ਫਰੈਂਕਫਰਟ ਚੋਣਾਂ ਵਿੱਚ ਗੁਰਸਿੱਖ ਉਮੀਦਵਾਰ ਸਰਦਾਰ ਨਰਿੰਦਰ ਸਿੰਘ ਘੋਤੜਾ ਦਾ ਸਾਰੇ ਪੰਜਾਬੀ ਪੂਰਾ ਸਹਿਯੋਗ ਦੇਣ – ਬੀਬੀ ਜਗੀਰ ਕੌਰ।
124 Viewsਜਰਮਨੀ 21 ਜਨਵਰੀ (ਖਿੜਿਆ ਪੰਜਾਬ) ਮੈਂ ਫਰੈਂਕਫੋਰਟ ਵਿੱਚ ਵਸਦੇ ਸਮੁੱਚੇ ਸਿੱਖ ਅਤੇ ਪੰਜਾਬੀ ਭਾਈਚਾਰੇ ਨੂੰ ਇਹ ਕਹਿਣਾ ਚਾਹੁੰਦੀ ਹਾਂ ਸਰਦਾਰ ਨਰਿੰਦਰ ਸਿੰਘ ਬਹੁਤ ਮਿਹਨਤੀ ਇਨਸਾਨ ਹਨ, ਕਿ ਜੋ ਇਨਸਾਨ ਸਿੱਖ ਹੋ ਕੇ ਚੰਗਾ ਅਸਰ ਰਸੂਖ ਰੱਖਦਾ, ਹਰੇਕ ਦੇ ਦੁਖ ਸੁਖ ਦਾ ਭਾਈਵਾਲ ਬਣਦਾ ਹੈ, ਗੁਰਸਿੱਖੀ ਜੀਵਨ ਨੂੰ ਅਪਣਾਉਂਦਿਆਂ ਹੋਇਆਂ ਅਜਿਹੇ ਸਮੇਂ ਤੇ ਸਿਆਸਤ ਦੇ…
