Category: ਪੰਜਾਬ

ਪੰਜਾਬ ਚੋਣ ਨਤੀਜੇ ਕੁਝ 4 ਸੀਟਾ   ਦੋ ਸੀਟਾਂ ਤੇ ਕਾਂਗਰਸ ਪਾਰਟੀ,ਦੋ ਸੀਟਾਂ ਤੇ ਆਮ ਆਦਮੀ ਪਾਰਟੀ ਦੀ ਲੀਡ

31 Viewsਪੰਜਾਬ ਚੋਣ ਨਤੀਜੇ ਕੁਝ 4 ਸੀਟਾ ਦੋ ਸੀਟਾਂ ਤੇ ਕਾਂਗਰਸ ਪਾਰਟੀ,ਦੋ ਸੀਟਾਂ ਤੇ ਆਮ ਆਦਮੀ ਪਾਰਟੀ ਦੀ ਲੀਡ ਗਿੱਦੜਬਾਹਾ ਆਮ ਆਦਮੀ ਪਾਰਟੀ _ ਡਿੱਪੀ ਢਿੱਲੋਂ —10702 ਕਾਂਗਰਸ _ਅੰਮ੍ਰਿਤਾ ਵੜਿੰਗ —-9003 ਬੀਜੇਪੀ _ਮਨਪ੍ਰੀਤ ਬਾਦਲ —-2481 ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,, ਡੇਰਾ ਬਾਬਾ ਨਾਨਕ ਆਮ ਆਦਮੀ ਪਾਰਟੀ_ਗੁਰਦੀਪ ਰੰਧਾਵਾ—16530 ਕਾਂਗਰਸ _ਜਤਿੰਦਰ ਕੋਰ ਰੰਧਾਵਾ —-17825 ਬੀਜੇਪੀ_ ਰਵੀਕਰਨ ਕਾਹਲੋ ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,, ਬਰਨਾਲਾ ਆਮ ਆਦਮੀ

ਪੰਜਾਬ

ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਪੈਰੋਲ

37 Viewsਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਪੈਰੋਲ   ਬਲਵੰਤ ਸਿੰਘ ਰਾਜੋਆਣਾ ਨੂੰ ਤਿੰਨੇ ਘੰਟੇ ਦੀ ਪੈਰੋਲ ਮਿਲੀ ਹੈ। ਭਾਈ ਰਾਜੋਆਣਾ ਦੇ ਭਰਾ ਕੁਲਵੰਤ ਸਿੰਘ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਲੁਧਿਆਣਾ ਦੇ ਪਿੰਡ ਰਾਜੋਆਣਾ ਵਿਖੇ ਸ਼ਾਮਲ ਹੋਣ ਵਾਸਤੇ ਭਾਈ ਰਾਜੋਆਣਾ ਨੂੰ ਤਿੰਨੇ ਘੰਟੇ ਦੀ ਪੈਰੋਲ ਮਿਲੀ ਹੈ।

ਪੰਜਾਬ

ਪੰਜਾਬ ਸਰਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਖੜੀ ਹੈ :- ਗੁਰਦੇਵ ਸਿੰਘ ਲਾਖਣਾ

45 Viewsਝੋਨੇ ਦੀ ਫਸਲ ਮੌਕੇ ਪੰਜਾਬ ਦੀਆਂ ਮੰਡੀਆਂ ਦੇ ਬਣੇ ਹੋਏ ਤਾਜ਼ਾ ਹਾਲਾਤਾਂ ਦੇ ਵਿਸ਼ੇ ਤੇ ਪੰਜਾਬ ਰਾਜ ਗੋਦਾਮ ਨਿਗਮ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਗੁਰਦੇਵ ਸਿੰਘ ਲਾਖਣਾ ਨੇ ਪੈਸ ਨੋਟ ਜਾਰੀ ਕਰਦੇ ਹੋਏ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਵਾਉਂਦੇ  ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ

ਪੰਜਾਬ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਅਸਤੀਫਾ

123 Viewsਅੰਮ੍ਰਿਤਸਰ, 16 ਅਕਤੂਬਰ- ( ਖਿੜਿਆ ਪੰਜਾਬ) ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਵਿਰਸਾ ਸਿੰਘ ਵਲਟੋਹਾ ਵਲੋਂ ਕੀਤੀ ਜਾ ਰਹੀ ਨੀਵੇਂ ਪੱਧਰ ਦੀ ਬਿਆਨਬਾਜ਼ੀ ਨੂੰ ਅਸਤੀਫੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਵਲਟੋਹਾ ਵਲੋਂ ਮੇਰੇ ਖਿਲਾਫ ਬੇਬੁਨਿਆਦ ਸ਼ਬਦ ਵਰਤੇ ਗਏ। ਮੇਰੇ ਪਰਿਵਾਰ ਤੱਕ ਨੂੰ ਧਮਕੀਆਂ

