Category: ਪੰਜਾਬ

ਪੰਜਾਬ

ਗੁਰਦੁਆਰਾ ਮੰਜੀ ਸਾਹਿਬ ਪਿੰਡ ਨਾਰਲੀ ਵਿਖੇ ਜੈਕਾਰਿਆਂ ਦੀ ਗੂੰਜ ਵਿੱਚ ਚੜਦੀ ਕਲਾ ਨਾਲ ਸੰਪੂਰਨ ਹੋਏ ਧਾਰਮਿਕ ਮੁਕਾਬਲੇ ।

361 Viewsਖਾਲੜਾ 24 ਅਗਸਤ (ਖਿੜਿਆ ਪੰਜਾਬ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ ਗੁਰੂ ਅਮਰਦਾਸ ਜੀ ਦੇ ਪਰਉਪਕਾਰੀ ਆਗਿਆਕਾਰੀ ਸੇਵਾ ਪੁੰਜ ਭਾਈ ਮਾਈ ਦਾਸ ਜੀ ਦੀ ਸਲਾਨਾ ਯਾਦ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਪਿੰਡ ਨਾਰਲੀ ਦੇ ਮੁੱਖ ਸੇਵਾਦਾਰ ਬਾਬਾ ਹਕੀਕਤ ਸਿੰਘ ਜੀ, ਹੈਡ ਗ੍ਰੰਥੀ ਭਾਈ ਗੁਰਸਾਹਿਬ ਸਿੰਘ, ਸ਼ਿੰਗਾਰਾ ਸਿੰਘ ,ਰਛਪਾਲ ਸਿੰਘ

ਪੰਜਾਬ

ਅੰਤਰਰਾਸ਼ਟਰੀ ਬਾਰਡਰ ਖਾਲੜਾ ਤੇ ਰੀਟ ਰੀਟ ਪਰੇਡ ਦੇਖਣ ਪੁੱਜੇ ਲੋਕਾਂ ਨੂੰ ਨਿਰਾਸ਼ ਹੀ ਪਰਤਣਾ ਪਿਆ l ਇਲਾਕੇ ਦੇ ਲੋਕਾਂ ਨੇ ਬੰਦ ਕੀਤੀ ਰੀਟ ਰੀਟ ਸੈਰੇਮਨੀ ਨੂੰ ਦੁਬਾਰਾ ਸ਼ੁਰੂ ਕਰਨ ਦੀ ਕੀਤੀ ਮੰਗ l

322 Viewsਭਿੱਖੀਵਿੰਡ / ਖਾਲੜਾ 19 ਅਗਸਤ (ਨੀਟੂ ਅਰੋੜਾ ਜਗਤਾਰ ਸਿੰਘ) ਅੰਤਰਰਾਸ਼ਟਰੀ ਬਾਰਡਰ ਖਾਲੜਾ ਕਿਸੇ ਵਕਤ ਭਾਰਤ ਪਾਕਿਸਤਾਨ ਦਾ ਇੱਕ ਵਪਾਰ ਕੇਂਦਰ ਮੰਨਿਆ ਗਿਆ ਸੀ l ਜਿੱਥੇ ਵੱਡੀ ਗਿਣਤੀ ਵਿੱਚ ਟਰੱਕਾਂ ਰਾਹੀਂ ਭਾਰਤ ਅਤੇ ਪਾਕਿਸਤਾਨ ਦਾ ਵਪਾਰ ਚੱਲਦਾ ਸੀ l ਬਾਰਡਰ ਦੌਰਾਨ ਲੰਘਦਾ ਰੋਡ ਦੋਨਾਂ ਦੇਸ਼ਾਂ ਦੇ ਵੱਡੇ ਵੱਡੇ ਸ਼ਹਿਰਾਂ ਨੂੰ ਆਪਸ ਵਿੱਚ ਜੋੜਦਾ ਹੈ। ਜੋ

ਪੰਜਾਬ

ਤਰਨ ਤਾਰਨ ਗੋਇੰਦਵਾਲ ਅਤੇ ਸਰਹਾਲੀ ਦੇ ਆਸ ਪਾਸ ਦੇ 15 ਸਕੂਲਾਂ ਦਾ ਸੈਮੀਫਾਈਨਲ

365 Viewsਤਾਰਨ ਤਰਨ 29 ਜੁਲਾਈ (ਖਿੜਿਆ ਪੰਜਾਬ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਦਸਤੂਰ ਏ ਦਸਤਾਰ ਲਹਿਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ, ਗੁਰੂ ਰਾਮਦਾਸ ਜੀ ਤੇ ਗੁਰਤਾ ਗੱਦੀ ਅਤੇ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਤੀਸਰਾ ਸਲਾਨਾ ਸਮਾਗਮ ਗੁਰਦੁਆਰਾ ਨਾਨਕ ਪੜਾਉ ਫਤਿਹਾਬਾਦ

