Home » ਸੰਸਾਰ » ਜਰਮਨੀ » ਫਰੈਕਫੋਰਟ ਏਅਰਪੋਰਟ ਤੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਖਾਲਸੇ ਪੰਥ ਦੇ 327ਵੇਂ ਪ੍ਰਗਟ ਦਿਹਾੜੇ ਤੇ ਟੈਕਸੀ ਵਾਲਿਆ ਨੇ ਲੰਗਰ ਲਗਾ ਬਾਬੇ ਦੇ ਸੁਨਹਿਰੀ ਉਪਦੇਸ਼ਾਂ ਦਾ ਦਿੱਤਾ ਸੁਨੇਹਾ ।

ਫਰੈਕਫੋਰਟ ਏਅਰਪੋਰਟ ਤੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਖਾਲਸੇ ਪੰਥ ਦੇ 327ਵੇਂ ਪ੍ਰਗਟ ਦਿਹਾੜੇ ਤੇ ਟੈਕਸੀ ਵਾਲਿਆ ਨੇ ਲੰਗਰ ਲਗਾ ਬਾਬੇ ਦੇ ਸੁਨਹਿਰੀ ਉਪਦੇਸ਼ਾਂ ਦਾ ਦਿੱਤਾ ਸੁਨੇਹਾ ।

SHARE ARTICLE

98 Views

ਫਰੈਕਫੋਰਟ 16 ਅਪ੍ਰੈਲ (ਖਿੜਿਆ ਪੰਜਾਬ) ਫਰੈਕਫੋਰਟ ਦੇ ਅੰਤਰਰਾਸ਼ਟਰੀ ਹਵਾਈ ਜਹਾਜ਼ਾਂ ਦੇ ਅੱਡੇ ਤੇ ਟੈਕਸੀ ਮਾਲਕਾਂ ਤੇ ਚਾਲਕਾਂ ਨੇ ਵੱਖ ਵੱਖ ਦੂਜੇ ਦੇਸ਼ਾਂ ਦੇ ਲੋਕਾਂ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਖਾਲਸੇ ਪੰਥ ਦੇ 327ਵੇਂ ਪ੍ਰਗਟ ਦਿਹਾੜੇ ਦੀ ਪਵਿੱਤਰ ਖੁਸ਼ੀ ’ਚ, ਵਿਸ਼ੇਸ਼ ਲੰਗਰ ਸੇਵਾ, ਮਿਠਾਈ ਅਤੇ ਚਾਹ ਦੀ ਵਿਵਸਥਾ ਕੀਤੀ ਗਈ । ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਦੇ ਸੁਨਹਿਰੀ ਸਿਧਾਂਤ ਕਿਰਤ ਕਰੋ, ਨਾਮ ਜੱਪੋ , ਵੰਡ ਛੱਕੋ ਦੀ ਸਾਂਝ ਪਾਈ ਗਈ ਦੂਸਰੀਆਂ ਕੌਮਾਂ ਦੇ ਲੋਕਾਂ ਨੇ ਬਹੁਤ ਪਿਆਰ ਨਾਲ ਲੰਗਰ ਛੱਕਿਆਂ ਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਇਹ ਸੇਵਾ ਟੈਕਸੀ ਦੇ ਸੇਵਾਦਾਰਾਂ ਵਲੋਂ ਨਿਸ਼ਕਾਮ ਭਾਵਨਾ ਨਾਲ ਕੀਤੀ ਗਈ ਇਸ ਵਿੱਚ ਸਹਿਯੋਗ ਕਰਨ ਵਾਲਿਆ ਦਾ ਗੁਰਚਰਨ ਸਿੰਘ ਗੁਰਾਇਆ , ਦਵਿੰਦਰ ਸਿੰਘ ਬਾਜਵਾ, ਇਕਬਾਲ ਸਿੰਘ ,ਗੁਰਵਿੰਦਰ ਸਿੰਘ , ਭਾਈ ਮਨਜੀਤ ਸਿੰਘ, ਅਮਰੀਕ ਸਿੰਘ ਮੀਕਾ , ਭਾਈ ਕਮਲਜੀਤ ਸਿੰਘ ਰਾਏ, ਤਿਰਲੋਕ ਸਿੰਘ ਸੈਣੀ ਤੇ ਸਮੂਹ ਟੈਕਸੀ ਮਾਲਕਾ ਤੇ ਚਾਲਕਾਂ ਦਾ ਸਹਿਯੋਗ ਕਰਨ ਵਾਲੇ ਵੀਰਾਂ ਦਾ ਧੰਨਵਾਦ ਕੀਤਾ ਗਿਆ ।

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News