Category: ਸੰਸਾਰ

ਜਰਮਨੀ

ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ ਜਰਮਨੀ ਵੱਲੋ 24 ਮਾਰਚ ਦਿਨ ਸੋਮਵਾਰ ਨੂੰ ਸਜਾਏ ਜਾ ਰਹੇ ਮਹਾਨ ਨਗਰ ਕੀਰਤਨ ਪ੍ਰਤੀ ਸਾਧ ਸੰਗਤ ਵਿੱਚ ਭਰੀ ਉਤਸ਼ਾਹ।

401 Viewsਲਾਇਪਸ਼ਿਗ 21 ਮਾਰਚ ਗੁਰਦੁਆਰਾ ਗੁਰਮਤਿ ਪ੍ਰਚਾਰ ਲਾਈਪਸ਼ਿਗ ਵਿਖੇ ਨਗਰ ਕੀਰਤਨ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛੱਤਰ ਛਾਇਆ ਹੇਠ

ਜਰਮਨੀ

ਦਿੱਲੀ ਹਕੂਮਤ ਦੇ ਕੁਹਾੜੇ ਦਾ ਦਸਤਾ ਬਣਕੇ ਭਗਵੰਤ ਮਾਨ ਵੱਲੋ ਜਮੂਹਰੀਅਤ ਤਰੀਕੇ ਨਾਲ ਹੱਕੀ ਮੰਗਾਂ ਵਾਸਤੇ ਸੰਘਰਸ਼ ਕਰ ਰਹੇ ਕਿਸਾਨਾਂ ਤੇ ਹਮਲਾ ਕਰਨ ਦਾ ਤਾਨਸ਼ਾਹੀ ਰਵਾਈਆ ਅੱਤਨਿੰਦਣਯੋਗ :- ਵਰਲਡ ਸਿੱਖ ਪਾਰਲੀਮੈਂਟ

209 Views ਜਰਮਨੀ 19 ਮਾਰਚ, 2025 – ਵਰਲਡ ਸਿੱਖ ਪਾਰਲੀਮੈਂਟ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ

ਜਰਮਨੀ

ਸ੍ਰ: ਨਰਿੰਦਰ ਸਿੰਘ ਘੋਤਰਾ ਫਰੈਂਕਫੋਰਟ ਦੇ ਜੀਜਾ ਜੀ ਸ੍ਰ : ਜੋਗਿੰਦਰ ਸਿੰਘ ਸਪੁੱਤਰ ਸਵ: ਸ੍ਰ ਖਜਾਨ ਸਿੰਘ ਜੀ ਪਠਾਨਕੋਟ ਦੇ ਗਏ ਸਦੀਵੀ ਵਿਛੋੜਾ।

518 Viewsਜਰਮਨੀ 18 ਮਾਰਚ : ਸਰਦਾਰ ਨਰਿੰਦਰ ਸਿੰਘ ਘੋਤਰਾ ਫਰੈਂਕਫੋਰਟ ਦੇ ਜੀਜਾ ਜੀ ਸ੍ਰ : ਜੋਗਿੰਦਰ ਸਿੰਘ ਸਪੁੱਤਰ ਸਵ: ਸਰਦਾਰ ਖਜਾਨ ਸਿੰਘ ਪਠਾਨਕੋਟ ਜੋ ਕੇ

ਜਰਮਨੀ

ਗੁਰਦੁਆਰਾ ਸ਼੍ਰੀ ਗੁਰੂ ਦਸ਼ਮੇਸ਼ ਸਿੰਘ ਸਭਾ ਕਲੋਨ ਵਿੱਚ ਹੋਲੇ ਮੱਹਲੇ ਤੇ ਨਵੇਂ ਸਾਲ ਦੀ ਆਮਦ ਦੇ ਸਮਾਗਮ ਵਿੱਚ ਵਰਲਡ ਸਿੱਖ ਪਾਰਲੀਮੈਂਟ ਵੱਲੋ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ।

284 Views ਜਰਮਨੀ 17 ਮਾਰਚ (ਖਿੜਿਆ ਪੰਜਾਬ) ਗੁਰਦੁਆਰਾ ਦਸ਼ਮੇਸ਼ ਦਰਬਾਰ ਸ੍ਰੀ ਗੁਰੂ ਸਿੰਘ ਸਭਾ ਕੋਲਨ ਵਿਖੇ ਨਾਨਕਸ਼ਾਹੀ ਸੰਮਤ 557, ਦਿੱਲੀ ਫਤਿਹ ਦਿਵਸ ਅਤੇ ਹੋਲਾ ਮਹੱਲਾ

ਸੰਸਾਰ

ਅਮਰੀਕਾ ਦੀ ਰਡਾਰ ’ਤੇ ਪਾਕਿਸਤਾਨ ਸਮੇਤ 43 ਮੁਲਕ ਵੀਜ਼ਾ ਪਾਬੰਦੀਆਂ ਲਗਾਉਣ ਲਈ ਮੁਲਕਾਂ ਨੂੰ ਤਿੰਨ ਵਰਗਾਂ ’ਚ ਵੰਡਿਆ; ‘ਲਾਲ’ ਸੂਚੀ ਵਿੱਚ 11 ਮੁਲਕ ਸ਼ਾਮਲ

256 Views  ਨਵੀਂ ਦਿੱਲੀ, 15 ਮਾਰਚ ਟਰੰਪ ਪ੍ਰਸ਼ਾਸਨ ਅਮਰੀਕਾ ਆਉਣ ਵਾਲੇ 43 ਮੁਲਕਾਂ ਦੇ ਨਾਗਰਿਕਾਂ ’ਤੇ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਿਹਾ ਹੈ। ਅਮਰੀਕੀ ਅਖ਼ਬਾਰ

