ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਦੀ ਯਾਦ ਵਿੱਚ ਸਲਾਨਾ ਸ਼ਹੀਦੀ ਸਮਾਗਮ ਪਿੰਡ ਡੱਲੇਵਾਲ ਨੇੜੇ ਗੁਰਾਇਆ ( ਜਲੰਧਰ) ਵਿਖੇ ਚੜਦੀ ਕਲਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

13 Viewsਜਲੰਧਰ 15 ਸਤੰਬਰ (ਖਿੜਿਆ ਪੰਜਾਬ ) ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਸ਼ਹੀਦ ਭਾਈ ਸਤਪਾਲ ਸਿੰਘ ਢਿੱਲੋਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਸਮਾਗਮ ਪਿੰਡ ਡੱਲੇਵਾਲ ਨੇੜੇ ਗੁਰਾਇਆ ( ਜਲੰਧਰ) ਵਿਖੇ ਹਰੇਕ ਸਾਲ ਦੀ ਤਰ੍ਹਾਂ ਚੜਦੀ ਕਲਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਹਿਜ ਪਾਠ ਦੇ ਭੋਗ ਉਪਰੰਤ ਭਾਈ ਗੁਰਸਾਹਿਬ ਸਿੰਘ ਦੇ ਕੀਰਤਨੀ ਜਥੇ ਅਤੇ […]

ਮਾਰਬੁਰਗ ਵਿੱਚ ਪੰਜਾਬੀ ਮੇਲਾ: 600 ਲੋਕਾਂ ਨੇ ਰਚਿਆ ਸਾਂਝ ਦਾ ਇਤਿਹਾਸ—ਤੁਸੀਂ ਕਿੱਥੇ ਸੀ? ਸੱਭਿਆਚਾਰ, ਨੌਜਵਾਨੀ, ਲੋਕਤੰਤਰ ਅਤੇ ਏਕਤਾ ਦਾ ਅਜਿਹਾ ਮੇਲਾ, ਜਿਸ ਨੇ ਮਾਰਬੁਰਗ ਵਿੱਚ ਪੰਜਾਬੀ ਪਹਿਚਾਣ ਨੂੰ ਨਵੇਂ ਅਰਥ ਦਿੱਤੇ

12 Views  ਮਾਰਬੁਰਗ, 13 ਸਤੰਬਰ (ਖਿੜਿਆ ਪੰਜਾਬ) ਮੀਂਹ ਰੁਕਿਆ ਨਹੀਂ, ਪਰ ਲੋਕ ਵੀ ਰੁਕੇ ਨਹੀਂ। ਮਾਰਬੁਰਗ ਦੇ ਨੈਬਰਹੁੱਡ ਸੈਂਟਰ ਵਾਲਡਟਾਲ ਵਿੱਚ ਐਤਵਾਰ ਨੂੰ ਹੋਏ ਤੀਜੇ ਪੰਜਾਬੀ ਮੇਲੇ ਵਿੱਚ ਲਗਭਗ 600 ਲੋਕਾਂ ਦੀ ਸ਼ਮੂਲੀਅਤ ਨੇ ਇੱਕ ਅਜਿਹਾ ਮਾਹੌਲ ਸਿਰਜਿਆ, ਜਿਸ ਦੀ ਚਰਚਾ ਹੁਣ ਸਮਾਗਮ ਤੋਂ ਬਾਅਦ ਵੀ ਜਾਰੀ ਹੈ। ਸਵਾਲ ਸਿਰਫ਼ ਇਹ ਨਹੀਂ ਕਿ ਮੇਲੇ ਵਿੱਚ […]

ਸਿੱਖੀ ਤੇ ਖਾਲਿਸਤਾਨ ਦੇ ਵਿਰੋਧੀਆਂ ਨੂੰ ਸਿੱਖ ਫੈਡਰੇਸ਼ਨ ਯੂਕੇ ਦੀ ਲਲਕਾਰ—ਹੁਣ ਸਮਝੌਤਾ ਨਹੀਂ, ਹਰ ਮੋਰਚੇ ’ਤੇ ਹੋਵੇਗਾ ਸਖ਼ਤ ਜਵਾਬ

12 Views  ਨਵੀਂ ਦਿੱਲੀ, 14 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਗੁਰਦੁਆਰਾ ਸਾਹਿਬ ਵੁਲਵਰਹੈਂਪਟਨ ਵਿਖੇ ਤਿੰਨ ਦਿਨ ਚੱਲੀ ਸਿੱਖ ਫੈਡਰੇਸ਼ਨ ਯੂਕੇ ਦੀ ਕੌਮੀ ਸਿੱਖ ਕਨਵੈਨਸ਼ਨ ਵਿੱਚ 10 ਹਜ਼ਾਰ ਤੋਂ ਵੱਧ ਸਿੱਖਾਂ ਦੀ ਸ਼ਮੂਲੀਅਤ ਹੋਈ। “ਸਿੱਖ ਹੋਣ ’ਤੇ ਮਾਣ, ਖਾਲਿਸਤਾਨੀ ਹੋਣ ’ਤੇ ਮਾਣ” ਦੇ ਕੇਂਦਰੀ ਨਾਅਰੇ ਹੇਠ ਹੋਏ ਇਸ ਇਕੱਠ ਦੌਰਾਨ ਸਿੱਖੀ, ਮਨੁੱਖੀ ਅਧਿਕਾਰਾਂ ਅਤੇ ਖਾਲਿਸਤਾਨ […]