ਪੰਜਾਬ

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਨਵੇਂ ਬੈਚ ਦੀ ਹੋਈ ਆਰੰਭਤਾ।

423 Viewsਲੁਧਿਆਣਾ 19 ਜੁਲਾਈ (ਖਿੜਿਆ ਪੰਜਾਬ) ਅੱਜ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿੱਚ ਵਿਦਿਆਰਥੀਆਂ ਦੇ ਨਵੇਂ ਬੈਚ ਦੀ ਅਰੰਭਤਾ ਦੀ ਅਰਦਾਸ ਹੋਈ ਜਿਸ ਵਿੱਚ ਬੱਚਿਆਂ ਨੇ ਗੁਰਬਾਣੀ ਕੀਰਤਨ ਕੀਤਾ, ਉਪਰੰਤ ਕਾਲਜ ਦੇ ਪਿ੍ੰਸੀਪਲ ਗੁਰਬਚਨ ਸਿੰਘ ਪੰਨਵਾਂ, ਵਾਈਸ ਪ੍ਰਿੰਸੀਪਲ ਸੁਖਵਿੰਦਰ ਸਿੰਘ ਦਦੇਹਰ, ਡਾਇਰੈਕਟਰ ਪ੍ਭਸਰਨ ਸਿੰਘ, ਪੋ੍ਫੈਸਰ ਸਰਬਜੋਤ ਕੌਰ ਅਤੇ ਸਰਦਾਰ ਤ੍ਰਿਲੋਚਨ ਸਿੰਘ ਸਾਬਰ , ਭਾਈ ਨਛੱਤਰ

ਪੰਜਾਬ

ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪਿਛਲੇ ਦੋ ਸਾਲਾਂ ਤੋਂ ਹੋ ਰਹੀ ਖੱਜਲ ਖੁਆਰੀ।

332 Viewsਤਰਨ ਤਾਰਨ 18 ਜੁਲਾਈ (ਖਿੜਿਆ ਪੰਜਾਬ) ਇੱਕ ਪਾਸੇ ਜੋ ਪੰਜਾਬ ਦੇ ਨੌਜਵਾਨ ਅਗਲੀ ਪੜਾਈ ਦੇ ਅਤੇ ਆਪਣੇ ਭਵਿੱਖ ਲਈ ਪ੍ਦੇਸਾਂ ਨੂੰ ਕਰ ਰਹੇ ਹਨ ਉਥੇ ਪੰਜਾਬ ਸਰਕਾਰ ਦੇ ਵੱਲੋਂ ਗਏ ਹੋਇਆਂ ਨੂੰ ਵਾਪਸ ਲਿਆਉਣ ਬਾਰੇ ਜੋਰ ਦਿੱਤਾ ਜਾ ਰਿਹਾ ਹੈ ਤੇ ਕਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਇੱਕ ਉਹ ਹਨ ਜਿਹੜੇ ਪੰਜਾਬ ਦੀ

ਪੰਜਾਬ

ਨਹੀਂ ਰਹੇ ਰੋਜਾਨਾ ਪਹਿਰੇਦਾਰ ਅਖਬਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ

386 Viewsਚੰਡੀਗੜ੍ਹ 18 ਜੁਲਾਈ (ਖਿੜਿਆ ਪੰਜਾਬ) ਰੋਜਾਨਾ ਪਹਿਰੇਦਾਰ ਅਖਬਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਸਾਡੇ ਵਿਚ ਨਹੀ ਰਹੇ। ਓਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਨੇ ਹਮੇਸ਼ਾ ਬੇਬਾਕੀ ਅਤੇ ਨਿਡਰਤਾ ਨਾਲ ਪੰਥਕ ਮੁੱਦਿਆਂ ਨੂੰ ਉਠਾਇਆ। ਪੰਥ ਦਾ ਦਰਦ ਉਨ੍ਹਾਂ ਦੀ ਹਰ ਲਿਖਤ ਚੋ ਝਲਕਦਾ ਸੀ। ਪਹਿਰੇਦਾਰ ਨੂੰ ਚਲਦਾ ਰੱਖਣ ਲਈ ਵੀ

ਪੰਜਾਬ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੁੱਧੀਜੀਵੀਆਂ ਨੇ ਕੀਤੀ ਮਾਝੇ ਦੇ ਇਤਿਹਾਸਕ ਸਥਾਨਾਂ ਦੀ ਦੂਸਰੀ ਯਾਤਰਾ ਪਿੰਡ-ਪਿੰਡ ਪੁੱਜ ਕੇ ਪੁਰਾਤਨ ਬਜ਼ੁਰਗਾਂ ਤੋਂ ਜਾਣਿਆ ਪੁਰਖਿਆਂ ਦਾ ਇਤਿਹਾਸ