ਪੰਜਾਬ

ਵਿਰਸਾ ਸਿੰਘ ਵਲਟੋਹਾ ਨੇ ਛੱਡਿਆ ਸ਼੍ਰੋਮਣੀ ਅਕਾਲੀ ਦਲ ।

359 Viewsਤਰਨ ਤਾਰਨ 15 ਅਕਤੂਬਰ (ਖਿੜਿਆ ਪੰਜਾਬ) ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਣ ਦਾ ਹੁਕਮ ਜਾਰੀ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ 24 ਘੰਟੇ ਦੇ ਵਿੱਚ ਇਹ ਕਾਰਵਾਈ ਕੀਤੀ ਜਾਵੇ ਪਰ ਇਸ ਦੌਰਾਨ ਵਿਰਸਾ ਸਿੰਘ ਵਲਟੋਹਾ

ਪੰਜਾਬ

ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਚੋ ਬਾਹਰ ਕਰਨ ਦੇ ਦਿੱਤੇ ਹੁਕਮ ਜਥੇਦਾਰ ਅਕਾਲ ਤਖ਼ਤ ਨੇ

66 Viewsਅੰਮ੍ਰਿਤਸਰ 15 ਅਕਤੂਬਰ (ਖਿੜਿਆ ਪੰਜਾਬ) ਵਲਟੋਹਾ ਮੇਰਾ ਪਤਾ ਲੈਣ ਬਹਾਨੇ ਮੇਰੇ ਘਰ ਆਇਆ ਤੇ ਮੈਨੂੰ ਧਮਕੀ ਦਿੰਦਿਆਂ ਸੁਖਬੀਰ ਬਾਦਲ ਦਾ ਬਿਨਾਂ ਨਾਂ ਲਏ ਕਹਿਣ ਲੱਗਾ ਕਿ ਜੇ ਫ਼ੈਸਲਾ ਸਖ਼ਤ ਆਇਆ ਤਾਂ ਕੋਈ ਹੋਰ ਬੋਲੇ ਨਾ ਬੋਲੇ ਮੈਂ ਖੰਡਾ ਜਰੂਰ ਖੜਕਾਵਾਂਗਾ’:ਜਥੇਦਾਰ ਗਿਆਨੀ ਰਘਬੀਰ ਸਿੰਘ ਜਥੇਦਾਰ ਅਕਾਲ ਤਖਤ ਨੇ ਕਿਹਾ ਕਿ 24 ਘੰਟਿਆਂ ਵਿੱਚ ਆਦੇਸ਼ ਦੀ

ਪੰਜਾਬ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਮਾਝੇ ਦੇ ਤਵਾਰੀਖ਼ੀ ਸਥਾਨਾਂ ਦਾ ਕੀਤਾ ਦੋ ਦਿਨਾ ਦੌਰਾ (ਧਾਰਮਿਕ ਸਥਾਨਾਂ ਤੇ ਵਿਦਿਅਕ ਅਦਾਰਿਆਂ ਦੇ ਇਤਿਹਾਸ ਸੰਬੰਧੀ ਕੀਤੀ ਪੁੱਛ-ਪੜਤਾਲ)

79 Viewsਬਟਾਲਾ 11 ਅਕਤੂਬਰ(ਖਿੜਿਆ ਪੰਜਾਬ ) ਤਵਾਰੀਖ਼ ਪਿਛਲਝਾਤ ਜ਼ਰੀਏ ਨਿਕਟ/ਦੂਰ ਭੂਤ ਨੂੰ ਢੂੰਡਣ, ਬਿਆਨਣ, ਵਿਆਖਿਆਉਣ ਤੇ ਦਰਸਾਉਣ ਦਾ ਵਸੀਲਾ ਤੇ ਆਧਾਰ ਮੁਹੱਈਆ ਕਰਵਾਉਂਦੀ ਹੈ। ਬੀਤਿਆ ਸਾਰਾ ਕਾਸਾ ਇਤਿਹਾਸ ਨਹੀਂ ਅਖਵਾ ਸਕਦਾ ਹੁੰਦਾ ਤੇ ਨਾ ਹੀ ਇਤਿਹਾਸ ਦੇ ਪੰਨੇ ਸਮੱਗਰ ਵਰਤਾਰਿਆਂ ਨੂੰ ਸਾਂਭਣ ਲਈ ਪੂਰਨ ਪਾਬੰਦ ਤੇ ਮੁਸਤੈਦ ਹੁੰਦੇ ਹਨ। ਮਹਿਜ਼ ਕੁਝ ਕੁ ਪਾਤਰ ਤੇ ਉਨ੍ਹਾਂ

