ਗੁਰਮਤਿ ਕੈਂਪਾਂ ਦੌਰਾਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਦੋ ਮਹੀਨਿਆਂ ਵਿੱਚ ਵੱਖ ਵੱਖ ਥਾਵਾਂ ਤੇ 20 ਹਜਾਰ ਸੰਗਤਾਂ ਨੂੰ ਜੋੜਿਆ ਗੁਰਮਤਿ ਵਿਰਸੇ ਨਾਲ।
398 Viewsਲੁਧਿਆਣਾ 8 ਜੁਲਾਈ (ਖਿੜਿਆ ਪੰਜਾਬ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਵੱਲੋਂ ਜਿੱਥੇ ਪੜੇ ਲਿਖੇ ਪ੍ਰਚਾਰਕ ਡਿਪਲੋਮਾ ਕੋਰਸ ਕਰਵਾਉਣ ਤੋਂ ਬਾਅਦ ਸਿੱਖ ਕੌਮ ਦੀ ਝੋਲੀ ਵਿੱਚ ਪਾਏ ਜਾਂਦੇ ਹਨ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਥਾਂ ਪੁਰ ਥਾਂ ਗੁਰਮਤਿ ਸਿਧਾਂਤ, ਸਿੱਖ ਰਹਿਤ ਮਰਿਆਦਾ , ਗੁਰਬਾਣੀ ਦਾ ਪ੍ਰਚਾਰ ਕਰਦੇ ਹਨ ਉਥੇ ਹੀ ਮਿਸ਼ਨਰੀ ਕਾਲਜ ਦੇ…