Home » ਪੰਜਾਬ » ਪੰਥਕ ਪ੍ਰਚਾਰਕ ਗਿਆਨੀ ਪ੍ਰਗਟ ਸਿੰਘ ਤਿੰਮੋਵਾਲ ਨੂੰ ਸਦਮਾ ਅਚਾਨਕ ਨੌਜਵਾਨ ਲੜਕੇ ਦੀ ਮੌਤ ਹੋਈ|

ਪੰਥਕ ਪ੍ਰਚਾਰਕ ਗਿਆਨੀ ਪ੍ਰਗਟ ਸਿੰਘ ਤਿੰਮੋਵਾਲ ਨੂੰ ਸਦਮਾ ਅਚਾਨਕ ਨੌਜਵਾਨ ਲੜਕੇ ਦੀ ਮੌਤ ਹੋਈ|

SHARE ARTICLE

108 Views

ਟਾਂਗਰਾ -28 ਮਾਰਚ ( ਸੁਰਜੀਤ ਸਿੰਘ ਖਾਲਸਾ)
ਪੰਥਕ ਪ੍ਰਚਾਰਕ ਗਿਆਨੀ ਪਰਗਟ ਸਿੰਘ ਤਿੰਮੋਵਾਲ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਨੌਜਵਾਨ ਪੁੱਤਰ ਪ੍ਰਭਪਾਲ ਸਿੰਘ 32 ਸਾਲ ਦੀ ਅਚਾਨਕ ਮੌਤ ਹੋ ਗਈ ।ਆਸਟਰੇਲੀਆ ਤੋਂ ਵਿਪਨ ਪਾਲ ਸਿੰਘ ਤਿੰਮੋਵਾਲ ਡਾਕਟਰ ਬਗੀਚਾ ਸਿੰਘ ਤਿੰਮੋਵਾਲ ਸੁਰਜੀਤ ਸਿੰਘ ਖਾਲਸਾ ਦਲਜੀਤ ਸਿੰਘ ਟਾਂਗਰਾ ਇੰਦਰਜੀਤ ਸਿੰਘ , ਗਿਆਨੀ ਗੁਰਭੇਜ ਸਿੰਘ ਅਨੰਦਪੁਰੀ ਆਦਿ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ|

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News