ਬੱਸ ਵਿੱਚ ਬੈਠੇ ਫੋਜੀ ਦੀ 12 ਬੋਰ ਰਾਈਫ਼ਲ ਵਿਚੋਂ ਚੱਲੀ ਗੋਲੀ
80 Views ਬੱਸ ਵਿੱਚ ਬੈਠੇ ਫੋਜੀ ਦੀ 12 ਬੋਰ ਰਾਈਫ਼ਲ ਵਿਚੋਂ ਚੱਲੀ ਗੋਲੀ ਤਰਨਤਾਰਨ ਦੇ ਬੱਸ ਸਟੈਂਡ ‘ਤੇ ਉਸ ਸਮੇਂ ਭਗਦੜ ਮੱਚ ਗਈ ਜਦੋਂ ਬਿਹਾਰ ਤੋਂ ਆ ਰਹੇ ਇਕ ਸਾਬਕਾ ਫੌਜੀ ਰਛਪਾਲ ਸਿੰਘ ਨੇ ਨਸ਼ੇ ਦੀ ਹਾਲਤ ‘ਚ ਤਰਨਤਾਰਨ ਤੋਂ ਪਿੰਡ ਮੁੰਡਾ ਪਿੰਡ ਜਾ ਰਹੀ ਬੱਸ ‘ਚ ਸਵਾਰੀਆਂ ਨਾਲ ਭਰੀ ਬੱਸ ‘ਤੇ…