ਅੱਜ ਯੌਰਪ ਦੀਆਂ ਘੜੀਆਂ ਇਕ ਘੰਟਾ ਅੱਗੇ ਹੋ ਗਈਆਂ।
18 Viewsਜਰਮਨੀ 29 ਮਾਰਚ (ਖਿੜਿਆ ਪੰਜਾਬ) ਅੱਜ ਸੈਂਟਰਲ ਯੂਰਪੀਅਨ ਟਾਈਮ ਬਦਲੀ ਹੋ ਗਿਆ ਹੈ ਸਾਲ ਦੇ ਵਿੱਚ ਇਹ ਟਾਈਮ ਦੋ ਵਾਰੀ ਇਕ ਘੰਟਾ ਅੱਗੇ ਪਿੱਛੇ ਹੁੰਦਾ ਹੈ ਅੱਜ ਇਹ ਯੂਰਪ ਦੀਆਂ ਘੜੀਆਂ ਇਕ ਘੰਟਾ ਅੱਗੇ ਹੋ ਗਈਆਂ ਹਨ । ਹੁਣ ਭਾਰਤ ਨਾਲੋਂ ਯੌਰਪ ਦਾ 3.30 ਘੰਟੇ ਦਾ ਫ਼ਰਕ ਰਹਿ ਗਿਆ ਹੈ, ਦੁਬਾਰਾ ਫੇਰ ਇਸੇ ਸਾਲ…
