ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਧਾਨਗੀ ਭਾਲਣਾ ਪੰਥਕ ਸਿਧਾਂਤਾਂ ਦਾ ਘਾਣ, ਵੱਖ ਹੋਏ ਧੜਿਆਂ ਦੇ ਨਿੱਜੀ ਹਿੱਤ ਬੇਨਕਾਬ – ਬ੍ਰਹਮਪੁਰਾ
54 Views ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਧਾਨਗੀ ਭਾਲਣਾ ਪੰਥਕ ਸਿਧਾਂਤਾਂ ਦਾ ਘਾਣ, ਵੱਖ ਹੋਏ ਧੜਿਆਂ ਦੇ ਨਿੱਜੀ ਹਿੱਤ ਬੇਨਕਾਬ – ਬ੍ਰਹਮਪੁਰਾ *ਸੁਖਬੀਰ ਬਾਦਲ ਦੀ ਨਿਮਰਤਾ ਭਰੀ ਅਪੀਲ ਠੁਕਰਾ ਕੇ ਬਾਗੀਆਂ ਨੇ ਸਾਬਤ ਕੀਤਾ ਕਿ ਉਨ੍ਹਾਂ ਲਈ ਪੰਥ ਤੋਂ ਪਹਿਲਾਂ ਕੁਰਸੀ ਹੈ – ਬ੍ਰਹਮਪੁਰਾ ਕਿਹਾ,” ਬਾਗੀਆਂ ਨੇ ਸਾਬਤ ਕੀਤਾ ਕਿ ਉਨ੍ਹਾਂ ਦੀ ਲੜਾਈ ਪੰਥ ਲਈ…