਪਿਤਾ ਸਰਦਾਰ ਤਾਰਾ ਸਿੰਘ ਜੀ ਉਮਰ 65 ਸਾਲ,ਅੱਜ ਪੰਜਾਬ ਦੀ ਧਰਤੀ ਪੱਟੀ ਵਿਖੇ ਅਕਾਲ ਚਲਾਣਾ ਕਰ ਗਏ , ਇਹ ਪਰਿਵਾਰ ਨੂੰ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ , ਇਸ ਮੌਕੇ ਸਮੂਹ ਪ੍ਰਚਾਰਕਾਂ ਅਤੇ ਭਾਈ ਗੁਰਨਿਸ਼ਾਨ ਸਿੰਘ ਜੀ […]
