
ਸਿੱਖਸ ਫ਼ੋਰ ਹਿਊਮੈਨਿਟੀ ਦੀ ਟੀਮ ਦੀ ਟੀਮ ਵੱਲੋਂ ਸਿੱਖੀ ਪ੍ਰਚਾਰ ਲਈ ਕੀਤੇ ਜਾ ਰਹੇ ਸ਼ਲਾਗਾਯੋਗ ਉਪਰਾਲੇ।
252 Viewsਲੁਧਿਆਣਾ 5 ਮਾਰਚ: ਸਿੱਖਸ ਫ਼ੋਰ ਹਿਊਮੈਨਿਟੀ ਦੀ ਟੀਮ ਦੇ ਮੈਂਬਰ ਡਾ. ਦੀਦਾਰ ਸਿੰਘ ਜੀ ਨੇ ਪਿੰਡ ਬੁਢੇਵਾਲ, ਪੰਜਾਬ ਵਿੱਚ ਪਹਿਲੇ ਸਲਾਨਾ ਸ਼ਬਦ ਗੁਰੂ ਪ੍ਰਚਾਰ ਸਮਾਗਮ ਦੌਰਾਨ ‘ਜਪੁ – ਸੋ ਦਰ – ਸੋਹਿਲਾ’ ਬਾਣੀ ਦੀਆਂ ਪੁਸਤਕਾਂ ਵੰਡੀਆਂ। ਸਿੱਖਸ ਫ਼ੋਰ ਹਿਊਮੈਨਿਟੀ ਵਿੱਚ, ਅਸੀਂ ਬਹੁਤ ਧੰਨਵਾਦੀ ਹਾਂ ਕਿ ਸਾਡੇ ਨਾਲ ਵੀਰ ਦੀਦਾਰ ਸਿੰਘ ਜੀ ਵਰਗੇ ਸਮਰਪਿਤ ਸੇਵਾਦਾਰ