ਪੰਜਾਬ

ਦਸਤੂਰ ਏ ਦਸਤਾਰ ਲਹਿਰ ਵੱਲੋਂ ਕੌਮੀ ਹੀਰੇ ਐਵਾਰਡ ਦੇ ਨਾਲ ਪੰਜ ਗੁਰਸਿੱਖ ਹਸਤੀਆਂ ਨੂੰ ਕੀਤਾ ਸਨਮਾਨਿਤ ।

134 Viewsਤਰਨ ਤਾਰਨ 6 ਸਤੰਬਰ (ਖਿੜਿਆ ਪੰਜਾਬ) ਹਰ ਇੱਕ ਮਨੁੱਖ ਸਮਾਜ ਨੂੰ ਬਦਲਣ ਦੀ ਤਾਕਤ ਰੱਖਦਾ ਹੈ, ਪਰ ਲੋੜ ਉਸ ਤਾਕਤ ਨੂੰ ਸਹੀ ਦਿਸ਼ਾ ਵਿਖਾਉਣ ਦੀ ਹੁੰਦੀ ਹੈ। ਜਿਸ ਮਨੁੱਖ ਨੂੰ ਸਹੀ ਰਸਤੇ ਤੇ ਚੱਲਣ ਦੀ ਜਾਂਚ ਆ ਜਾਂਦੀ ਹੈ ਉਸ ਦਾ ਸਮੁੱਚਾ ਜੀਵਨ ਸੰਸਾਰ ਦੇ ਲਈ ਚਾਨਣ ਮੁਨਾਰਾ ਹੋ ਜਾਂਦਾ ਹੈ। ਅਜਿਹੀਆਂ ਸਮਾਜ ਅੰਦਰ

Blog

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਾ ਤੀਸਰਾ ਸਲਾਨਾ ਸਮਾਗਮ ਅਤੇ ਕੌਮੀ ਹੀਰੇ ਅਵਾਰਡ ਸਮਾਰੋਹ ਹੋਇਆ ਚੜ੍ਹਦੀ ਕਲਾ ਨਾਲ ਸੰਪੰਨ ਪੰਜ ਗਰਾਉਂਡ ਪੱਧਰ ਤੇ ਸਾਬਤ ਸੂਰਤ ਰਹਿ ਕੇ ਖਾਲਸਾ ਪੰਥ ਦਾ ਨਾਮ ਰੋਸ਼ਨ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਦਿੱਤੇ ਗਏ ਕੌਮੀ ਹੀਰੇ ਐਵਾਰਡ

301 Views ਤਰਨ ਤਾਰਨ 4 ਸਤੰਬਰ (ਖਿੜਿਆ ਪੰਜਾਬ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ ਏ ਦਸਤਾਰ ਲਹਿਰ ਵੱਲੋਂ ਸਲਾਨਾ ਤੀਸਰਾ ਸਮਾਗਮ ਅਤੇ ਕੌਮੀ ਹੀਰੇ ਸਨਮਾਨ ਸਮਾਗਮ ਗੁਰਦੁਆਰਾ ਨਾਨਕ ਪੜਾਓ ਫਤਿਹਾਬਾਦ (ਤਰਨ ਤਾਰਨ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਬਾਬਾ ਬੀਰ ਸਿੰਘ ਪਬਲਿਕ ਹਾਈ ਸਕੂਲ

ਪੰਜਾਬ

ਦਸਤੂਰ ਇ ਦਸਤਾਰ ਲਹਿਰ ਵਲੋਂ ਤੀਸਰਾ ਸਲਾਨਾ ਸਮਾਗਮ ਫਤਿਹਾਬਾਦ ਵਿਖੇ 4 ਸਤੰਬਰ ਨੂੰ ਪੰਜ ਸ਼ਖਸ਼ੀਅਤਾਂ ਨੂੰ ਦਿੱਤੇ ਜਾਣਗੇ ਕੌਮੀ ਹੀਰੇ ਐਵਾਰਡ

138 Views ਪੱਟੀ 2 ਸਤੰਬਰ (ਖਿੜਿਆ ਪੰਜਾਬ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ ਇ ਦਸਤਾਰ ਲਹਿਰ ਪੰਜਾਬ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਅਤੇ ਗੁਰੂ ਅਮਰਦਾਸ ਜੀ ਤੇ ਜੋਤੀ ਜੋਤ ਦਿਵਸ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਲਾਨਾ ਧਾਰਮਿਕ ਮੁਕਾਬਲੇ (ਸੁਆਲ ਜਵਾਬ, ਦਸਤਾਰ ਦੁਮਾਲਾ ਗੁਰਦੁਆਰਾ ਪ੍ਰਬੰਧਕ ਕਮੇਟੀ ,ਸੁਖਮਨੀ ਸਾਹਿਬ ਸੇਵਾ ਸੁਸਾਇਟੀ