ਸ਼੍ਰੋਮਣੀ ਕਮੇਟੀ ਦਾ ਵਿੱਤੀ ਵਰ੍ਹੇ 2026-27 ਲਈ 1487 ਕਰੋੜ 41 ਲੱਖ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ਵਿੱਚ ਪਾਸ 👉 ਬਜਟ ਸਰਕਾਰ ਦੇ ਮੁਕਾਬਲੇ ਕੇਵਲ 0.9 ਫੀਸਦੀ, ਫਿਰ ਵੀ ਸ਼੍ਰੋਮਣੀ ਕਮੇਟੀ ਕਰਦੀ ਹੈ ਵੱਡੇ ਕਾਰਜ- ਐਡਵੋਕੇਟ ਧਾਮੀ

97 Viewsਅੰਮ੍ਰਿਤਸਰ, 28 ਮਾਰਚ (ਮਨਪ੍ਰੀਤ ਸਿੰਘ ਖਾਲਸਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਵਰ੍ਹੇ 2026-27 ਲਈ 1487 ਕਰੋੜ 41 ਲੱਖ ਦਾ ਬਜਟ ਹਾਜ਼ਰ ਮੈਂਬਰਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਪਾਸ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਏ ਬਜਟ ਇਜਲਾਸ ਦੀ ਪ੍ਰਧਾਨਗੀ ਐਡਵੋਕੇਟ ਹਰਜਿੰਦਰ […]

ਪੰਥਕ ਪ੍ਰਚਾਰਕ ਗਿਆਨੀ ਪ੍ਰਗਟ ਸਿੰਘ ਤਿੰਮੋਵਾਲ ਨੂੰ ਸਦਮਾ ਅਚਾਨਕ ਨੌਜਵਾਨ ਲੜਕੇ ਦੀ ਮੌਤ ਹੋਈ|

92 Viewsਟਾਂਗਰਾ -28 ਮਾਰਚ ( ਸੁਰਜੀਤ ਸਿੰਘ ਖਾਲਸਾ) ਪੰਥਕ ਪ੍ਰਚਾਰਕ ਗਿਆਨੀ ਪਰਗਟ ਸਿੰਘ ਤਿੰਮੋਵਾਲ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਨੌਜਵਾਨ ਪੁੱਤਰ ਪ੍ਰਭਪਾਲ ਸਿੰਘ 32 ਸਾਲ ਦੀ ਅਚਾਨਕ ਮੌਤ ਹੋ ਗਈ ।ਆਸਟਰੇਲੀਆ ਤੋਂ ਵਿਪਨ ਪਾਲ ਸਿੰਘ ਤਿੰਮੋਵਾਲ ਡਾਕਟਰ ਬਗੀਚਾ ਸਿੰਘ ਤਿੰਮੋਵਾਲ ਸੁਰਜੀਤ ਸਿੰਘ ਖਾਲਸਾ ਦਲਜੀਤ ਸਿੰਘ ਟਾਂਗਰਾ ਇੰਦਰਜੀਤ ਸਿੰਘ , ਗਿਆਨੀ ਗੁਰਭੇਜ […]