ਜਰਮਨੀ

ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿੱਚ ਨਾਨਕਸ਼ਾਹੀ ਸੰਮਤ 557 ਦੀ ਆਮਦ ਨੂੰ ਸਮਰਪਿਤ ਕਰਵਾਏ ਗਏ ਸਮਾਗਮ । ਵਰਲਡ ਸਿੱਖ ਪਾਰਲੀਮੈਂਟ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਕੀਤਾ ਜਾਰੀ ।

293 Viewsਜਰਮਨੀ 15 ਮਾਰਚ (ਖਿੜਿਆ ਪੰਜਾਬ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੀਆਂ ਸੰਗਤਾਂ ਵੱਲੋ ਪਹਿਲੀ ਚੇਤ ਨਾਨਕਸ਼ਾਹੀ ਸੰਮਤ 557 ਦੇ ਨਵੇਂ ਵਰ੍ਹੇ ਦੀ ਅਰੰਭਤਾ ਤੇ ਵਿਸ਼ੇਸ਼

ਜਰਮਨੀ

ਪਹਿਲੀ ਚੇਤ (14ਮਾਰਚ) ਨਾਨਕਸ਼ਾਹੀ ਨਵਾਂ ਵਰ੍ਹਾਂ 557 ਦੀ ਖੇੜਿਆਂ ਭਰੀ, ਮਾਣਮੱਤੀ – ਸੱਜਰੀ ਸਵੇਰ ਤੇ ਸਮੂਹ ਸਿੱਖ ਕੌਮ ਨੂੰ ਲੱਖ ਲੱਖ ਵਧਾਈਆਂ ! ਸਰਬਤ ਦੇ ਭਲੇ ਵਾਲੇ ਸਿੱਖ ਰਾਜ ਦੀ ਸਿਰਜਣਾ ਲਈ ਵੱਧ ਤੋਂ ਵੱਧਆਪਣਾ ਯੋਗਦਾਨ ਪਾਉਣ ਦਾ ਪ੍ਰਣ ਕਰੀਏ :- ਗੁਰਚਰਨ ਸਿੰਘ ਗੁਰਾਇਆ

479 Viewsਜਰਮਨੀ 13 ਮਾਰਚ : ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਦੇ ਚਲਾਏ, ਨਿਰਾਲੇ ਸਿੱਖ ਪੰਥ ਦੇ 14 ਮਾਰਚ ਪਹਲੀ ਚੇਤ ਨੂੰ ਨਵੇਂ ਸਾਲ

ਯੂਰਪ

ਗਲੋਬਲ ਸਿੱਖ ਕੌਂਸਲ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾਂ ਨੂੰ ਦਿੱਤੀ ਗਈ ਵਧਾਈ

271 Viewsਇੰਗਲੈਂਡ 12 ਮਾਰਚ : ਗਲੋਬਲ ਸਿੱਖ ਕੌਂਸਲ ਦੇ ਮੁੱਖ ਸੇਵਾਦਾਰ ਵਜੋਂ ਮੈਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਨੂੰ ਜੀ

ਜਰਮਨੀ

ਵਰਲਡ ਸਿੱਖ ਪਾਰਲੀਮੈਂਟ ਵੱਲੋਂ ਤਖਤ ਸਾਹਿਬਾਨ ਦੇ ਰਾਜਨੀਤਿਕ ਕੰਟਰੋਲ ਵਿਰੁੱਧ ਪੰਥਕ ਏਕਤਾ ਦਾ ਸੱਦਾ ਜਥੇਦਾਰਾਂ ਦੀ ਨਿਯੁਕਤੀ ਲਈ ਸਰਬ-ਪ੍ਰਵਾਨਿਤ ਵਿਧੀ-ਵਿਧਾਨ ਤਿਆਰ ਕਰਨ ਲਈ ਆਪਸੀ ਸੰਵਾਦ ਰਚਾਉਣ ਦੀ ਅਪੀਲ

286 Viewsਫਰੈਂਕਫਰਟ, 11 ਮਾਰਚ 2025 -ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ,

ਯੂਰਪ

ਗਲੋਬਲ ਸਿੱਖ ਕੌਂਸਲ (GSC) ਸਿੱਖ ਆਗੂਆਂ, ਵਿਦਵਾਨਾਂ ਅਤੇ ਸਮੂਹ ਸਿੱਖਾਂ ਨੂੰ ਇਨ੍ਹਾਂ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਅਤੇ ਹੱਲ ਲੱਭਣ ਲਈ ਇਕੱਠੇ ਕਰਨ ਲਈ ਇੱਕ ਵੈਬੀਨਾਰ ਦਾ ਆਯੋਜਨ ਕਰ ਰਹੀ ਹੈ।

270 Viewsਮੋਹਰੀ ਸਿੱਖ ਸੰਸਥਾਵਾਂ ਦੇ ਵਿਗੜਦੇ ਪ੍ਰਬੰਧਨ ਅਤੇ ਉਨ੍ਹਾਂ ਦੇ ਉਪਾਅ ਬਾਰੇ ਵੈਬੀਨਾਰ ਲਈ ਨਿੱਘਾ ਸੱਦਾ* ਸਤਿਕਾਰਯੋਗ ਸਿੱਖ *ਸੰਗਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਸਿੱਖ ਸੰਸਥਾਵਾਂ