
ਬਾਦਲ ਦਲ਼ੀਆਂ ਨੂੰ ਦਿੱਤੀਆਂ ਧਾਰਮਿਕ ਸਜ਼ਾਵਾਂ ਨਾਲ ਪੰਥ ਸੰਤੁਸ਼ਟ ਨਹੀਂ-SCCEC, AGPC -ਜੇਕਰ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਨੀ ਹੈ ਤਾਂ, ਅਕਾਲ ਤਖ਼ਤ ਵੱਲੋਂ ਹੁਕਮ ਕਰਕੇ ਬਾਦਲ ਪਰਿਵਾਰ ਨੂੰ ਅਕਾਲੀ ਸਿਆਸਤ ਵਿਚੋ ਪੱਕੇ ਤੌਰ ਤੇ ਬਾਹਰ ਕੱਢਿਆ ਜਾਵੇ। ਅਕਾਲੀ ਦਲ ਭੰਗ ਕੀਤੇ ਹੋਣ ਦੇ ਬਾਵਜੂਦ ਕੋਰ-ਕਮੇਟੀ ਦੀਆਂ ਪ੍ਰੈਸ ਕਾਨਫਰੰਸਾਂ ਕਰਕੇ, ਤਨਖਾਹੀਏ ਲੋਕਾਂ ਵੱਲੋਂ ਅਕਾਲ ਤਖ਼ਤ ਦਾ ਮਖੌਲ ਉਡਾਉਣ ਦੀ ਕਾਰਵਾਈ ਨੂੰ ਰੋਕਣ ਲਈ ਕੀ ਜਥੇਦਾਰ ਕੋਈ ਜੁਰਅਤ ਵਿਖਾਉਣਗੇ ? -ਕੌਮੀ ਜੁਝਾਰੂ ਭਾਈ ਨਰੈਣ ਸਿੰਘ ਚੌੜਾ ਦੇ ਰੋਸ ਵਜੋਂ ਕੀਤੇ (symbolic) ਹਮਲੇ ਪਿੱਛੋਂ, ਜਾਣ ਬੁੱਝ ਕੇ ਦਰਬਾਰ ਸਾਹਿਬ ਦੇ ਅੰਦਰ ਦਸਤਾਰ ਦੀ ਬੇਅਦਬੀ ਕਰਨ ਵਾਲਾ ਸਖ਼ਤ ਸਜ਼ਾ ਦਾ ਹੱਕਦਾਰ।
228 Viewsਨਿਊਯਾਰਕ 7 ਦਸੰਬਰ 2024: ਪੰਜਾਬ ਤੋਂ ਵਿਦੇਸ਼ਾਂ ਤੱਕ ਕੁਝ ਦਿਨਾਂ ਤੋ ਚਰਚਾ ਦਾ ਵਿਸ਼ਾ ਬਣਿਆ ਹੋਇਆ, ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਅਕਾਲ ਤਖ਼ਤ









