ਗੁਰਜੀਤ ਸਿੰਘ ਆਜ਼ਾਦ ਦੀ ਕਵਿਤਾ ‘ਅਗਾਜ਼ ਹੀ ਅਗਾਜ਼’ ਜੀਵਨ ਦੇ ਰੂਹਾਨੀ ਸਫਰ ਨੂੰ ਰੋਸ਼ਨ ਕਰਦੀ ਹੈ
166 Viewsਅਗਾਜ਼ ਹੀ ਅਗਾਜ਼ ਵਾਟਾਂ ਲੰਮੀਆਂ ਅਤੇ ਛਾਈ ਧੁੰਦ ਹੋਰ ਹੈ, ਤੇਰਾ ਹੀ ਆਸਰਾ ਤੇ ਤੇਰੀ ਹੀ ਲੋਰ ਹੈ। ਇਹਨਾਂ ਲੰਮੇ ਪੈਂਡਿਆਂ ਦਾ ਤੂੰ ਹੀ ਸਹਾਰਾ ਹੈ, ਤੂੰ ਹੀ ਓੁਰਲਾ ਤੇ ਤੂੰ ਹੀ ਪਰਲਾ ਕਿਨਾਰਾ ਹੈ। ਤੂੰ ਹੀ ਸਾਰੀ ਚੁੱਪ ਅਤੇ ਤੂੰ ਹੀ ਅਵਾਜ਼ ਹੈਂ, ਅੰਤ ਤੇਰਾ ਲੱਭਦਾ ਨਾ, ਬਸ ਅਗਾਜ਼ ਹੀ ਅਗਾਜ਼ ਹੈਂ। ਗੁਰੂ…