ਤਿਰੰਗੇ ਦੇ ਅਪਮਾਨ ’ਤੇ ਹਾਏ-ਤੌਬਾ, ਪਰ ਸਿੱਖਾਂ ਦੇ ਜ਼ਖ਼ਮਾਂ ’ਤੇ ਚੁੱਪ ਕਿਉਂ.? 18 ਸਤੰਬਰ ਨੂੰ ਹੋਵੇਗਾ ਭਾਰਤੀ ਅੰਬੈਸੀ ਮੂਹਰੇ ਭਾਰੀ ਮੁਜ਼ਾਹਰਾ: ਟੀਮ ਸ਼ਹੀਦ ਨਿੱਝਰ

64 Views  ਨਵੀਂ ਦਿੱਲੀ 14 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਤਿਰੰਗੇ ਦੇ ਅਪਮਾਨ ’ਤੇ ਜਿਨ੍ਹਾਂ ਦੀ ਦੇਸ਼ਭਗਤੀ ਜਾਗ ਪੈਂਦੀ ਹੈ, ਉਹ ਪਹਿਲਾਂ ਇਹ ਜਵਾਬ ਦੇਣ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ, ਗੁਰੂ ਸਾਹਿਬ ਜੀ ਦੇ ਪਾਵਨ ਅੰਗ ਗਲੀਆਂ-ਨਾਲੀਆਂ ਵਿੱਚ ਰੁਲਦੇ ਹਨ, ਸਿੱਖਾਂ ਦਾ ਕਤਲੇਆਮ ਹੁੰਦਾ ਹੈ ਅਤੇ ਗੁਰਦੁਆਰਿਆਂ ਨੂੰ ਅੱਗਾਂ ਲਗਾਈਆਂ […]

ਕਰੋੜਾਂ ਪੈਰੋਕਾਰਾਂ ਦਾ ਦਾਅਵਾ ਕਰਨ ਵਾਲਾ ਰਾਮ ਰਹੀਮ ਚੋਣ ਮੈਦਾਨ ਵਿੱਚ ਆ ਕੇ ਆਪਣਾ ਅਸਲ ਜਨ-ਆਧਾਰ ਕਰੇ ਸਾਬਤ: ਭਾਈ ਰਤਿੰਦਰ ਸਿੰਘ ਇੰਦੌਰ

11 Views  ਨਵੀਂ ਦਿੱਲੀ 14 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਚਿੰਤਕ ਭਾਈ ਰਤਿੰਦਰ ਸਿੰਘ ਇੰਦੌਰ ਨੇ ਗੁਰਮੀਤ ਰਾਮ ਰਹੀਮ ਵੱਲੋਂ ਆਪਣੇ ਕਰੋੜਾਂ ਪੈਰੋਕਾਰ ਹੋਣ ਦੇ ਕੀਤੇ ਜਾਂਦੇ ਦਾਅਵਿਆਂ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਡੇਰਾ ਮੁਖੀ ਨੂੰ ਆਪਣੇ ਪ੍ਰਭਾਵ ਅਤੇ ਪੈਰੋਕਾਰਾਂ ਦੀ ਗਿਣਤੀ ’ਤੇ ਇੰਨਾ ਹੀ ਮਾਣ ਹੈ ਤਾਂ ਉਹ ਆਪਣੇ ਦੋਵਾਂ ਜਵਾਈਆਂ, […]

ਫਰੀਡਮ ਫਾਈਟਰਜ ਸੰਸਥਾ ਦੀ ਮਹੀਨਾਵਾਰ ਮੀਟਿੰਗ ਹੋਈ

104 Viewsਖਾਲੜਾ 14 ਸਤੰਬਰ (ਗੁਰਪ੍ਰੀਤ ਸਿੰਘ ) ਫਰੀਡਮ ਫਾਈਟਰਜ ਉਤਰਾਧਿਕਾਰੀ ਸੰਸਥਾ ( 196 ) ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਸੰਸਥਾ ਦੇ ਜਨਰਲ ਸਕੱਤਰ ਸ੍ਰ ਸਕੱਤਰ ਸਿੰਘ ਪਹੂਵਿੰਡ ਦੀ ਅਗਵਾਈ ਹੇਠ ਸ੍ਰ ਸੁਰਜੀਤ ਸਿੰਘ ਭੁੱਚਰ ਦੇ ਗ੍ਰਿਹ ਵਿਖੇ ਹੋਈ। ਇਸ ਮੀਟਿੰਗ ਵਿੱਚ ਫਰੀਡਮ ਫਾਈਟਰ ਪ੍ਰੀਵਾਰਾਂ ਦੀਆਂ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਹ ਮੀਟਿੰਗ ਵਿਸੇਸ਼ ਤੌਰ ਤੇ […]