258 Viewsਅੰਮ੍ਰਿਤਸਰ 12 ਜੁਲਾਈ (ਖਿੜਿਆ ਪੰਜਾਬ) ਇਨਸਾਨ ਆਪਣੀ ਹੋਂਦ ਤੇ ਹਯਾਤੀ ਦੇ ਅੰਸ਼ ਭੂਤ, ਵਰਤਮਾਨ ਤੇ ਭਵਿੱਖ ਯਾਨੀ ਕਿ ਹਰ ਉਸ ਵਰਤਾਰੇ ’ਚੋਂ ਢੂੰਡਣ ਤੇ ਖੋਜਣ ਵਿੱਚ ਆਹਰਿਤ ਰਹਿੰਦਾ ਹੈ, ਜਿੱਥੋਂ ਉਸ ਅੰਦਰ ਕੁਝ ਨਾ ਕੁਝ ਨਵਾਂ ਲੱਭਣ ਦੀ ਆਸ ਤੇ ਉਮੀਦ ਬਰਕਰਾਰ ਰਹਿੰਦੀ ਹੈ। ਮਨੁੱਖ ਅੰਦਰ ਪ੍ਰਜਵੱਲਿਤ ਜਗਿਆਸਾ ਤੇ ‘ਆਗਾਹਾ ਕੂ ਤ੍ਰਾਘਿ…’ ਦੇ ਸਰੋਕਾਰ

ਪੰਜਾਬ

ਗੁਰਮਤਿ ਕੈਂਪਾਂ ਦੌਰਾਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਦੋ ਮਹੀਨਿਆਂ ਵਿੱਚ ਵੱਖ ਵੱਖ ਥਾਵਾਂ ਤੇ 20 ਹਜਾਰ ਸੰਗਤਾਂ ਨੂੰ ਜੋੜਿਆ ਗੁਰਮਤਿ ਵਿਰਸੇ ਨਾਲ।

682 Viewsਲੁਧਿਆਣਾ 8 ਜੁਲਾਈ (ਖਿੜਿਆ ਪੰਜਾਬ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਵੱਲੋਂ ਜਿੱਥੇ ਪੜੇ ਲਿਖੇ ਪ੍ਰਚਾਰਕ ਡਿਪਲੋਮਾ ਕੋਰਸ ਕਰਵਾਉਣ ਤੋਂ ਬਾਅਦ ਸਿੱਖ ਕੌਮ ਦੀ ਝੋਲੀ ਵਿੱਚ ਪਾਏ ਜਾਂਦੇ ਹਨ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਥਾਂ ਪੁਰ ਥਾਂ ਗੁਰਮਤਿ ਸਿਧਾਂਤ, ਸਿੱਖ ਰਹਿਤ ਮਰਿਆਦਾ , ਗੁਰਬਾਣੀ ਦਾ ਪ੍ਰਚਾਰ ਕਰਦੇ ਹਨ ਉਥੇ ਹੀ ਮਿਸ਼ਨਰੀ ਕਾਲਜ ਦੇ

Blog

ਅੰਮ੍ਰਿਤਪਾਲ ਸਿੰਘ ਖਾਲਸਾ 5 ਜੁਲਾਈ ਨੂੰ ਚੁੱਕ ਸਕਦੇ ਹਨ ਸੋਹ , ਮਿਲੀ ਪੈਰੋਲ ।

408 Viewsਅਮ੍ਰਿਤਸਰ 3 ਜੁਲਾਈ (ਖਿੜਿਆ ਪੰਜਾਬ) ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਪੈਰੋਲ ਮਿਲ ਗਈ ਹੈ ਜਿਸ ਨਾਲ ਉਨ੍ਹਾਂ ਦੇ ਬਤੌਰ ਲੋਕ ਸਭਾ ਮੈਂਬਰ ਸਹੁੰ ਚੁੱਕਣ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਪਤਾ ਲੱਗਿਆ ਹੈ ਕਿ ਉਹ 5 ਜੁਲਾਈ ਨੂੰ ਸਹੁੰ ਚੁੱਕ ਸਕਦੇ ਹਨ। ਫਰੀਦਕੋਟ ਤੋਂ ਸੰਸਦ

ਪੰਜਾਬ

ਸੁਸਾਇਟੀ ਵੱਲੋਂ 23 ਜੂਨ ਨੂੰ ਮੱਖੂ ਵਿਖੇ ਬੱਚਿਆਂ ਦੇ ਕਰਵਾਏ ਜਾਣਗੇ ਦਸਤਾਰ, ਦੁਮਾਲਾ ਅਤੇ ਸੁੰਦਰ ਲਿਖਾਈ ਮੁਕਾਬਲੇ

330 Viewsਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੀ ਫੁਲਵਾੜੀ ਨੂੰ ਹਰਿਆ ਭਰਿਆ ਰੱਖਣ ਲਈ ਆਪਣੇ ਬੱਚਿਆਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਜਰੂਰ ਲੈ ਕੇ ਆਓ ਮੱਖੂ 19 ਜੂਨ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